pratilipi-logo ਪ੍ਰਤੀਲਿਪੀ
ਪੰਜਾਬੀ

ਤੋਤੇ ਦੀ ਪੜ੍ਹਾਈ

4315
4.4

- 1 - ਇਕ ਪੰਛੀ ਹੁੰਦਾ ਸੀ। ਨਿਰਾ ਉਜੱਡ। ਗੀਤ ਤਾਂ ਬੜੇ ਗਾਉਂਦਾ, ਪਰ ਧਰਮ ਪੋਥੀਆਂ ਉੱਕਾ ਕੋਈ ਨਹੀਂ ਸੀ ਪੜ੍ਹਿਆ। ਉੱਡਦੇ ਫਿਰਨਾ, ਟੱਪਦੇ ਫਿਰਨਾ, ਪਰ ਤਮੀਜ਼ ਦਾ ਨਾਂ ਨਿਸ਼ਾਨ ਨਹੀਂ। ਰਾਜਾ ਕਹਿੰਦਾ," ਇਹ ਵੀ ਕਿਹੋ ਜਿਹਾ ਪੰਛੀ ਐ! ਇਹੋ ਜਿਹਿਆਂ...