pratilipi-logo ਪ੍ਰਤੀਲਿਪੀ
ਪੰਜਾਬੀ

੧. ਸੰਧਿਆ ਪੈਂਦਿਆਂ ਹੀ ਹਨੇਰੀ ਜ਼ੋਰ ਦੀ ਵਗਣ ਲਗ ਪਈ। ਹਵਾ ਦੀ ਸ਼ਾਂ ਸ਼ਾਂ, ਬਰਖਾ ਦੀ ਟਿਪ ਟਿਪ, ਬਦਲਾਂ ਦੀ ਕੜਕ ਤੇ ਬਿਜਲੀ ਦੀ ਚਮਕ ਤੋਂ ਤਾਂ ਇਹੋ ਜਾਪਦਾ ਸੀ ਜੋ ਕਿਧਰੇ ਅਸਮਾਨ ਵਿਚ ਦੇਵਤਿਆਂ ਤੇ ਦੈਤਾਂ ਦਾ ਭਿਆਨਕ ਜੁਧ ਛਿੜ ਪਿਆ ਹੈ। ਕਾਲੇ ...