pratilipi-logo ਪ੍ਰਤੀਲਿਪੀ
ਪੰਜਾਬੀ

ਬੰਦ ਦਰਵਾਜਾ

4.2
14012

ਸੂਰਜ ਦੁਮੇਲ ਦੀ ਗੋਦ ਵਿੱਚੋਂ ਨਿਕਲਿਆ, ਬੱਚਾ ਪਾਲਣੇ ਵਿੱਚੋਂ– ਉਹੀ ਚਮਕ, ਉਹੀ ਲਾਲੀ, ਉਹੀ ਖੁਮਾਰ, ਉਹੀ ਰੋਸ਼ਨੀ। ਮੈਂ ਬਰਾਂਡੇ ਵਿਚ ਬੈਠਾ ਸੀ। ਦਰਵਾਜੇ ਵਿੱਚੋਂ ਝਾਕਿਆ। ਮੈਂ ਮੁਸਕਰਾ ਕੇ ਬੁਲਾਇਆ। ਉਹ ਮੇਰੀ ਗੋਦੀ ਵਿਚ ਆ ਕੇ ਬੈਠ ਗਿਆ। ਉਹਦੀਆਂ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੁਨਸ਼ੀ ਪ੍ਰੇਮ ਚੰਦ (੩੧ ਜੁਲਾਈ ੧੮੮੦–੮ ਅਕਤੂਬਰ ੧੯੩੬) ਦਾ ਜਨਮ ਵਾਰਾਨਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਧਨਪਤ ਰਾਏ ਸ਼ਰੀਵਾਸਤਵ ਸੀ ।ਉਨ੍ਹਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ੧੮੯੮ ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ । ੧੯੧੦ ਵਿੱਚ ਉਹ ਇੰਟਰ ਅਤੇ ੧੯੧੯ ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਬ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ।ਉਨ੍ਹਾਂ ਦੀਆਂ ਪ੍ਰਮੁਖ ਹਿੰਦੀ ਰਚਨਾਵਾਂ ਹਨ; ਨਾਵਲ: ਸੇਵਾਸਦਨ, ਪ੍ਰੇਮਾਸ਼੍ਰਮ, ਨਿਰਮਲਾ, ਰੰਗਭੂਮੀ, ਗਬਨ, ਗੋਦਾਨ; ਕਹਾਣੀ ਸੰਗ੍ਰਹਿ: ਨਮਕ ਕਾ ਦਰੋਗਾ, ਪ੍ਰੇਮ ਪਚੀਸੀ, ਸੋਜ਼ੇ ਵਤਨ, ਪ੍ਰੇਮ ਤੀਰਥ, ਪਾਂਚ ਫੂਲ, ਸਪਤ ਸੁਮਨ; ਬਾਲਸਾਹਿਤ: ਕੁੱਤੇ ਕੀ ਕਹਾਨੀ, ਜੰਗਲ ਕੀ ਕਹਾਨੀਆਂ ਆਦਿ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    16 ਫਰਵਰੀ 2021
    ਰਚਨਾ ਪੜਦਿਆਂ ਪੜਦਿਆਂ ਰਚਨਾ ਨੂੰ ਜਿਊਣ ਦਾ ਅਨੁਭਵ ਵੀ ਹੋਇਆ, ਬਹੁਤ ਖੂਬ ਲਿਖਿਆ ਜੀ ਤੁਸੀ
  • author
    Arrrrr...
    26 ਅਗਸਤ 2019
    Very good.
  • author
    🦋Gurpreet Kaur🦋
    11 ਜੂਨ 2020
    bachya wang asi bhi jhale ho jaie ta kina chnga...minta ch har gal nu bhul ke agge vadh jayie....vaise kahani sohni si💙🌷
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    16 ਫਰਵਰੀ 2021
    ਰਚਨਾ ਪੜਦਿਆਂ ਪੜਦਿਆਂ ਰਚਨਾ ਨੂੰ ਜਿਊਣ ਦਾ ਅਨੁਭਵ ਵੀ ਹੋਇਆ, ਬਹੁਤ ਖੂਬ ਲਿਖਿਆ ਜੀ ਤੁਸੀ
  • author
    Arrrrr...
    26 ਅਗਸਤ 2019
    Very good.
  • author
    🦋Gurpreet Kaur🦋
    11 ਜੂਨ 2020
    bachya wang asi bhi jhale ho jaie ta kina chnga...minta ch har gal nu bhul ke agge vadh jayie....vaise kahani sohni si💙🌷