pratilipi-logo ਪ੍ਰਤੀਲਿਪੀ
ਪੰਜਾਬੀ

ਬੱਚਿਆਂ ਦੀਆਂ ਬਚਕਾਨਾ ਗੱਲਾਂ

4.3
8360

ਇੱਕ ਅਮੀਰ ਵਪਾਰੀ ਦੇ ਘਰ ਬੱਚਿਆਂ ਦੀ ਪਾਰਟੀ ਸੀ। ਉੱਥੇ ਅਮੀਰ ਤੇ ਵੱਡੇ ਲੋਕਾਂ ਦੇ ਬੱਚੇ ਆਏ ਹੋਏ ਸਨ। ਵਪਾਰੀ ਇੱਕ ਵਿਦਵਾਨ ਆਦਮੀ ਸੀ। ਉਸ ਦੇ ਪਿਤਾ ਨੇ ਉਸ ਨੂੰ ਪੜ੍ਹਨ ਲਈ ਕਾਲਜ ਵੀ ਭੇਜਿਆ ਸੀ ਤੇ ਉਸ ਨੇ ਕਾਲਜ ਦਾ ਇਮਤਿਹਾਨ ਪਾਸ ਕਰ ਲਿਆ ਸੀ। ਉਸ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਹੈਂਸ/ਹਾਂਸ ਕ੍ਰਿਸਚੀਅਨ ਐਂਡਰਸਨ (੨ ਅਪਰੈਲ ੧੮੦੫-੪ ਅਗਸਤ ੧੮੭੫) ਡੈਨਿਸ਼ ਲੇਖਕ ਅਤੇ ਕਵੀ ਸਨ । ਉਨ੍ਹਾਂ ਦਾ ਜਨਮ ਓਡੇਂਸ (ਡੈਨਮਾਰਕ) ਵਿੱਚ ਹੋਇਆ।ਬਚਪਨ ਵਿੱਚ ਹੀ ਉਨ੍ਹਾਂ ਨੇ ਕਠਪੁਤਲੀਆਂ ਲਈ ਇੱਕ ਡਰਾਮੇ ਦੀ ਰਚਨਾ ਕੀਤੀ। ਛੇਤੀ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।ਫਿਰ ਉਹ ਆਪੇਰਾ ਵਿੱਚ ਗਾਇਕ ਬਨਣ ਲਈ ਕੋਪੇਨਹੇਗਨ ਆਏ ਅਤੇ ਰਾਇਲ ਥਿਏਟਰ ਵਿੱਚ ਨਾਚ ਸਿੱਖਣਾ ਸ਼ੁਰੂ ਕੀਤਾ। ਜਿਸਦੇ ਨਿਰਦੇਸ਼ਕ ਸ਼੍ਰੀ ਕਾਲਿਨ ਨੇ ਡੈਨਮਾਰਕ ਦੇ ਰਾਜੇ ਕੋਲ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਕੁੱਝ ਸਾਲਾਂ ਲਈ ਉਨ੍ਹਾਂ ਨੇ ਐਂਡਰਸਨ ਦੀ ਸਿੱਖਿਆ ਦਾ ਭਾਰ ਸੰਭਾਲਿਆ । ਭਾਵੇਂ ਐਂਡਰਸਨ ਨਾਟਕਾਂ, ਸਫਰਨਾਮਿਆਂ, ਨਾਵਲ, ਅਤੇ ਕਵਿਤਾਵਾਂ ਦੇ ਇੱਕ ਵੱਡੇ ਲੇਖਕ ਸਨ, ਪਰ ਉਨ੍ਹਾਂ ਦੀਆਂ ਪਰੀ-ਕਹਾਣੀਆਂ ਉਨ੍ਹਾਂ ਦੀ ਪ੍ਰਤਿਭਾ ਦਾ ਸਿੱਖਰ ਹਨ। ਐਂਡਰਸਨ ਦੀ ਹਰਮਨ ਪਿਆਰਤਾ ਬੱਚਿਆਂ ਤੱਕ ਸੀਮਿਤ ਨਹੀਂ ਹੈ, ਉਸਦੀਆਂ ਕਹਾਣੀਆਂ ਨੂੰ ਹਰ ਉਮਰ ਅਤੇ ਦੇਸ਼ ਦੇ ਲੋਕ ਪਸੰਦ ਕਰਦੇ ਹਨ।ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਦਾ ਅਨੁਵਾਦ ਹੋ ਚੁੱਕਿਆ ਹੈ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ: ਫਾਡਰਾਇਜ (1829), ਰੈਂਬਲਸ (1831); ਦ ਇੰਪ੍ਰੋਵਾਈਜਰ (1835); ਫੇਅਰੀ ਟੇਲਸ (1835 - 37, 1845, 1847-48, 1852-62, 1871-72 ); ਏ ਪਿਕਚਰ ਬੁੱਕ ਵਿਦਾਉਟ ਪਿਕਚਰਸ (1840); ਏ ਪੋਏਟਸ ਬਜਾਰ (1847); ਦ ਦੂ ਬੈਰੋਨੇਸੇਜ (1847); ਇਸ ਸਵੀਡਨ (1849); ਆਤਮਕਥਾ, ਟੁ ਬੀ ਅਤੇ ਨਾਟ ਟੁ ਬੀ (1857) ਅਤੇ ਇਨ ਸਪੇਨ (1863 )।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Balwinder singh Muhar
    06 ਮਈ 2020
    ਰਚਨਾ ਇਹ ਦਸ ਰਹੀ ਹੈ ਕਿ ਅਕਸਰ ਬਚਿਆਂ ਦੀਆਂ ਗਲਾਂ ਨੂੰ ਅਸੀਂ ਬਹੁਤ ਵਾਰੀ ਇਹ ਕਹਿ ਕੇ ਅਣਗੌਲਿਆਂ ਕਰ ਦਿੰਦੇ ਹਾਂ ਕਿ ਇਹ ਤਾਂ ਬੱਚੇ ਨੇ।ਇਹ ਐਵੇਂ ਭੋਲੇਪਣ ਚ ਕਹੀ ਜਾ ਰਹੇ ਨੇ ਫਿਰ ਸੂਲਾਂ ਜੰਮਦੀਆਂ ਦੇ ਮੂੰਹ ਤਿਖੇ ਕਿਉਂ ਤੇ ਕਿਸ ਵਾਸਤੇ ਕਿਹਾ ਗਿਆ ਹੈ।ਕਹਾਣੀ ਆਪਣੀ ਬਗਲ ਚ ਜਨਮ ਜਨਮ ਦੇ ਸੰਸਕਾਰਾਂ ਨੂੰ ਛੁਪਾਈ ਬੈਠੀ ਹੈ ਮੈ ਇਹ ਸਮਝਦਾ ਹਾਂ ਬਾਕੀ ਵਧੀਆ ਹੈ ਵੀਰ।
  • author
    Charanjit Singh
    06 ਫਰਵਰੀ 2020
    ਬਹੁਤ ਵਧੀਆ ਸਟੋਰੀ ਹੈ। ਸਹੀ ਗੱਲ ਹੈ ਜੀ ਕੀਤੀ ਹੋਈ ਮਹਿਨਤ ਦਾ ਮੁੱਲ ਪੈਂਦਾ ਹੀ ਹੈ।
  • author
    Lakhbir Singh
    22 ਜੂਨ 2021
    ਬੱਚਿਆਂ ਦੇ ਮਨ ਵਿੱਚ ਝਾਕਣਾ ਤੇ ਕਹਾਣੀ ਨੂੰ ਅਗਾਂਹ ਤੋਰਿਆ ਹੈ।