pratilipi-logo ਪ੍ਰਤੀਲਿਪੀ
ਪੰਜਾਬੀ

ਪਿੰਡ ਦੀ ਸਭ ਤੋਂ ਬੁੱਢੀ ਤੀਵੀਂ ਆਪਣੇ ਪੋਤਰੇ ਦਾ ਹੱਥ ਫੜ ਕੇ ਹਰੇ-ਹਰੇ ਵਲੇਵੇਂਦਾਰ ਰਾਹ ’ਤੇ ਹੌਲੀ-ਹੌਲੀ ਤੁਰੀ ਜਾਂਦੀ ਹੈ। ਰਾਹ ਇਹ ਪ੍ਰਭਾਤ ਦੇ ਧੁੰਦਲੇ-ਧੁੰਦਲੇ ਹਨੇਰੇ ਵਿੱਚ ਸੁੰਞਾ-ਸੁੰਞਾ ਲੱਗਦਾ ਹੈ। ਬੁੱਢੀ ਦੀ ਕਮਰ ਝੁਕੀ ਹੈ। ਉਹਨੂੰ ...