Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਗੱਲ ਉਨ੍ਹਾਂ ਦਿਨਾਂ ਦੀ ਹੈ,ਜਦੋਂ ਅੱਜ ਵਾਂਗ ਹਰੇਕ ਦੇ ਹੱਥ ਵਿੱਚ ਫੋਨ ਨਹੀਂ ਸੀ ਹੋਇਆ ਕਰਦਾ।।ਉਦੋਂ ਲੈਂਡ ਲਾਈਨ ਫੋਨ ਹੀ ਹੋਇਆ ਕਰਦੇ ਸਨ ਅਤੇ ਉਹ ਵੀ ਕਿਸੇ ਟਾਂਵੇ-ਟਾਂਵੇਂ ਘਰ ਹੀ।।ਅੱਜ ਪਹਿਲੀ ਵਾਰ ਸਰਗੁਣ ਲਈ ਉਸਦੇ ਤਾਏ ਦੇ ਘਰ ਫੋਨ ...
(ਅੱਜ ਮੇਰਾ ਵੀ ਕੋਈ ਲਵ ਸਟੋਰੀ ਲਿਖਣ ਦਾ ਮਨ ਕਰ ਰਿਹਾ ਸੀ। ਦੋ ਸਟੋਰੀਆਂ ਪੜ੍ਹੀਆਂ ਸੋਚਿਆ ਲਿਖਣਾ ਵੀ ਚਾਹੀਦਾ ਸੀ ਸ਼ੁਰੂ ਕਰਨ ਲੱਗੀ ਹਾਂ ਜਰੂਰ ਦੱਸਣਾਂ ਕਮੈਂਟਸ ਵਿੱਚ ਕਿਹੋ ਜਿਹੀ ਲੱਗੀ।) ਰਾਤ ਦੇ ਦਸ ਵਜੇ ਦਾ ਸਮਾਂ ਰਾਜਬੀਰ ਆਫਿਸ ਤੋਂ ਘਰ ਆਇਆ ...
ਸੁਰੂਆਤ.... ਕੋਲ ਹੀ ਡਹੇ ਗੁਰਦੇਵ ਦੇ ਮੰਜੇ ਵੱਲ ਨਿਗਾਹ ਮਾਰ ਕੇ ਟੇਢੇ-ਲੋਟ ਪਈ ਨਿਰਮਲ ਨੇ ਬਿਨਾਂ ਆਹਟ ਪਾਸਾ ਪਰਤਿਆ। ਸਿੱਧੀ-ਸਤੋਲ ਪੈ ਕੇ ਉਹ ਅਸਮਾਨ ਵੱਲ ਨੂੰ ਝਾਕਣ ਲੱਗ ਪਈ। ਅਸਮਾਨ ਵਿਚ ਚੰਨ ਆਪਣੇ ਪੂਰੇ ਜਲੌਅ ਨਾਲ ਚਮਕ ਰਿਹਾ ਸੀ। ਦੂਰ-ਦੂਰ ...
ਪਾਤਰ:- 1.ਤਕਦੀਰ(ਮੁੱਖ ਪਾਤਰ) 2.ਸੁਰਜਣ ਸਿੰਘ(ਤਕਦੀਰ ਦਾ ਪਿਤਾ) 3.ਸੁਰਿੰਦਰ ਕੌਰ (ਤਕਦੀਰ ਦੀ ਮਾਂ) 4.ਨਿਹਾਲ ਸਿੰਘ (ਸੁਰਜਣ ਸਿੰਘ ਦਾ ਦੋਸਤ) 5.ਕਿ੍ਪਾਲ ਸਿੰਘ (ਨਿਹਾਲ ਸਿੰਘ ਦਾ ਦੋਸਤ) ਫ਼ਿਲਹਾਲ ਜਿੰਨੇ ਕੁ ਪਾਤਰ ਜਰੂਰੀ ...
ਇਕ ਸਾਲ ਦੀ ਸੀ ਸਿਮਰਨ ।ਉਸ ਨੂੰ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ । ਘਰ ਵਿੱਚ ਬਹੁਤ ਸਾਰੇ ਲੋਕ ਆਏ ਹੋਏ ਸਨ ।ਉਸ ਨੂੰ ਪਿਆਰ ਕਰ ਰਹੇ ਸੀ ।ਇੱਕ ਪਾਸੇ ਉਸ ਦੀ ਮਾਂ ਦੀ ਤਸਵੀਰ ਪਈ ਸੀ ।ਉਸ ਤਸਵੀਰ ਉਪਰ ਫੁੱਲ ਚੜ੍ਹੇ ਹੋਏ ਸਨ । ...
...(1) ... ਮੋਕਲਾ ਵਿਹੜਾ,ਸੁਰਮਈ ਰੰਗ ਦਾ ਲੋਹੇ ਦਾ ਤਖ਼ਤਾ ਜਿਸ ਉੱਤੇ ਵਿੰਗੀ ਜਿਹੀ ਕੁੰਡੀ ਤੇ ਸਟੀਲ ਦੀ ਸੱਬਲ ਲੱਗੀ ਹੋਈ ਹੈ। ਕਾਨੇ ਦੀਆਂ ਸਵਾਤਾਂ ਵਾਲੇ ਤਿੰਨ ਕਮਰੇ...ਕੱਚਾ ਥਾਂ...ਪੱਕੇ ਫਰਸ਼ ਦਾ ਕਿਤੇ ...
ਸਰਦਾਰ ਗੁਰਚਰਨ ਸਿੰਘ ,ਪਿੰਡ ਵਿੱਚ ਇੱਕ ਕਹਿੰਦਾ ਕਹਾਉਂਦਾ ਨਾਮ ਸੀ। ਪਿੰਡ ਵਿੱਚ ਇੱਕ ਕਾਰਖਾਨਾ ,ਉਹਦੇ ਚ' ਲੱਗੀ ਚੱਕੀ ਤੇ 6-7 ਖੇਤਾਂ ਦਾ ਮਾਲਿਕ ਸੀ,ਗੁਰਚਰਨ ਸਿੰਘ....ਉਸਨੂੰ ਪੂਰਾ ਪਿੰਡ ਜਾਣਦਾ ਸੀ ਤੇ ਹਰ ਕੋਈ ਇੱਜਤ ਵੀ ਕਰਦਾ ਸੀ। ...
ਜਗਮੋਹਨ ਦੁਪਹਿਰ ਦੀ ਰੋਟੀ ਖਾਣ ਲੱਗਿਆ ਸੀ। ਰਾਣਾ ਉਹਦੇ ਘਰ ਆਇਆ। ਰਾਣੇ ਨੇ ਕਿਹਾ, "ਹੋਰ ਵੀ ਤਾਇਆ ਕਿਵੇਂ ਐਂ?" ਜਗਮੋਹਨ ਨੇ ਕਿਹਾ, "ਮੈਂ ਤਾਂ ਵਧੀਆ ਭਤੀਜ... ਤੂੰ ਸੁਣਾ ਕੋਈ ਸਮਾਚਾਰ।" ਰਾਣਾ, ...
{ਇਸ ਨਾਵਲ ਦੇ ਸਾਰੇ ਪਾਤਰ ਕਾਲਪਨਿਕ ਹਨ.. ਉਹਨਾਂ ਦਾ ਕਿਸੇ ਥਾਂ, ਘਟਨਾ, ਇਨਸਾਨ ਨਾਲ ਕੋਈ ਸੰਬੰਧ ਨਹੀਂ ਹੈ.. ਜੇਕਰ ਕਹਾਣੀ ਕਿਸੇ ਦੇ ਜੀਵਨ ਨਾਲ ਮੇਲ ਖਾਂਦੀ ਹੈ ਤਾਂ ਏਹ ਸਿਰਫ ਇਤਫ਼ਾਕ ਹੋ ਸਕਦਾ ਹੈ..ਏਹ ਰਚਨਾ ਮੇਰੀ ਮੌਲਿਕ ਰਚਨਾ ਹੈ.. ਲੇਖਕ ਦੇ ...
ਪੰਜਾਬੀ ਵਾਲੇ ਭੈਣ ਜੀ ਦਸਵੀਂ ਕਲਾਸ ਦਾ ਟੈਸਟ ਲੈ ਰਹੇ ਸੀ, ਸਰਦੀਆਂ ਦੇ ਦਿਨ ਸਨ ਤੇ ਵਿਦਿਆਥੀਆਂ ਨੂੰ ਬਾਹਰ ਹੀ ਬੈਠਾ ਲਿਆ ਸੀ ਲਾਈਨਾਂ ਵਿਚ। ਇਕ ਹਵਾਈ ਜਹਾਜ਼ ਉੱਤੋ ਦੀ ਲੰਘਿਆ ਤੇ ਕਲਾਸ ਦਾ ਸਭ ਤੋਂ ਸ਼ਰਾਰਤੀ ਮੁੰਡਾ ਸ਼ਿੰਦਾ ਨਿੰਮੋ ਨੂੰ ਛੇੜਦਾ ...
ਅੱਜ ਮੇਰੀ hdfc ਬੈਂਕ ਵਿਚ ਇੰਟਰਵਿਊ ਸੀ,, ਮੈਂ ਇੰਟਰਵਿਊ ਦੇ ਆਫ਼ਿਸ ਤੋਂ ਬਾਹਰ ਆ ਗਿਆ, ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਵੈਸੇ ਵੀ ਦੁਪਹਿਰ ਦੇ 3 ਵੱਜ ਰਹੇ ਸੀ! ਮੈਂ ਬੱਸ ਸਟੈਂਡ ਤੋਂ ਬੀ ਐਮ ਸੀ ਚੌਂਕ ਵੱਲ ਹੋ ਤੁਰਿਆ! ਮੈਂ ਆਪਣੀ ਕਾਰ ਵੱਲ ਜਾ ...
ਕਰਨਵੀਰ ਇੱਕ ਅਪਾਹਜ ਲੜਕਾ ਸੀ , ਉਹ ਬਿਲਕੁਲ ਵੀ ਚੱਲ ਫਿਰ ਨਹੀਂ ਸੀ ਸਕਦਾ । ਬੱਸ ਆਪਣੇ ਹੱਥਾਂ ਨਾਲ ਮਾੜਾ ਮੋਟਾ ਕੰਮ ਕਰ ਸਕਦਾ ਸੀ ਜਿਵੇਂ ਕਿ ਖਾਣਾ ਖਾ ਲੈਣਾ , ਫੋਨ ਚਲਾ ਲੈਣਾਂ ਜਾਂ ਕੁੱਝ ਲਿੱਖ ਲੈਣਾ । ਬਾਕੀ ਜਿੰਨੇ ਵੀ ਕੰਮ ਸੀ ਉਹ ਉਸਦੇ ...
ਇਹੋ ਕਹਾਣੀ ਅੱਜ ਦੀ ਉਸ ਨਿਕੰਮੀ ਸੋਚ ਤੇ ਅਧਾਰਿਤ ਹੈ ਜੌ ਕਿ ਪਿਆਰ ਤੋ ਸ਼ੁਰੂ ਹੋਕੇ ਜਿਸਮਾਂ ਤੇ ਮੁਕ ਜਾਂਦੀ ਹੈ ।।।......... ਰੋਹਿਤ ਹਰ ਰੋਜ ਉਸ ਕੁੜੀ ਦੇ ਪਿੱਛੇ ਗੇੜੇ ਲਗਾਉਂਦਾ ਪਰ ਉਸ ਕੁੜੀ ਨੇ ਕਦੀ ਵੀ ਉਸ ਵੱਲ ਦੇਖਿਆ ਤਕ ਨਹੀਂ ਸੀ ਓਹੋ ...