pratilipi-logo ਪ੍ਰਤੀਲਿਪੀ
ਪੰਜਾਬੀ

ਜੱਗਾ ਮਾਰਿਆ ਬੋਹੜ ਦੀ ਛਾਂਵੇਂ

4.7
9600

ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ' ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ: 'ਜੱਗਾ ਜੰਮਿਆ, ਫਜ਼ਰ ਦੀ ਬਾਂਗੇ, ਲੋਂਢੇ ਵੇਲੇ ਖੇਡਦਾ ਫਿਰੇ', ਦੂਜਾ ਟੱਪਾ ਸੀ: 'ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋ ਕੇ ਡਾਕੇ ਮਾਰਦਾ।' ਮੇਰੇ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਲੋਕ ਕਹਾਣੀਆਂ

ਲੋਕ ਕਹਾਣੀਆਂ

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sudhir Bishnoi
    15 ਜੁਲਾਈ 2020
    ਸਿਰਫ਼ ਗੀਤਾਂ ਵਿੱਚ ਸੁਣੇ ਜਾਣ ਵਾਲੇ ਜੱਗੇ ਜੱਟ ਦੀ ਜੀਵਨੀ ਨੂੰ ਲੋਕਾਂ ਮੂਹਰੇ ਲਿਆਉਣ ਲਈ ਲੇਖਕ ਅਤੇ ਉਹਨਾਂ ਦੀ ਲੇਖਣੀ ਦਾ ਬਹੁਤ ਬਹੁਤ ਧੰਨਵਾਦ ਜੀ!!
  • author
    Nirmal singh
    01 ਫਰਵਰੀ 2020
    ਜੱਗਾ ਜੱਟ ਨੀ ਕਿਸੇ ਬਣ ਜਾਣਾ ਤੇ ਘਰ ਘਰ ਪੁਤ ਜੰਮਦੇ
  • author
    ਕੁਲਵਿੰਦਰ ਸਿੰਘ
    05 ਜਨਵਰੀ 2020
    ਲਾਜਵਾਬ ਜਾਣਕਾਰੀ ਭਰਪੂਰ ਲੇਖ ਹੈ ਜੀ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sudhir Bishnoi
    15 ਜੁਲਾਈ 2020
    ਸਿਰਫ਼ ਗੀਤਾਂ ਵਿੱਚ ਸੁਣੇ ਜਾਣ ਵਾਲੇ ਜੱਗੇ ਜੱਟ ਦੀ ਜੀਵਨੀ ਨੂੰ ਲੋਕਾਂ ਮੂਹਰੇ ਲਿਆਉਣ ਲਈ ਲੇਖਕ ਅਤੇ ਉਹਨਾਂ ਦੀ ਲੇਖਣੀ ਦਾ ਬਹੁਤ ਬਹੁਤ ਧੰਨਵਾਦ ਜੀ!!
  • author
    Nirmal singh
    01 ਫਰਵਰੀ 2020
    ਜੱਗਾ ਜੱਟ ਨੀ ਕਿਸੇ ਬਣ ਜਾਣਾ ਤੇ ਘਰ ਘਰ ਪੁਤ ਜੰਮਦੇ
  • author
    ਕੁਲਵਿੰਦਰ ਸਿੰਘ
    05 ਜਨਵਰੀ 2020
    ਲਾਜਵਾਬ ਜਾਣਕਾਰੀ ਭਰਪੂਰ ਲੇਖ ਹੈ ਜੀ