pratilipi-logo ਪ੍ਰਤੀਲਿਪੀ
ਪੰਜਾਬੀ

ਸੱਤਰ ਹੁਨਰ ਵੀ ਘੱਟ-ਉਜ਼ਬੇਕ ਲੋਕ ਕਹਾਣੀ

10850
4.7

ਪੁਰਾਣੇ ਜ਼ਮਾਨੇ ਦੀ ਗੱਲ ਹੈ। ਕਿਸੇ ਥਾਂ ਇੱਕ ਆਦਮੀ ਰਹਿੰਦਾ ਸੀ। ਉਸ ਕੋਲ ਤਿੰਨ ਸੌ ਅਸ਼ਰਫ਼ੀਆਂ ਸਨ। ਇੱਕ ਦਿਨ ਉਸ ਆਦਮੀ ਨੇ ਆਪਣੇ ਇਕਲੌਤੇ ਬੇਟੇ, ਜਿਸ ਦਾ ਨਾਂ ਅਲੀ ਸੀ, ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ: “ਬੇਟੇ! ਤੂੰ ਜਵਾਨ ਹੋ ਗਿਆ ਹੈਂ ਤੇ ...