pratilipi-logo ਪ੍ਰਤੀਲਿਪੀ
ਪੰਜਾਬੀ

ਉਸਤਾਦ-ਅਰਬੀ ਲੋਕ ਕਹਾਣੀ

16398
4.3

ਅਰਬ ਦੇਸ਼ ਦਾ ਕਿੱਸਾ ਹੈ। ਸ਼ਹਿਰ ਦੇ ਬੱਚੇ ਮਦਰੱਸੇ ’ਚ ਪੜ੍ਹਨ ਆਉਂਦੇ ਸਨ। ਪੜ੍ਹਾਉਣ ਵਾਲਾ ਉਸਤਾਦ ਬੜਾ ਗੁੱਸੇਖੋਰ ਇਨਸਾਨ ਸੀ। ਉਹ ਜਦੋਂ ਕੁਝ ਬੋਲਦਾ ਸੀ ਤਾਂ ਰੁੱਖਾਂ ’ਤੇ ਬੈਠੇ ਪੰਛੀ ਵੀ ਉਡਾਰੀ ਮਾਰ ਜਾਂਦੇ ਸਨ। ਕੀ ਮਜਾਲ ਕਿ ਕੋਈ ਬੱਚਾ ਆਪਣੇ ...