Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਗਰੀਬੀ ਦੀ ਬੇਵਸੀ "ਅਮੀਰੀ ਗਰੀਬੀ ਧੁੱਪ ਛਾਂ ਦਾ ਪਰਛਾਵਾਂ ਹੁੰਦਾ" ਇਹ ਸਿਆਣੇ ਕਹਿੰਦੇ ਨੇ। ਪਰ ਇਹ ਗੱਲਾਂ ਸਿਰਫ ਸੁਣਨ ਨੂੰ ਹੀ ਚੰਗੀਆ ਲੱਗਦੀਆਂ ਹਨ। ਪਰ ਅਸਲ ਜ਼ਿੰਦਗੀ ਵਿਚ ਕੁੱਝ ਹੋਰ ਹੁੰਦਾ ਹੈ। ਅੱਜ ਦੇ ਸਮੇਂ ...
ਨਿੱਕੇ ਹੁੰਦੇ ਹਨੇਰੇ ਤੋੰ ਮੈਨੂੰ ਬਹੁਤ ਭੈਅ ਆਉਂਦਾ ਸੀ, ਵਰਾਂਡੇ ਦਾ ਬੱਲਬ ਜਗਾਉਣ ਲਈ ਕਮਰੇ ਦੇ ਅੰਦਰ ਦਰਵਾਜ਼ੇ ਦੇ ਪਿੱਛੇ ਸਵਿੱਚ ਬੋਰਡ ਹੁੰਦਾ ਸੀ।ਉਸ ਕਮਰੇ ਚ ਕੋਈ ਖਿੜਕੀ ਨਹੀਂ ਸੀ।ਅੰਦਰ ਹਮੇਸ਼ਾ ਹਨੇਰਾ ਹੁੰਦਾ ਤੇ ਦਰਵਾਜ਼ੇ ਪਿੱਛੇ ਤਾਂ ਮੈਨੂੰ ...
ਇਕ ਜੰਗਲ ਵਿਚ ਖ਼ਰਗੋਸ਼ਾ ਦੀ ਇਕ ਬਸਤੀ ਸੀl ਜਿਸ ਵਿਚ ਬਹੁਤ ਸਾਰੇ ਖਰਗੋਸ਼ ਰਹਿੰਦੇ ਸਨl ਉਨ੍ਹਾਂ ਖ਼ਰਗੋਸ਼ਾ ਵਿੱਚੋ ਇਕ ਮਿੰਟੂ ਨਾਮ ਦਾ ਖਰਗੋਸ਼ ਸੀ ਜੋ ਆਪਣੇ ਮਾਤਾ ਪਿਤਾ ਨਾਲ ਬਸਤੀ ਵਿਚ ਰਹਿੰਦਾ ਸੀl ਮਿੰਟੂ ਸਰੀਰਕ ਤੌਰ ਤੇ ਆਪਣੇ ਬਾਕੀ ਸਭ ਦੋਸਤਾਂ ...
" ਜੀ ਉੱਠੋ ਸੂਰਜ ਸਿਰ ਤੇ ਆ ਗਿਆ ਛੁੱਟੀ ਦਾ ਇਹ ਮਤਲਬ ਤਾਂ ਨਹੀਂ ਵੀ ਸਾਰਾ ਦਿਨ ਸੁੱਤੇ ਰਹੋ" ਘਰਵਾਲੀ ਨੇ ਕੁਲਦੀਪ ਨੂੰ ਹਲੂਣ ਕੇ ਉਠਾਇਆ। " ਤੁਸੀਂ ਅੱਜ ਜ਼ਮੀਨ ਦਾ ਮਾਮਲਾ ਲੈਣ ਪਿੰਡ ਵੀ ਜਾਣਾ " ਘਰਵਾਲੀ ਨੇ ਯਾਦ ਕਰਾਇਆ। " ਹਾਂ ਯਾਰ ਜਾਣਾ ਤਾਂ ...
ਕਿਸਾਨ ਦੀ ਸਿਆਣਪ ਲੋਕ ਕਹਾਣੀ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ਼ ਵਾਹ ਰਿਹਾ ਸੀ। ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ। ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ, ‘‘ਭਾਈ ਸਾਹਿਬ! ਤੁਹਾਡੇ ਕੋਲ ਕੁਝ ਖਾਣ-ਪੀਣ ਲਈ ਹੈ?’’ ਕਿਸਾਨ ਨੇ ਨਿਮਰਤਾ ਨਾਲ ਉੱਤਰ ...
( ਸਾਡਾ ਇਤਿਹਾਸ ਗਵਾਹ ਐ ਸ਼ੱਕ, ਹੁਣ, ਕੁਸ਼ਾਨ, ਮੰਗੋਲ, ਇਰਾਨੀ, ਤੁਰਾਨੀ, ਮੁਗ਼ਲ, ਅਫ਼ਗਾਨੀ ਵਰਗੇ ਧਾੜਵੀ ਆਏ ਇਸ ਤੋਂ ਬਾਅਦ ਪੁਰਤਗਾਲੀ, ਡੱਚ, ਅੰਗਰੇਜ਼ ਤੇ ਫਰਾਂਸੀਸੀ ਵੀ ਆਏ ਅਸੀਂ ਸ਼ਾਇਦ ਨਾ ਹਾਰਦੇ ਪਰ ਆਪਣਿਆਂ ਦੀ ਗੱਦਾਰੀ ਨੇ ਸਾਨੂੰ ਗੋਡਿਆਂ ...
ਕਾਂ ਨੇ ਬਚਪਨ ਦੇ ਕੁਝ ਦਿਨ ਆਪਣੇ ਆਲਣੇ ਵਿੱਚ ਬਿਤਾਏ ਤੇ ਮਾਂ ਕੋਲੋ ਕਈ ਗੁਰ ਸਿੱਖੇ। ਫਿਰ ਮਾਂ ਨੇ ਕਾਂ ਨੂੰ ਬੜੇ ਪਿਆਰ ਨਾਲ ਹੋਲੀ ਹੋਲੀ ਉੱਡਣਾ ਸਿਖਾਇਆ। ਦੋ ਚਾਰ ਵਾਰ ਯਤਨ ਕਰਨ ਤੇ ਕਾਂ ਨੇ ਉੱਡਣਾ ਸੁਰੂ ਕਰ ਦਿੱਤਾ। ਹੋਲੀ ...
ਲਾਡੀ ਹਰ ਵੇਲੇ ਪਾਪਾ ਦੇ ਫੋਨ ਤੇ ਲੁਡੋ ਦੀ ਗੇਮ ਖੇਡ ਦਾ ਰਹਿੰਦਾ ਜੇ ਪਾਪਾ ਨਹੀਂ ਤਾਂ ਫਿਰ ਆਪਣੀ ਮਮਾ ਦੇ ਫੋਨ ਤੇ ਲੁਡੋ ਲੁਡੋ ਤੇ ਬਸ ਦਿਨ ਭਰ ਲੁਡੋ ਜਦੋ ਦੇ ਉਹਦੇ 5ਵੀ ਦੇ ਪੇਪਰ ਪਏ ਅਤੇ ਛੁਟੀਆਂ ਹੋਇਆ ਸੀ ਬਸ ਉਸਨੂੰ ਇਹੀ ਕੰਮ ਸੀ ਉਹ ਬਾਕੀਆਂ ...
ਲਾਲਚ ਬੁਰੀ ਬਲਾ ਹੈਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਛੋਟੇ ਕਸਬੇ ਵਿੱਚ ਹਰੀ ਨਾਂ ਦਾ ਇੱਕ ਬੰਦਾ ਆਪਣੇ ਮਾਤਾ- ਪਿਤਾ ਨਾਲ ਰਹਿੰਦਾ ਸੀ। ਉਹ ਜੰਗਲ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ ਤੇ ...
ਇੱਕ ਵਾਰ ਓਲੀਵੀਆ ਦੇਸ਼ ਵਿੱਚ ਰਾਜਾ ਡੇਵਿਡ ਅਤੇ ਰਾਣੀ ਵਾਇਲਟ ਰਾਜ ਕਰਦੇ ਸਨ। ਉਹ ਬਹੁਤ ਵਧੀਆ ਤਰੀਕੇ ਨਾਲ ਆਪਣੇ ਦੇਸ਼ ਦੀ ਪਰਜਾ ਦਾ ਧਿਆਨ ਰੱਖਦੇ ਸਨ। ਉਹਨਾਂ ਦੇ ਰਾਜਦੇ ਲੋਕ ਬਹੁਤ ਖੁਸ਼ਹਾਲ ਜੀਵਨ ਬਿਤਾ ਰਹੇ ਸਨ। ਪਰਰਾਜਾ ਅਤੇ ਰਾਣੀ ਦਾ ਕੋਈ ਵਾਰਿਸ ...
ਗਰਮੀ ਦੀਆਂ ਯਾਦਾਂ ਬਚਪਨ ਵਾਲੀਆਂ ਬਹੁਤ ਵਧੀਆ ਸੀ,,, ਓ ਕੱਚੇ ਵੇਹੜੇ ਚ ਸ਼ਾਮ ਦੇ ਵੇਲੇ ਪਾਣੀ ਦਾ ਛਿੜਕਣਾ ਕਿੰਨਾ ਵਧੀਆ ਲਗਦਾ ਸੀ ਤੇ ਜੋ ਓ ਮਿੱਟੀ ਚੋਂ ਖੁਸ਼ਬੂ ਆਉਂਦੀ ਸੀ ਬਹੁਤ ਕਮਾਲ ਦੀ,,,,ਦਰੱਖਤ ਦੀ ਛਾਂ ਕਿੰਨੀ ਵਧੀਆ ਲੱਗਦੀ,, ਘਰੇ ਜਾ ਆਸੇ ...
ਇੱਕ ਵਾਰ ਦੀ ਗੱਲ ਹੈ, ਸੁੰਦਰ ਜਦੋਂ ਸਕੂਲ ਤੋਂ ਘਰ ਵਾਪਸ ਆਇਆ ਤਾਂ ਬੜਾ ਉਦਾਸ ਸੀ। ਉਸ ਨੇ ਰੋਟੀ ਵੀ ਨਾ ਖਾਧੀ ਤੇ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਿਆ। ਮੰਮੀ ਨੇ ਉਸ ਨੂੰ ਜਾ ਕੇ ਪੁੱਛਿਆ ਕਿ ਕੀ ਗੱਲ ਹੈ, ਰੋਜ਼ ਤਾਂ ਉਹ ਬੜੀ ਖ਼ੁਸ਼ੀ ਖ਼ੁਸ਼ੀ ...
ਇਕ ਵਾਰੀ, ਇਕ ਗੱਲ ਹੈ ਚਿੜੀ ਅਤੇ ਕਾਂ ਦੋਵੇ ਇਕੋ ਦਰੱਖਤ ਤੇ ਰਹਿੰਦੇ ਸਨ। ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਚਿੜੀ ਨੂੰ ਜਿੱਥੇ ਦਾਣੇ ਲੱਭ ਜਾਂਦੇ ਉਹ ਉੱਥੇ ਹੀ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਦੀ। ਦਾਣਾ ...
ਪਰਮਾਤਮਾ ਨੇ ਜਦੋਂ ਇਸਤਰੀ ਬਣਾਈ ਤਾਂ ਉਸਨੂੰ ਓਹਦੀ ਕਠੋਰ ਤਪੱਸਿਆ ਦਾ ਫ਼ਲ ਦਿੱਤਾ ਹੋਵੇਗਾ। ਇੱਕ ਇਸਤਰੀ ਕਿਸੇ ਦੀ ਧੀ ਬਣਦੀ, ਕਿਸੇ ਦੀ ਭੈਣ ਬਣਦੀ, ਕਿਸੇ ਦੀ ਨੂੰਹ ਬਣਦੀ, ਕਿਸੇ ਦੀ ਜੀਵਨਸਾਥੀ ਬਣਦੀ, ਸਭ ਤੋਂ ਅਨਮੋਲ ਰਿਸ਼ਤਾ ਇੱਕ ਇਸਤਰੀ ਜਦੋਂ ...
ਨੰਨ੍ਹੀ ਪਰੀ ..... ਕੀ ਕਰਨੀ ਆ ਇਕ ਹੋਰ ਕੁੜੀ?? ਪਹਿਲਾਂ ਈ ਥੱਬਾ ਕੁੜੀਆਂ ਦਾ ਲਈ ਬੈਠੀਂ ਏਂ ਤੂੰ। ਇਹ ਗੱਲ ਸੁਣਦਿਆਂ ਹੀ ਉਸਨੂੰ ਜੰਮਣ ਵਾਲੀ ਨੇ ਵੀ ਅੱਕ ਕੇ ਕਿਹਾ, ਮੇਰਾ ਕਿਹੜਾ ਜੀ ਕਰਦਾ ਆ ਇਹ ਤਾਂ ਬਸ ਇਕ ਉੱਮੀਦ ਆ ਖੌਰੇ ਇਸ ਵਾਰ ਰੱਬ ਬੌੜ ...