pratilipi-logo ਪ੍ਰਤੀਲਿਪੀ
ਪੰਜਾਬੀ

ਯੋਧਾ ਅਤੇ ਮੱਖੀਆਂ

4.2
3004

ਸ਼ਾਪਨਹਾਵਰ ਨੇ ਕਿਹਾ ਹੈ ਕਿ ਮਨੁੱਖ ਦੀ ਮਹਾਨਤਾ ਦਾ ਅੰਦਾਜ਼ਾ ਲਾਉਣ ਵਿੱਚ, ਆਤਮਿਕ ਉਚਾਈ ਅਤੇ ਸਰੀਰਕ ਅਕਾਰ ਨੂੰ ਤੈਅ ਕਰਨ ਵਾਲ਼ੇ ਨੇਮ ਇੱਕ-ਦੂਜੇ ਦੇ ਵਿਰੁੱਧ ਹੁੰਦੇ ਹਨ ਕਿਉਂਕਿ ਉਹ ਸਾਡੇ ਤੋਂ ਜਿੰਨੇ ਦੂਰ ਹੁੰਦੇ ਹਨ, ਮਨੁੱਖਾਂ ਦੇ ਸਰੀਰ ਓਨੇ ਹੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਲੂ ਸ਼ੁਨ

ਲੂ ਸ਼ੁਨ (੨੫ ਸਤੰਬਰ, ੧੮੮੧-੧੯ ਅਕਤੂਬਰ, ੧੯੩੬) ਚੀਨੀ ਲੇਖਕ ਛੋਉ ਸ਼ੁਰਨ ਦਾ ਕਲਮੀ ਨਾਂ ਹੈ। ਉਹ ਕਹਾਣੀਕਾਰ, ਨਿਬੰਧਕਾਰ ਅਤੇ ਆਲੋਚਕ ਸਨ । ਉਨ੍ਹਾਂ ਦੀ ਰਚਨਾ 'ਇੱਕ ਪਾਗਲ ਦੀ ਡਾਇਰੀ' ਬਹੁਤ ਮਸ਼ਹੂਰ ਹੈ।ਉਹ ਛੇਜੀਆਂਗ ਸੂਬੇ ਦੇ ਸ਼ਹਿਰ ਸ਼ਾਓਸ਼ਿੰਗ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜੰਮੇ ।੧੨ ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਨਾਲ ਆਪਣੇ ਨਾਨਕੇ ਚਲੇ ਗਏ, ਕਿਉਂਕਿ ਉਨ੍ਹਾਂ ਦੇ ਦਾਦਾ ਜੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ੧੯੦੨ ਵਿੱਚ ਉਹ ਡਾਕਟਰੀ ਦੀ ਪੜ੍ਹਾਈ ਲਈ ਜਾਪਾਨ ਚਲੇ ਗਏ। ਟੋਕੀਓ ਵਿੱਚ ਉਨ੍ਹਾਂ ਨੇ ਕਮਿਊਨਿਸਟ ਰਸਾਲੇ 'ਹ-ਨਾਨ' ਲਈ ਲੇਖ ਲਿੱਖਣੇ ਸ਼ੁਰੂ ਕਰ ਦਿੱਤੇ।੧੯੦੯ ਵਿੱਚ ਉਹ ਪੜ੍ਹਾਈ ਛੱਡ ਕੇ ਚੀਨ ਵਾਪਸ ਆ ਗਏ।ਉਨ੍ਹਾਂ ਨੇ ਹਾਂਗਛੋਉ, ਸ਼ਾਓਸ਼ਿੰਗ ਅਤੇ ਬੀਜਿੰਗ ਯੂਨਿਵਰਸਿਟੀਆਂ ਵਿੱਚ ਪੜ੍ਹਾਇਆ। ਅਤੇ ਸਿੱਖਿਆ ਮੰਤਰਾਲੇ ਵਿੱਚ ਵੀ ਨੌਕਰੀ ਕੀਤੀ ।ਉਹ 'ਪਨਲਿਉ' (੧੯੨੪) ਅਤੇ 'ਯੀਵਨ' (੧੯੩੪) ਰਸਾਲਿਆਂ ਦੇ ਸੰਪਾਦਕ ਵੀ ਸਨ।੧੯੩੩ ਵਿੱਚ ਉਨ੍ਹਾਂ ਨੂੰ ਟੀ ਬੀ ਹੋ ਗਈ ਅਤੇ ੧੯੩੬ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sukhdeep Kaur
    27 ਮਾਰਚ 2020
    ਸ਼ਬਦ ਬਹੁਤ ਘੱਟ ਹਨ ਤਾਰੀਫ ਕਰਨ ਲਈ ਹਾਂ ਐਨਾ ਜਰੂਰ ਕਹਿ ਸਕਦੇ ਹਾਂ ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ।
  • author
    Balwinder singh Muhar
    04 ਮਈ 2020
    ਹੀਰੇ ਦੀ ਪਰਖ ਕੋਈ ਜੌਹਰੀ ਜਾਣਦਾ ਘਸਿਆਰੇ ਨੂੰ ਕੀ ਪਤਾ ਕਿ ਹੀਰਾ ਕੀ ਹੁੰਦਾ ਹੈ।
  • author
    Dharam Preet
    19 ਫਰਵਰੀ 2023
    This story is very good
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sukhdeep Kaur
    27 ਮਾਰਚ 2020
    ਸ਼ਬਦ ਬਹੁਤ ਘੱਟ ਹਨ ਤਾਰੀਫ ਕਰਨ ਲਈ ਹਾਂ ਐਨਾ ਜਰੂਰ ਕਹਿ ਸਕਦੇ ਹਾਂ ਜਿਵੇਂ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ।
  • author
    Balwinder singh Muhar
    04 ਮਈ 2020
    ਹੀਰੇ ਦੀ ਪਰਖ ਕੋਈ ਜੌਹਰੀ ਜਾਣਦਾ ਘਸਿਆਰੇ ਨੂੰ ਕੀ ਪਤਾ ਕਿ ਹੀਰਾ ਕੀ ਹੁੰਦਾ ਹੈ।
  • author
    Dharam Preet
    19 ਫਰਵਰੀ 2023
    This story is very good