- ਸਸਪੈਂਸ ਕਹਾਣੀਆਂ02 ਮਈ 2024ਪਿਆਰੇ ਲੇਖਕੋ, ਪ੍ਰਤੀਲਿਪੀ 'ਸਸਪੈਂਸ ਕਹਾਣੀਆਂ' ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਸਾਇਆ ਮੌਤ ਦਾ(ਰਜਨੀ ਬਾਲਾ) ਦੂਜਾ ਸਥਾਨ ਰੇਸ਼ਮਾਂ(ਕਿਰਨਦੀਪ ਕੌਰ ਭਾਈ ਰੂਪਾ) ਤੀਜਾ ਸਥਾਨ ਗੈਰ ਮਹਿਦੂਦ(ਪ੍ਰਿੰਸ ਗਰੇਵਾਲ) ਚੌਥਾ ਸਥਾਨ ਗੋਲਪੁਣਾ(ਗੁਰਚਰਨ ਸਿੰਘ ਇਕਵੰਨ) ਪੰਜਵਾਂ ਸਥਾਨ ਨਾਨਕੇ ਮੇਰੇ ਕਿੱਥੇ ਮਾਂ(ਸੁਖਬੀਰ ਕੌਰ ਸੁੱਖੀ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਪ੍ਰਤੀਲਿਪੀ 'ਤੇ ਨਿਰੰਤਰ ਆਮਦਨ ਪ੍ਰਾਪਤ ਕਰਨ ਲਈ ਇਨ੍ਹਾਂ 10 ਟਿਪਸ ਦੀ ਵਰਤੋਂ ਕਰੋ09 ਜਨਵਰੀ 202410 strategies to achieve consistent earnings: 1. Engaging Content: Be proactive and ensure there is always an ongoing, long series in your profile! Data suggests that long series with 100+ parts, each consisting of at least 1000 words tend to perform well. Focus on regularly promoting these premium series to attract readers. 2. Consistency in Posting: Should I wait after publishing to check whether Pratilipi gives me readers or not? Not at all. There are thousands of readers on Pratilipi, and numerous series are available for them. Therefore, increase the visibility of your series by maintaining a regular posting to retain reader interest for new parts. Aim to publish a minimum of three parts per week. 3. Build a habit: Seat a daily writing routine of 30-45 minutes, building 800-1000 words consistently to boost your publishing. 4. Use Reader's Favorite Themes: Choose popular themes such as romance, drama, suspense, horror, crime-thriller, and others that are loved by Pratilipi readers. 5. Participate in the 'Super Writer Award' competition: To maximize your earnings, write engaging and high-quality long series in the competition. This practice will create a habit of excellent long series within a timeline, thereby increasing both your frequency of writing and writing speed. 6. Part Length and Hooks: End each part with a compelling hook or cliffhanger, motivating readers to unlock the next part. Ensure that locked parts offer quality value, leaving readers curious and eager to unlock them. 7. Encourage Subscription: Persuade readers to subscribe for uninterrupted access to your series. If you are putting in hard work to write a long series, you should regularly appeal to your readers to subscribe for reading lock parts. This will help you earn more from your writing. Share your hard work and behind-the-scenes of your series writing. This can emotionally encourage your readers to support you. 8. Promotional Efforts: Use Pratilipi's Post feature, chatrooms, and messaging to consistently promote your past and ongoing premium series. Collaborate with fellow authors for promotion opportunities. Use social media or other platforms to promote your work on Pratilipi, attracting new readers. 9. Reader Interaction: Respond to comments, posts, chatrooms, and messages, engage in discussions, and consider readers' feedback to improve your storytelling. This can help build a strong relationship with them and increase engagement and support for your series. 10. New Seasons: Create the next season, sequel, or prequel to your popular series. As your readers have already shown interest in your series, they'll likely be interested in the next season. Reintroduce or use your popular characters in a new series! There are thousands of topics/plots on which you can write a long series. Look for inspiration in the world around you for ideas, such as by observing people's behavior and your own experiences. Use the internet to get ideas, prompts, topics, one-liners, etc. Important Note: If your series has 16+ parts and is not yet part of the premium, follow these steps: (1) Navigate to the main page of your series. (2) Click on the 'edit' option. (3) Next, select the 'edit Information' option. (4) On this page, locate the option to 'add the series under subscription.' (5) Choose 'Yes' to add your series under the subscription. Understand different points in detail by clicking on it: 1.Why does Pratilipi ask authors to write long series? 2.How to develop a plot idea into a long series? 3.How to develop characters and sub-plots? 4.How to create an interesting series in Genre of Love? 5.How to write an interesting series in Family drama, Social, and Women's themes? 6.How to write an interesting series with Mystery, Fantasy, and Horror themes? 7.How to write an interesting Thriller series? 8.Understanding Point of view, Events - their sequence and Plot holes in series writing. 9.Understanding Parts and Scene writing. 10.Understand the style of dialogue writing and and first part. 11.What is a hook and plot twist? How to use it? and How to end the series. 12.How to write different emotions? 13.Analysis of Popular Series and their parts 14.How to attract readers? 15.How to make a writing schedule? 16.Common problems while writing and their solutions (blocks/stress/time) 17.Benefits of successfully writing a long series Keep Writing, Keep Earning!ਹੋਰ ਦੇਖੋ
- ਪ੍ਰਤੀਲਿਪੀ ਕਾਪੀਰਾਈਟ ਦੀ ਸੁਰੱਖਿਆ ਕਿਵੇਂ ਕਰਦੀ ਹੈ09 ਜਨਵਰੀ 2024Dear Authors, We have received reports from several authors indicating that they have been approached and targeted for scams by various platforms and individuals through personal chats. To draw more attention and awareness to our author community, we suggest the following guidelines: Always promptly block any platform or individual requesting you to write for them in exchange for specific fees. Typically, contracts in such cases result in authors losing the copyrights to their content for a lifetime. Avoid engaging with enticing offers from random individuals in chat. If someone asks you to remove your story from Pratilipi or any other platform, it is usually the first sign that you may be at risk of losing your copyrights. At Pratilipi, we do not claim entire copyrights from authors. When our team seeks any rights, a comprehensive decision is made, and we provide an email explaining a simplified version of the contract terms. We prioritize transparency in our communications. At Pratilipi, we assist authors in understanding the different types of rights available to them, which can be granted to others. For instance, we acquire adoption rights (the right to adapt a story into various formats such as comics, web series, books, audio, etc.) for specific periods. If we aim to fully acquire a story, this is explicitly stated in the contract beforehand. Authors should refrain from relinquishing complete copyrights, as we at Pratilipi believe it is a fundamental right of the author. Additionally, many writers may not anticipate the future landscape. With the evolution of Artificial Intelligence, stories can soon be translated into 20 languages on platforms like Pratilipi, enabling authors to earn from each language. Rights such as audio, film, and comics can be granted separately, allowing authors to earn from diverse streams. To comprehend any contract you engage in, feel free to reach out to a lawyer or seek assistance from the Pratilipi team at [email protected]. The Pratilipi team will contact you and clarify the language used in your contract.ਹੋਰ ਦੇਖੋ
- ਗੋਲਡਨ ਬੈਜ ਲੇਖਕਾਂ ਲਈ 'ਪ੍ਰੀਮੀਅਮ ਸਬਸਕ੍ਰਿਪਸ਼ਨ' ਬਾਰੇ ਮਹੱਤਵਪੂਰਨ ਅਪਡੇਟ01 ਅਗਸਤ 2023ਪਿਆਰੇ ਲੇਖਕ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ। ਜੇਕਰ ਤੁਸੀਂ ਇੱਕ ਗੋਲਡਨ ਬੈਜ ਲੇਖਕ ਹੋ ਅਤੇ ਤੁਹਾਡੀ ਲੜੀਵਾਰ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹੈ, ਤਾਂ ਇਹ ਬਦਲਾਅ ਤੁਹਾਨੂੰ ਅੱਗੇ ਇਸ ਤਰ੍ਹਾਂ ਪ੍ਰਭਾਵਿਤ ਕਰੇਗਾ - 1. ਇਹ ਪ੍ਰਤੀਲਿਪੀ 'ਤੇ ਮੇਰੀ ਕਮਾਈ ਨੂੰ ਕਿਵੇਂ ਪ੍ਰਭਾਵਿਤ ਕਰੇਗਾ? ਤੁਹਾਨੂੰ ਇਹ ਦੱਸਦੇ ਹੋਏ ਸਾਨੂੰ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਸਾਰੇ ਗੋਲਡਨ ਬੈਜ ਧਾਰਕ ਲੇਖਕਾਂ ਲਈ ਕਮਾਈ ਕਰਨ ਦਾ ਬਰਾਬਰ ਮੌਕਾ ਲਿਆ ਰਹੇ ਹਾਂ। ਹੁਣ ਤੁਹਾਨੂੰ ਤੁਹਾਡੇ ਤੱਕ ਪਹੁੰਚਣ ਲਈ ਪ੍ਰਤਿਲਿਪੀ ਟੀਮ ਦੀ ਉਡੀਕ ਨਹੀਂ ਕਰਨੀ ਪਵੇਗੀ। ਤੁਸੀਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਮੁਕੰਮਲ ਹੋਈ ਜਾਂ ਚੱਲ ਰਹੀ ਲੜੀਵਾਰ ਨੂੰ ਕਿਸੇ ਵੀ ਸਮੇਂ ਆਪਣੇ-ਆਪ ਸ਼ਾਮਲ ਕਰਨ ਦੇ ਯੋਗ ਹੋਵੋਗੇ। 2. ਮੇਰੀ ਚੱਲ ਰਹੀ ਲੜੀਵਾਰ ਦਾ ਕੀ ਹੁੰਦਾ ਹੈ ਜੋ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹੈ? ਉਹ ਲੜੀਵਾਰ ਰਚਨਾਵਾਂ ਜੋ ਵਰਤਮਾਨ ਵਿੱਚ ਸੁਪਰਫ਼ੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦਾ ਹਿੱਸਾ ਹਨ, ਆਪਣੇ ਆਪ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਸ਼ਾਮਲ ਹੋ ਜਾਣਗੀਆਂ। ਹਾਲਾਂਕਿ, ਪਾਠਕ ਦੁਆਰਾ ਤੁਹਾਡੀ ਲੜੀਵਾਰ ਨੂੰ ਪੜ੍ਹਨ ਦੇ ਤਰੀਕੇ ਵਿੱਚ ਅਸੀਂ ਕੁਝ ਬਦਲਾਅ ਕਰ ਰਹੇ ਹਾਂ। ਤੁਹਾਡੀ ਲੜੀਵਾਰ 16ਵੇਂ ਭਾਗ ਤੋਂ ਬਾਅਦ ਲਾੱਕ ਹੋ ਜਾਵੇਗੀ। ਪਹਿਲਾਂ ਸਾਰੇ ਪਾਠਕਾਂ ਨੂੰ ਪ੍ਰਕਾਸ਼ਨ ਦੀ ਮਿਤੀ ਤੋਂ ਪੜ੍ਹਨ ਲਈ 5 ਦਿਨ ਉਡੀਕ ਕਰਨੀ ਪੈਂਦੀ ਸੀ। ਇਸ ਬਦਲਾਅ ਦੇ ਨਾਲ, ਲੜੀਵਾਰ ਨੂੰ ਮੁਫ਼ਤ ਵਿੱਚ ਪੜ੍ਹਨ ਲਈ, ਹੁਣ ਪਾਠਕਾਂ ਨੂੰ ਅਗਲਾ ਭਾਗ ਖੋਲ੍ਹਣ ਲਈ ਪਿਛਲੇ ਇੱਕ ਭਾਗ ਨੂੰ ਪੜ੍ਹਨ ਤੋਂ ਬਾਅਦ ਇੱਕ ਦਿਨ ਉਡੀਕ ਕਰਨੀ ਪਵੇਗੀ। ਉਸੇ ਤਰ੍ਹਾਂ ਜਿਸ ਤਰ੍ਹਾਂ ਪ੍ਰੀਮੀਅਮ ਸੀਰੀਜ਼ ਸਟੇਜ 'ਤੇ ਪੜ੍ਹੀਆਂ ਜਾਂਦੀਆਂ ਹਨ। 3. ਪ੍ਰਤੀਲਿਪੀ ਇਹ ਬਦਲਾਅ ਕਿਉਂ ਕਰ ਰਹੀ ਹੈ? ਇਹ ਬਦਲਾਅ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮਾਂ ਤੋਂ ਸਾਰੇ ਯੋਗ ਲੇਖਕਾਂ ਦੀ ਕਮਾਈ ਅਤੇ ਕਮਾਈ ਵਧਾਉਣ ਦੇ ਬਰਾਬਰ ਮੌਕੇ ਲਿਆਉਣ ਲਈ ਕੀਤਾ ਗਿਆ ਹੈ। ਕਿਉਂਕਿ ਮੌਜੂਦਾ ਮਾਡਲ ਦੇ ਨਾਲ, ਇੱਕ ਵਾਰ ਜਦੋਂ ਤੁਸੀਂ ਨਵੇਂ ਭਾਗ ਪ੍ਰਕਾਸ਼ਿਤ ਕਰਦੇ ਹੋ, ਤਾਂ 5 ਦਿਨਾਂ ਬਾਅਦ ਇਹ ਹਰ ਕਿਸੇ ਲਈ ਪੜ੍ਹਨ ਲਈ ਮੁਫ਼ਤ ਹੋਵੇਗਾ। ਇਸ ਲਈ ਜੇਕਰ ਲੜੀਵਾਰ ਮੁਕੰਮਲ ਹੋਣ ਤੋਂ ਬਾਅਦ ਕੋਈ ਨਵਾਂ ਪਾਠਕ ਤੁਹਾਡੀ ਪ੍ਰੋਫ਼ਾਈਲ 'ਤੇ ਆਉਂਦਾ ਹੈ, ਤਾਂ ਉਹ ਬਿਨਾਂ ਕਿਸੇ ਲਾੱਕ ਦੇ ਸਾਰੇ ਭਾਗਾਂ ਨੂੰ ਪੜ੍ਹ ਸਕਦਾ ਹੈ। ਪਰ ਇਸ ਬਦਲਾਅ ਨਾਲ 16ਵੇਂ ਹਿੱਸੇ ਤੋਂ ਬਾਅਦ ਇਹ ਹਮੇਸ਼ਾ ਲਈ ਲਾੱਕ ਹੋ ਜਾਵੇਗਾ। ਲੜੀਵਾਰ ਨੂੰ ਸਿਰਫ਼ ਉਹਨਾਂ ਲਈ ਅਨਲਾੱਕ ਕੀਤਾ ਜਾਵੇਗਾ ਜੋ ਪਿਛਲੇ ਭਾਗਾਂ ਨੂੰ ਪੜ੍ਹਦੇ ਹਨ। 4. ਮੇਰੇ ਪਾਠਕਾਂ ਲਈ ਕੀ ਬਦਲੇਗਾ? - 16 ਤੋਂ ਬਾਅਦ ਦੇ ਸਾਰੇ ਭਾਗ ਤੁਹਾਡੇ ਪਾਠਕਾਂ ਲਈ ਲਾੱਕ ਕਰ ਦਿੱਤੇ ਜਾਣਗੇ ਅਤੇ ਪਹਿਲੇ 15 ਭਾਗ ਪਾਠਕਾਂ ਲਈ ਮੁਫ਼ਤ ਹੋਣਗੇ। - ਉਡੀਕ ਦੀ ਮਿਆਦ ਉਹਨਾਂ ਦੇ ਆਖ਼ਰੀ ਪੜ੍ਹੇ ਹੋਏ ਭਾਗ ਤੋਂ 5 ਦਿਨਾਂ ਦੀ ਬਜਾਏ 1 ਦਿਨ ਹੋਵੇਗੀ। - ਪਾਠਕਾਂ ਨੂੰ ਪ੍ਰੀਮੀਅਮ ਸੀਰੀਜ਼ ਵਾਂਗ ਅਗਲਾ ਭਾਗ ਪੜ੍ਹਨ ਲਈ 1 ਦਿਨ ਉਡੀਕ ਕਰਨੀ ਪਵੇਗੀ। ਬਿਨਾਂ ਉਡੀਕ ਕੀਤੇ ਇਸਨੂੰ ਲਗਾਤਾਰ ਪੜ੍ਹਨ ਲਈ, ਉਹ ਜਾਂ ਤਾਂ ਪ੍ਰਤੀਲਿਪੀ ਪ੍ਰੀਮੀਅਮ ਜਾਂ ਸੁਪਰਫ਼ੈਨ ਸਬਸਕ੍ਰਿਪਸ਼ਨ ਲੈ ਸਕਦੇ ਹਨ ਜਾਂ 5 ਸਿੱਕਿਆਂ ਨਾਲ ਵਿਅਕਤੀਗਤ ਭਾਗਾਂ ਨੂੰ ਅਨਲਾੱਕ ਕਰ ਸਕਦੇ ਹਨ। 5. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਨਵੀਂ ਚੱਲ ਰਹੀ ਲੜੀਵਾਰ ਨੂੰ ਕਿਵੇਂ ਸ਼ਾਮਲ ਕਰ ਸਕਦਾ ਹਾਂ? ਨਵੀਂ ਲੜੀਵਾਰ ਲਿਖਣ ਵੇਲੇ, ਪਹਿਲੇ 15 ਭਾਗ ਮੁਫ਼ਤ ਹੋਣਗੇ। ਇੱਕ ਵਾਰ ਜਦੋਂ 16ਵਾਂ ਭਾਗ ਪ੍ਰਕਾਸ਼ਿਤ ਹੋ ਜਾਂਦਾ ਹੈ, ਤਾਂ ਇਹ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਆਟੋਮੈਟਿਕ ਲਾੱਕ ਹੋ ਜਾਵੇਗਾ। ਲੇਖਕ ਪਹਿਲੇ 15 ਭਾਗਾਂ ਨੂੰ ਪ੍ਰਕਾਸ਼ਿਤ ਕਰਦੇ ਸਮੇਂ ਆਪਟ-ਇਨ ਵਿਕਲਪ ਨੂੰ ਦੇਖਣ ਦੇ ਯੋਗ ਨਹੀਂ ਹੋਣਗੇ। ਆਪਟ-ਇਨ ਦਾ ਵਿਕਲਪ 16ਵੇਂ ਭਾਗ ਤੋਂ ਹੀ ਦਿਖਾਈ ਦੇਵੇਗਾ। 6. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਦੇ ਤਹਿਤ ਆਪਣੀ ਮੁਕੰਮਲ ਲੜੀਵਾਰ ਨੂੰ ਕਿਵੇਂ ਸ਼ਾਮਲ ਕਰ ਸਕਦਾ ਹਾਂ? ਜੇਕਰ ਤੁਸੀਂ ਇਸ ਸਮੇਂ ਸੁਪਰਫ਼ੈਨ ਸਬਸਕ੍ਰਿਪਸ਼ਨ ਦੇ ਅਧੀਨ ਸੀਰੀਜ਼ ਲਿਖ ਰਹੇ ਹੋ, ਤਾਂ ਤੁਹਾਡੀ ਸਮੱਗਰੀ ਇਸ ਨਵੇਂ ਬਦਲਾਅ ਦੇ ਤਹਿਤ ਆਪਣੇ-ਆਪ ਚੁਣੀ ਜਾਵੇਗੀ। ਜੇਕਰ ਤੁਸੀਂ ਸੀਰੀਜ਼ ਪੂਰੀ ਕਰ ਲਈ ਹੈ ਅਤੇ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ 'ਲਿਖੋ' ਭਾਗ ਵਿੱਚ ਆਪਣੇ ਸੀਰੀਜ਼ ਪੇਜ 'ਤੇ ਜਾ ਸਕਦੇ ਹੋ, 'ਜਾਣਕਾਰੀ ਐਡਿਟ ਕਰੋ' 'ਤੇ ਕਲਿੱਕ ਕਰੋ ਅਤੇ ਇਸ ਪ੍ਰੋਗਰਾਮ ਦੇ ਤਹਿਤ ਆਪਣੀ ਸੀਰੀਜ਼ ਨੂੰ ਸ਼ਾਮਲ ਕਰ ਸਕਦੇ ਹੋ। ਫ਼ਿਲਹਾਲ, ਜੇਕਰ ਤੁਸੀਂ ਪ੍ਰੋਫ਼ਾਈਲ ਪੇਜ ਤੋਂ ਸੀਰੀਜ਼ 'ਤੇ ਜਾਂਦੇ ਹੋ ਤਾਂ ਸ਼ਾਮਲ ਕਰਨਾ ਕੰਮ ਨਹੀਂ ਕਰੇਗਾ। ਕਿਰਪਾ ਕਰਕੇ 'ਲਿਖੋ' ਭਾਗ ਤੋਂ ਲੜੀ 'ਤੇ ਜਾਓ। ਨਾਲ ਹੀ, ਇੱਕ ਵਾਰ ਜਦੋਂ ਤੁਸੀਂ ਆਪਟ-ਇਨ ਚੁਣਦੇ ਹੋ, ਤਾਂ ਕੁੱਝ ਘੰਟਿਆਂ ਦੇ ਅੰਦਰ (ਵੱਧ ਤੋਂ ਵੱਧ ਸਮਾਂ-ਸੀਮਾ 24 ਘੰਟੇ ਹੈ) ਤੁਹਾਨੂੰ ਇੱਕ ਪੁਸ਼ਟੀਕਰਨ ਮੈਸਜ ਮਿਲੇਗਾ ਅਤੇ ਤੁਹਾਡੀ ਲੜੀਵਾਰ ਇਸ ਨਵੇਂ ਬਦਲਾਅ/ਫ਼ੀਚਰ ਵਿੱਚ ਸ਼ਾਮਲ ਹੋ ਜਾਵੇਗੀ। 7. ਮੈਂ 'ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ' ਤੋਂ ਆਪਣੀ ਲੜੀਵਾਰ ਨੂੰ ਕਿਵੇਂ ਹਟਾ ਸਕਦਾ ਹਾਂ? ਤੁਸੀਂ ਇਸ ਪ੍ਰੋਗਰਾਮ ਤੋਂ ਸਿੱਧੇ ਤੌਰ 'ਤੇ ਆਪਣੀ ਲੜੀਵਾਰ ਨੂੰ ਹਟਾਉਣ ਦੇ ਯੋਗ ਨਹੀਂ ਹੋਵੋਗੇ। ਕਹਾਣੀ ਐਡੀਟਿੰਗ ਸਕ੍ਰੀਨ ਵਿੱਚ, ਤੁਸੀਂ 'Make it a part of paid program' ਵਿਕਲਪ 'ਤੇ 'No' 'ਤੇ ਕਲਿੱਕ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਸੀਂ 'No' 'ਤੇ ਕਲਿੱਕ ਕਰੋਗੇ ਤਾਂ ਬੇਨਤੀ ਸਾਡੀ ਟੀਮ ਨੂੰ ਭੇਜ ਦਿੱਤੀ ਜਾਵੇਗੀ। ਸਾਡੀ ਟੀਮ 72 ਘੰਟਿਆਂ ਦੇ ਅੰਦਰ ਤੁਹਾਡੇ ਤੱਕ ਪਹੁੰਚ ਕਰੇਗੀ ਅਤੇ ਪ੍ਰੋਗਰਾਮ ਵਿੱਚੋਂ ਤੁਹਾਡੀ ਲੜੀਵਾਰ ਨੂੰ ਹਟਾਉਣ ਵਿੱਚ ਤੁਹਾਡੀ ਮਦਦ ਕਰੇਗੀ। 8. ਐਪ/ਵੈਬਸਾਈਟ ਤੋਂ ਮੈਨੁਅਲ ਆਪਟ-ਆਊਟ ਵਿਕਲਪ ਨੂੰ ਕਿਉਂ ਹਟਾਇਆ ਜਾ ਰਿਹਾ ਹੈ? ਅਸੀਂ ਆਪਣੇ ਪਾਠਕਾਂ ਨੂੰ ਇਕਸਾਰ ਅਨੁਭਵ ਦੇਣਾ ਚਾਹੁੰਦੇ ਹਾਂ ਜੋ ਪੜ੍ਹਨ ਲਈ ਭੁਗਤਾਨ ਕਰ ਰਹੇ ਹਨ। ਪ੍ਰੋਗਰਾਮ ਤੋਂ ਲੜੀਵਾਰ ਰਚਨਾਵਾਂ ਨੂੰ ਅਚਾਨਕ ਹਟਾਉਣਾ, ਸਾਡੇ ਪਾਠਕਾਂ ਦਾ ਭਰੋਸਾ ਤੋੜਦਾ ਹੈ ਜੋ ਉਹਨਾਂ ਲੜੀਵਾਰ ਰਚਨਾਵਾਂ ਨੂੰ ਅੱਗੇ ਪੜ੍ਹਨ ਲਈ ਭੁਗਤਾਨ ਕਰ ਰਹੇ ਹਨ। 9. ਕੀ ਮੇਰੀ ਲੇਖਣ ਪ੍ਰਕਿਰਿਆ ਵਿੱਚ ਕੋਈ ਬਦਲਾਅ ਕੀਤਾ ਜਾ ਰਿਹਾ ਹੈ? ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਚੁਣੀ ਗਈ ਲੜੀਵਾਰ ਦੇ ਲਈ - - ਤੁਸੀਂ ਆਪਣੇ ਸੀਰੀਅਲ ਨੂੰ ਹਟਾ ਨਹੀਂ ਸਕੋਗੇ ਜਾਂ ਇਸਨੂੰ ਡ੍ਰਾਫ਼ਟ ਵਿੱਚ ਨਹੀਂ ਰੱਖ ਸਕੋਗੇ। ਤੁਸੀਂ ਬਦਲਾਅ ਲਈ ਸਾਡੀ ਟੀਮ ਨਾਲ [email protected] ਰਾਹੀਂ ਸੰਪਰਕ ਕਰ ਸਕਦੇ ਹੋ। - ਹਾਲਾਂਕਿ, ਤੁਸੀਂ ਲੜੀਵਾਰ ਦੇ ਕਿਸੇ ਵੀ ਹਿੱਸੇ ਦੀ ਸਮੱਗਰੀ ਨੂੰ ਐਡਿਟ ਕਰਨ ਦੇ ਯੋਗ ਹੋਵੋਗੇ। - ਭਾਗਾਂ ਨੂੰ ਜੋੜਨ/ਵੱਖ ਕਰਨ ਦੇ ਨਾਲ-ਨਾਲ ਹਿੱਸਿਆਂ ਦੇ ਕ੍ਰਮ ਵਿੱਚ ਤਬਦੀਲੀ ਦੀ ਆਗਿਆ ਨਹੀਂ ਹੋਵੇਗੀ। 10. ਲਿਖਣ ਦੀ ਪ੍ਰਕਿਰਿਆ ਵਿੱਚ ਨਵੀਆਂ ਪਾਬੰਦੀਆਂ ਕਿਉਂ ਹਨ? ਅਸੀਂ ਪ੍ਰੀਮੀਅਮ ਸਬਸਕ੍ਰਾਈਬਰਸ ਲਈ ਖ਼ਰਾਬ ਉਪਭੋਗਤਾ ਅਨੁਭਵ ਤੋਂ ਬਚਣ ਲਈ ਅਜਿਹਾ ਕਰ ਰਹੇ ਹਾਂ। ਮੰਨ ਲਓ ਕਿ ਇੱਕ ਪਾਠਕ ਨੇ ਪ੍ਰੀਮੀਅਮ/ਸੁਪਰਫ਼ੈਨ ਸਬਸਕ੍ਰਿਪਸ਼ਨ ਲਈ ਹੈ ਅਤੇ ਇੱਕ ਖ਼ਾਸ ਲੜੀਵਾਰ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਲੇਖਕ ਲੜੀਵਾਰ ਦੇ ਕਿਸੇ ਭਾਗ ਨੂੰ ਹਟਾ ਦਿੰਦਾ ਹੈ ਜਾਂ ਕੁੱਝ ਹਿੱਸਿਆਂ ਨੂੰ ਮੁੜ-ਕ੍ਰਮਬੱਧ ਕਰਦਾ ਹੈ, ਤਾਂ ਪਾਠਕ ਦੇ ਪੜ੍ਹਨ ਦੇ ਅਨੁਭਵ ਵਿੱਚ ਰੁਕਾਵਟ ਆਵੇਗੀ। 11. ਜੇਕਰ ਮੈਂ ਆਪਣੀ ਲੜੀਵਾਰ ਨੂੰ ਮੁਕੰਮਲ ਵਜੋਂ ਚਿੰਨ੍ਹਿਤ ਕਰਦਾ ਹਾਂ ਤਾਂ ਕੀ ਹੋਵੇਗਾ? ਸਭ ਕੁੱਝ ਪਹਿਲਾਂ ਵਾਂਗ ਹੀ ਰਹੇਗਾ। ਤੁਹਾਡੀ ਸੀਰੀਜ਼ ਪ੍ਰੀਮੀਅਮ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਅਧੀਨ ਰਹੇਗੀ ਅਤੇ ਸੀਰੀਜ਼ ਨੂੰ 16ਵੇਂ ਹਿੱਸੇ ਤੋਂ ਲਾੱਕ ਕਰ ਦਿੱਤਾ ਜਾਵੇਗਾ। ਇੱਕ ਲੜੀਵਾਰ ਨੂੰ ਮੁਕੰਮਲ ਵਜੋਂ ਚਿੰਨ੍ਹਿਤ ਕਰਨਾ, ਤੁਹਾਡੀ ਸਮੱਗਰੀ ਲਈ ਵਿਆਪਕ ਦਰਸ਼ਕਾਂ ਤੱਕ ਪ੍ਰਚਾਰ ਕਰਨ ਵਿੱਚ ਸਾਡੀ ਮਦਦ ਕਰੇਗਾ। 12. ਕੀ ਮੈਂ ਇਸ ਨਵੀਂ ਪ੍ਰਣਾਲੀ ਦੇ ਤਹਿਤ ਚੁਣੀ ਗਈ ਲੜੀਵਾਰ ਦੇ ਡ੍ਰਾਫ਼ਟ/ਭਾਗ ਸ਼ੈਡਿਊਲ ਕਰ ਸਕਦਾ ਹਾਂ? ਤੁਸੀਂ ਕਰ ਸਕਦੇ ਹੋ। ਇਹ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਇਹ ਹੈ। 13. ਕੀ ਮੇਰੇ ਸੁਪਰਫ਼ੈਨਸ ਦੇ ਪੜ੍ਹਨ ਦੇ ਅਨੁਭਵ ਵਿੱਚ ਕੋਈ ਬਦਲਾਅ ਆਵੇਗਾ? ਨਹੀਂ, ਕੋਈ ਬਦਲਾਅ ਨਹੀਂ ਆਵੇਗਾ 14. ਮੇਰੀ ਪ੍ਰੀਮੀਅਮ ਲੜੀਵਾਰ ਦਾ ਕੀ ਹੋਵੇਗਾ? ਪ੍ਰੀਮੀਅਮ ਲੜੀਵਾਰ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਭ ਕੁਝ ਪਹਿਲਾਂ ਵਾਂਗ ਹੀ ਰਹੇਗਾ। 15. ਮੇਰੀ "ਮੁਕੰਮਲ" ਲੜੀਵਾਰ ਅਰਲੀ ਐਕਸਸ ਅਧੀਨ ਪ੍ਰਕਾਸ਼ਿਤ ਨਹੀਂ ਹੋਈ ਸੀ। ਤਾਂ ਕੀ ਮੇਰੀ ਕਹਾਣੀ ਇਸ ਬਦਲਾਅ ਦਾ ਹਿੱਸਾ ਹੋਵੇਗੀ? ਹਾਂ। ਤੁਸੀਂ ਆਪਣੀ ਮੁਕੰਮਲ ਹੋਈ ਲੜੀਵਾਰ ਨੂੰ ਚੁਣ ਸਕਦੇ ਹੋ ਜੋ ਅਰਲੀ ਐਕਸਸ ਦੇ ਤਹਿਤ ਕਦੇ ਵੀ ਪ੍ਰਕਾਸ਼ਿਤ ਨਹੀਂ ਹੋਈ ਸੀ। ਤੁਸੀਂ ਆਪਣੀ ਲੜੀਵਾਰ ਦੇ 'ਜਾਣਕਾਰੀ ਐਡਿਟ ਕਰੋ' ਪੇਜ ਵਿੱਚ ਵਿਕਲਪ ਦੇਖ ਸਕਦੇ ਹੋ। 16. ਮੈਂ ਨਵੇਂ ਪਰਿਵਰਤਨ ਨਾਲ ਆਪਣੇ ਸੁਪਰਫ਼ੈਨ, ਪਾਠਕਾਂ ਅਤੇ ਕਮਾਈ ਵਿੱਚ ਕਮੀ ਦਾ ਖ਼ਤਰਾ ਮਹਿਸੂਸ ਕਰਦਾ ਹਾਂ। - ਸ਼ੁਰੂ ਵਿੱਚ ਇਹ ਤਬਦੀਲੀ ਪਾਠਕਾਂ ਨੂੰ ਪ੍ਰਭਾਵਿਤ ਕਰੇਗੀ। ਪਰ, ਇਹ ਪ੍ਰਭਾਵ ਜ਼ਰੂਰੀ ਤੌਰ 'ਤੇ ਨਕਾਰਾਤਮਕ ਨਹੀਂ ਹੈ ਅਤੇ ਇਹ ਸਮੇਂ ਦੇ ਨਾਲ ਸਬਸਕ੍ਰਾਈਬਰਸ ਨੂੰ ਵਧਾਉਣ ਵਿੱਚ ਮਦਦ ਕਰੇਗਾ। - ਅਗਲੇ ਦਿਨ ਭਾਗ ਹਰ ਪਾਠਕ ਲਈ ਮੁਫ਼ਤ ਨਹੀਂ ਹੋਵੇਗਾ। ਜਿਸ ਪਾਠਕ ਨੇ ਲਾੱਕਡ ਭਾਗ ਤੋਂ ਪਹਿਲਾਂ ਪੂਰਾ ਭਾਗ ਪੜ੍ਹ ਲਿਆ ਹੈ, ਉਹ ਅਗਲੇ ਦਿਨ ਅਗਲਾ ਭਾਗ ਪੜ੍ਹਨ ਲਈ ਸੁਤੰਤਰ ਹੋਵੇਗਾ। ਇਹ ਭਾਗ ਹੋਰ ਪਾਠਕਾਂ ਲਈ ਲਾੱਕ ਕਰ ਦਿੱਤਾ ਜਾਵੇਗਾ। ਇੱਕ ਪਾਠਕ ਇੱਕ ਦਿਨ ਵਿੱਚ ਸਿਰਫ਼ ਇੱਕ ਮੁਫ਼ਤ ਭਾਗ ਪੜ੍ਹ ਸਕਦਾ ਹੈ। ਨਾਲ ਹੀ, ਮੁਫ਼ਤ ਉਪਲੱਬਧ ਸਿੱਕਿਆਂ ਨਾਲ, ਪਾਠਕ ਇੱਕ ਬੈਠਕ ਵਿੱਚ ਕੋਈ ਲੰਬੀ ਕਹਾਣੀ ਨਹੀਂ ਪੜ੍ਹ ਸਕੇਗਾ। ਜੇਕਰ ਪਾਠਕ ਸਾਰੇ ਭਾਗਾਂ ਨੂੰ ਲਗਾਤਾਰ ਪੜ੍ਹਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਲਾੱਕ ਕੀਤੇ ਭਾਗਾਂ ਨੂੰ ਪੜ੍ਹਨ ਲਈ ਸੁਪਰਫ਼ੈਨ ਸਬਸਕ੍ਰਿਪਸ਼ਨ, ਪ੍ਰੀਮੀਅਮ ਸਬਸਕ੍ਰਿਪਸ਼ਨ ਜਾਂ ਸਿੱਕੇ ਖ਼ਰੀਦਣੇ ਪੈਣਗੇ। 17. ਕੀ ਇਵੇੰਟ ਦੇ ਅਧੀਨ ਮੇਰੀ ਰਚਨਾ ਇਸ ਤਬਦੀਲੀ ਦਾ ਹਿੱਸਾ ਹੈ? ਹਾਂ, ਪਰ ਇਸ ਨਾਲ ਇਵੇੰਟ ਵਿੱਚ ਤੁਹਾਡੀ ਭਾਗੀਦਾਰੀ ਵਿੱਚ ਰੁਕਾਵਟ ਨਹੀਂ ਆਵੇਗੀ। 18. ਮੈਂ ਆਪਣੀ ਲੜੀਵਾਰ 'ਤੇ ਰੈਂਡਮ ਲਾੱਕ/ਅਨਲਾੱਕ ਕੀਤੇ ਭਾਗ ਦੇਖ ਸਕਦਾ ਹਾਂ। ਕੀ ਮੇਰੀ ਲੜੀਵਾਰ ਪ੍ਰੀਮੀਅਮ ਅਧੀਨ ਹੈ? ਜੇਕਰ ਤੁਸੀਂ ਆਪਣੀ ਲੜੀਵਾਰ 'ਤੇ ਪ੍ਰੀਮੀਅਮ (ਡਾਇਮੰਡ) ਚਿੰਨ੍ਹ ਦੇਖਦੇ ਹੋ, ਤਾਂ ਇਹ ਪ੍ਰੀਮੀਅਮ ਦੇ ਅਧੀਨ ਹੈ। ਜੇ ਤੁਸੀਂ ਆਪਣੀ ਲੜੀਵਾਰ ਖੋਲ੍ਹੀ ਹੈ, ਤਾਂ ਅਜਿਹੇ ਭਾਗ ਤੁਹਾਡੇ ਲਈ ਲਾੱਕ ਨਹੀਂ ਹੋਣਗੇ। ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਪਾਠਕਾਂ ਲਈ ਅਨਲਾੱਕ ਹੋ ਜਾਵੇਗਾ। ਹਾਲਾਂਕਿ, ਜੇਕਰ ਤੁਸੀਂ ਪ੍ਰੀਮੀਅਮ ਚਿੰਨ੍ਹ ਦੇਖਦੇ ਹੋ, ਤਾਂ ਇਹ ਭਾਗ 16ਵੇਂ ਤੋਂ ਪਾਠਕਾਂ ਲਈ ਲਾੱਕ ਕਰ ਦਿੱਤਾ ਗਿਆ ਹੈ। 19. ਮੈਨੂੰ ਆਪਣੀ ਨਵੀਂ ਸ਼ਾਮਲ ਕੀਤੀ ਪ੍ਰੀਮੀਅਮ ਲੜੀਵਾਰ ਦੀ ਕਮਾਈ ਕਿੱਥੇ ਜਾਂਚਣੀ ਚਾਹੀਦੀ ਹੈ? ਤੁਹਾਡੇ 'ਮੇਰੀ ਆਮਦਨੀ ਸੈਕਸ਼ਨ ਵਿੱਚ ਤੁਸੀਂ ਮਹੀਨੇ ਦੇ ਆਖ਼ਰੀ ਦਿਨ ਆਪਣੀ ਪ੍ਰੀਮੀਅਮ ਕਮਾਈ ਨੂੰ ਦੇਖ ਸਕੋਗੇ। ਸ਼ੁਭਕਾਮਨਾਵਾਂ !ਹੋਰ ਦੇਖੋ
- ਰਿਜ਼ਲਟ-ਲੜੀਵਾਰ ਕਹਾਣੀਆਂ15 ਜੂਨ 2023ਪਿਆਰੇ ਲੇਖਕੋ, ਪ੍ਰਤੀਲਿਪੀ 'ਲੜੀਵਾਰ ਕਹਾਣੀਆਂ' ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਪਿੰਡ ਦਾ ਮੁੰਡਾ(ਲਖਵਿੰਦਰ ਸਿੰਘ ਸੰਧੂ) ਦੂਜਾ ਸਥਾਨ ਮੈਂ, ਤੂੰ ਤੇ ਉਹ(ਰਜਵਿੰਦਰ ਕੌਰ ਲਾਡਲੀ) ਤੀਜਾ ਸਥਾਨ ਨਰੜ(ਅਮਰਜੀਤ ਕੌਰ ਪਰਮਾਰ) ਚੌਥਾ ਸਥਾਨ ਅਹਿਸਾਸ-ਏ-ਮੁਹੱਬਤ(ਤਕ਼ਦੀਰ ਕੌਰ) ਪੰਜਵਾਂ ਸਥਾਨ ਗੂੰਜ (ਸੁੱਖ ਸੁੱਖ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-40K ਸ਼ਬਦ ਕਹਾਣੀ ਲੇਖਣ ਮੁਕਾਬਲਾ22 ਅਪ੍ਰੈਲ 2023ਪਿਆਰੇ ਲੇਖਕੋ, ਪ੍ਰਤੀਲਿਪੀ '40K ਸ਼ਬਦ ਕਹਾਣੀ ਲੇਖਣ ਮੁਕਾਬਲਾ' ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਪਿਆਰ 'ਚ ਧੋਖਾ ਤੇ ਸੌਦਾ ਜਿਸਮ ਦਾ(Deep Shergill) ਦੂਜਾ ਸਥਾਨ ਤਿੰਨ ਤੁਪਕੇ ਲਹੂ(ਸੰਦੀਪ ਦਿਉੜਾ) ਤੀਜਾ ਸਥਾਨ ਬਦਚਲਣ ਦੀ ਧੀ(Maninder Kaur "ਸਾਹੀ") ਚੌਥਾ ਸਥਾਨ ਵਖਤ(Aman Brar) ਪੰਜਵਾਂ ਸਥਾਨ ਮੁੱਲ ਦੀ ਮੁਹੱਬਤ(ਜਸਵਿੰਦਰ ਕੌਰ) ਛੇਵਾਂ ਸਥਾਨ ਪਵਿੱਤਰ ਰਿਸ਼ਤਾ(ਰਜਿੰਦਰ ਕੌਰ) ਸੱਤਵਾਂਸਥਾਨ ਇੱਹ ਖੁਦਕੁਸ਼ੀ ਨਹੀਂ ਕਤਲ ਹੈ(ਦਵਿੰਦਰ ਕੌਰ) ਅੱਠਵਾਂ ਸਥਾਨ ਦੋ ਆਜ਼ਾਦ ਪਰਿੰਦੇ(ਨਰਿੰਦਰ ਪਾਲ) ਨੌਵਾਂ ਸਥਾਨ ਸੁਮਨ(Khushi Gill) ਦਸਵਾਂ ਸਥਾਨ ਅਨਭੋਲ ਸੁਪਨੇ (ਜਸ਼ਨ ਕੌਰ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਸਰਦੀਆਂ ਦੇ ਦਿਨ13 ਅਪ੍ਰੈਲ 2023ਪਿਆਰੇ ਲੇਖਕੋ, ਪ੍ਰਤੀਲਿਪੀ 'ਸਰਦੀਆਂ ਦੇ ਦਿਨ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਇਹਨਾਂ ਰਚਨਾਵਾਂ ਨੂੰ ਪ੍ਰਿੰਟੇਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਸਰਦੀਆਂ ਦੇ ਦਿਨ (ਪਰਦੀਪ ਕੌਰ) ਮਿੱਟੀ ਦੀ ਪਿੰਨੀ (Maninder Kaur "ਸਾਹੀ") ਯਾਦਾਂ ਸਰਦੀਆਂ ਦੇ ਮੌਸਮ ਦੀਆਂ(ਸਾਹਿਬਾ ਜੀਟਨ ਕੌਰ) ਸਰਦੀਆਂ ਦੀ ਫਰਮਾਇਸ਼(ਸੁੱਖ) ਅੱਜ ਫੇਰ ਸਾਗ(ਹਰਪ੍ਰੀਤ ਕੌਰ ਪ੍ਰੀਤ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ।ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਬਾਲ ਕਹਾਣੀਆਂ29 ਦਸੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਬਾਲ ਕਹਾਣੀਆਂ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਇਹਨਾਂ ਰਚਨਾਵਾਂ ਨੂੰ ਪ੍ਰਿੰਟੇਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਦੋ ਅੱਖਾਂ(ਜੋਤੀ ਰਾਣੀ) ਕਰਮਾਂ ਦਾ ਫਲ (Edeep Kaur) ਕਵਨ ਪੁੱਤਰ (ਹਰਪ੍ਰੀਤ ਕੌਰ ਪ੍ਰੀਤ) ਪਰਾਏ ਹੱਕ ਦੀ ਲਾਲਸਾ (ਰਵਨਜੋਤ ਕੌਰ ਸਿੱਧੂ ਰਾਵੀ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ।ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਕਵਿਤਾ ਲੇਖਣ ਮੁਕਾਬਲਾ02 ਦਸੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ ਅਤੇ ਪੰਜਾਬੀਸਤਾਨ (ਯੂਟਿਊਬ ਚੈਨਲ) ਦੀ ਸਾਂਝੀ ਕੋਸ਼ਿਸ਼ 'ਕਵਿਤਾ ਲੇਖਣ ਮੁਕਾਬਲਾ'ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਇਹ ਰਚਨਾਵਾਂ 31 ਜਨਵਰੀ 2023 ਨੂੰਪੰਜਾਬੀਸਤਾਨ (ਯੂਟਿਊਬ ਚੈਨਲ) 'ਤੇ ਅਪਲੋਡ ਕੀਤੀਆਂ ਜਾਣਗੀਆਂ। ਪਹਿਲਾ ਸਥਾਨ ਗ਼ਜ਼ਲ (ਹਰਪਿੰਦਰ ਰਾਣਾ) ਦੂਜਾ ਸਥਾਨ ਗ਼ਜ਼ਲ (ਬਲਵੀਰ ਕੌਰ) ਤੀਜਾ ਸਥਾਨ ਦਰਦ ਦਾ ਸਮੁੰਦਰ (ਇੰਦੂ ਦੇਵਗਨ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਲੜੀਵਾਰ ਲੇਖਣ ਪ੍ਰਤੀਯੋਗਿਤਾ29 ਨਵੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਲੜੀਵਾਰ ਲੇਖਣ ਪ੍ਰਤੀਯੋਗਿਤਾ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਦਿਲ ਤੋਂ ਲਹਿ ਕੇ ਤਾਂ ਜਾਂਦਾ (ਗੁਰਮੇਜਰ ਸਿੰਘ) ਦੂਜਾ ਸਥਾਨ ਮੈਂ ਨੰਗੀ ਨਹੀਂ, ਨੰਗੀ ਤੇਰੀ ਸੋਚ (ਗੁਰਚਰਨ ਸਿੰਘ ਇਕਵੰਨ) ਤੀਜਾ ਸਥਾਨ ਸਿਮਰੀ ਦਾ ਨਸੀਬ ਬਸ਼ੀਰਾ (ਸਿਮਰਨਜੀਤ ਕੌਰ ਸਿਮਰ) ਚੌਥਾ ਸਥਾਨ ਕਾਲੀ ਕੁੜੀ (ਜੱਸੀ ਬੇਚੈਨ) ਪੰਜਵਾਂ ਸਥਾਨ ਮਤਰੇਈ ਮਾਂ ਸਕੀ ਧੀ (ਤਕਦੀਰ ਕੌਰ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਰੁੱਤ ਲੰਘ ਨਾ ਜਾਵੇ ਸਾਵਣ ਦੀ24 ਨਵੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਰੁੱਤ ਲੰਘ ਨਾ ਜਾਵੇ ਸਾਵਣ ਦੀ' ਲੜੀਵਾਰ ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਬੇਚੈਨ ਦਿਲ ਮਾਹੀਆ (ਸੁਖਚਿੰਤ ਕੌਰ) ਦੂਜਾ ਸਥਾਨ ਆ ਵੀ ਜਾਹ (ਮਨਿੰਦਰ ਕੌਰ "ਸਾਹੀ") ਤੀਜਾ ਸਥਾਨ ਮੁੱਹਬਤਾਂ ਦੇ ਘਰ (ਗੁਰਪ੍ਰੀਤ ਸਿੰਘ) ਚੌਥਾ ਸਥਾਨ ਵੇਸਵਾ ਦੇਵੀ (ਗਿਰਧਰ ਦਲਮੀਰ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਇਹ ਇਸ਼ਕ਼ ਨਹੀਂ ਆਸਾਨ18 ਨਵੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਇਹ ਇਸ਼ਕ਼ ਨਹੀਂ ਆਸਾਨ' ਲੜੀਵਾਰ ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਚੰਨ ਦੇ ਵਰਗੀ ਇੱਕ ਕੁੜੀ(ਗੁਰਪ੍ਰੀਤ ਗੁਰੀ) ਦੂਜਾ ਸਥਾਨ ਇਹ ਇਸ਼ਕ ਨਹੀਂ ਆਸਾਨ (ਬਲਜੀਤ ਬਰਾੜ) ਤੀਜਾ ਸਥਾਨ ਸਾਬਰੀ ਹੀਰ (ਬੇਅੰਤ ਬਰੀਵਾਲਾ) ਚੌਥਾ ਸਥਾਨ ਇਸ਼ਕ ਇਬਾਦਤ (Edeep Kaur) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਕ੍ਰਾਂਤੀਕਾਰੀ ਕਹਾਣੀਆਂ19 ਅਕਤੂਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਕ੍ਰਾਂਤੀਕਾਰੀ ਕਹਾਣੀਆਂ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਇਹਨਾਂ ਰਚਨਾਵਾਂ ਨੂੰ ਪ੍ਰਿੰਟੇਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਕ੍ਰਾਂਤੀ(ਗੁਰਚਰਨ ਸਿੰਘ ਇਕਵੰਨ) ਪਿਸਟਲ ਵਾਲਾ ਕ੍ਰਾਂਤੀਕਾਰੀ (Balwinder Singh Bhullar) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ।ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਆਜ਼ਾਦੀ ਦਾ ਸੁਪਨਾ16 ਸਤੰਬਰ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਆਜ਼ਾਦੀ ਦਾ ਸੁਪਨਾ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਇਹਨਾਂ ਰਚਨਾਵਾਂ ਨੂੰ ਪ੍ਰਿੰਟੇਡ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਮੋਸ਼ ਬਟਵਾਰਾ (ਹਰਪ੍ਰੀਤ ਕੌਰ) ਗੁਲਾਮੀ ਦੀ ਜ਼ੰਜੀਰ(ਸਿਮਰਨਜੀਤ ਕੌਰ ਸਿਮਰ) ਪੰਜਾਬ ਸਿੰਹੋ (Harpinder Kaur) ਆਜ਼ਾਦੀ(Sandeep Kaur) ਅਜ਼ਾਦੀ ਦੀ ਚੁਬਣ/ਰੜਕ(Prabh) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ।ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਗਰਮੀ ਦੀਆਂ ਛੁੱਟੀਆਂ17 ਅਗਸਤ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਗਰਮੀ ਦੀਆਂ ਛੁੱਟੀਆਂ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਪਹਿਲਾ ਸਥਾਨ ਗਰਮੀ ਦੀਆਂ ਛੁੱਟੀਆਂ (Manjit kaur) ਦੂਜਾ ਸਥਾਨ ਗਰਮੀਆਂ ਦੀਆਂ ਛੁੱਟੀਆਂ (Balkar Singh) ਤੀਜਾ ਸਥਾਨ ਨਾਨੀ ਨਾਲ ਨਾਨਕੇ (ਸਿਮਰਨਜੀਤ ਕੌਰ ਸਿਮਰ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਲੜੀਵਾਰ ਕਹਾਣੀ ਲੇਖਣ ਮੁਕਾਬਲਾ28 ਜੁਲਾਈ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਲੜੀਵਾਰ ਕਹਾਣੀ ਲੇਖਣ ਮੁਕਾਬਲਾ' ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਦਹਿਲੀਜ਼ ਕੇ ਉਸ ਪਾਰ (ਸੁਖਚਿੰਤ ਕੌਰ) ਦੂਜਾ ਸਥਾਨ ਦਲੀਪੋ (ਅਮਨਪ੍ਰੀਤ ਕੌਰ) ਤੀਜਾ ਸਥਾਨ ਸੂਰਜ ਰਤਨ (Pardeep Bakhsinderbir Ghuman) ਚੌਥਾ ਸਥਾਨ ਬੀਤਿਆ ਹੋਇਆ ਸਮਾਂ ਤੁਹਾਡੀ ਜ਼ਿੰਦਗੀ ਨਹੀਂ (Shakshi Joshi) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-30K ਸ਼ਬਦ ਕਹਾਣੀ ਲੇਖਣ ਮੁਕਾਬਲਾ22 ਜੁਲਾਈ 2022ਪਿਆਰੇ ਲੇਖਕੋ, ਪ੍ਰਤੀਲਿਪੀ '30K ਸ਼ਬਦ ਕਹਾਣੀ ਲੇਖਣ ਮੁਕਾਬਲਾ' ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। ਪਹਿਲਾ ਸਥਾਨ ਬਠਿੰਡੇ ਵਾਲਾ ਬਾਈ (ਜਸਵਿੰਦਰ ਕੌਰ) ਦੂਜਾ ਸਥਾਨ ਗ਼ਰੀਬੀ ਦਾ ਸੰਤਾਪ (ਗੁਰਲਵਜੀਤ ਕੌਰ ਖ਼ਾਲਸਾ) ਤੀਜਾ ਸਥਾਨ ਪੰਜਾਬ ਨਾਂਮਾ (ਗਿਰਧਰ ਦਲਮੀਰ) ਚੌਥਾ ਸਥਾਨ ਸਲੇਡਾ(ਨਰਿੰਦਰ ਪਾਲ) ਪੰਜਵਾਂ ਸਥਾਨ ਮਦਰਹੁੱਡ (ਗੁਰ ਕੌਰ ਪ੍ਰੀਤ) ਛੇਵਾਂ ਸਥਾਨ ਸੱਤ ਜ਼ਿੰਦਗੀਆਂ, ਤਕਲੀਫ਼ਾਂ, ਰਿਸ਼ਤੇ(ਗੁਰਚਰਨ ਸਿੰਘ ਇਕਵੰਨ) ਸੱਤਵਾਂਸਥਾਨ ਮਾਏ! ਨੀ ਮੈਂ ਕੀਹਨੂੰ ਆਖਾਂ(Harpinder Rana) ਅੱਠਵਾਂ ਸਥਾਨ ਚੰਦਰੀ(ਪ੍ਰਿੰਸ ਗਰੇਵਾਲ) ਨੌਵਾਂ ਸਥਾਨ ਇੱਕ ਮੰਜਾ ਘੱਟ ਗਿਆ (ਅੰਮ੍ਰਿਤਪਾਲ ਕੌਰ) ਦੱਸਵਾਂ ਸਥਾਨ ਰੱਜੀ (Raghbir Wraich) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਡਾਇਰੀ 2022 (ਜੂਨ)11 ਜੁਲਾਈ 2022ਪਿਆਰੇ ਲੇਖਕੋ, ਤਮਾਮ ਡਾਇਰੀ ਐਂਟਰੀਆਂ ਨੂੰ ਪੜ੍ਹਦੇ ਹੋਏ ਇਸ ਮਹੀਨੇ ਦੇ ਜੇਤੂਆਂ ਨੂੰ ਚੁਣਨਾ ਬਹੁਤ ਮੁਸ਼ਕਿਲ ਸੀ। ਸਾਨੂੰ ਸਾਰਿਆਂ ਦੀਆਂਡਾਇਰੀ ਐਂਟਰੀਆਂ ਵਿੱਚ ਚੰਗੀਆਂ-ਚੰਗੀਆਂ ਗੱਲਾਂ ਪੜ੍ਹਨ ਨੂੰ ਮਿਲੀਆਂ। ਜੇਕਰ ਤੁਸੀਂ ਇਸ ਮਹੀਨੇ ਦੇ ਜੇਤੂਆਂ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੇ ਤਾਂ ਕਿਰਪਾ ਕਰਕੇ ਨਿਰਾਸ਼ ਨਾ ਹੋਣਾ। ਤੁਸੀਂ ਅਜੇ ਵੀ ਡਾਇਰੀ 2022 ਦੇ 'ਵਿਸ਼ੇਸ਼ ਇਨਾਮ' ਨੂੰ ਪ੍ਰਾਪਤ ਕਰਨ ਦੇ ਲਈ ਮੁਕਾਬਲੇ ਵਿੱਚ ਸ਼ਾਮਿਲ ਹੋ। (ਸਾਲ ਦੇ ਅੰਤ ਵਿੱਚ ਅਸੀਂ ਸਭ ਤੋਂ ਜ਼ਿਆਦਾ ਡਾਇਰੀ ਐਂਟਰੀਆਂ ਲਿਖਣ ਵਾਲੇ 10 ਲੇਖਕਾਂ ਨੂੰ ਪ੍ਰਤੀਲਿਪੀਐਕਸਕਲੂਸਿਵ ਗਿਫਟ ਪ੍ਰਦਾਨ ਕਰਾਂਗੇ।ਵਿਸ਼ੇਸ਼ ਇਨਾਮ ਦਾ ਅਧਾਰ ਸਿਰਫ਼ ਸਭ ਤੋਂ ਵੱਧ ਐਂਟਰੀਆਂ ਲਿਖਣਾ ਹੀ ਹੋਵੇਗਾ।) ਮੁਕਾਬਲੇ ਦੇ ਡ੍ਰਾਫਟ ਵਿੱਚ ਲਿਖੇ ਨਿਯਮਾਂ ਦੇ ਅਨੁਸਾਰ ਨਤੀਜੇ ਵਿੱਚ ਸਿਰਫ਼ ਉਹਨਾਂ ਲੇਖਕਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹਨਾਂ ਨੇ ਜੂਨ ਮਹੀਨੇ ਵਿੱਚ ਘੱਟ ਤੋਂ ਘੱਟ 5 ਵਾਰ 'ਡਾਇਰੀ 2022' ਦੀ ਸ਼੍ਰੇਣੀ ਵਿੱਚ ਰਚਨਾ ਲਿਖੀ ਹੈ। ਪਹਿਲਾ ਸਥਾਨ ਗੋਰੀ ਮੇਮ(ਸੰਦੀਪ ਕੌਰ) ਦੂਜਾ ਸਥਾਨ ਆਖਰੀ ਇੱਛਾ(ਗੁਰਚਰਨ ਸਿੰਘ ਇਕਵੰਨ) ਤੀਜਾ ਸਥਾਨ ਸ਼ਾਇਦ ਮੁਹੱਬਤ ਸੀ(ਹਰਪ੍ਰੀਤ ਕੌਰ) ਚੌਥਾ ਸਥਾਨ ਮੈਂ ਅਤੇ ਬਜ਼ੁਰਗ(Harry Gill) ਪੰਜਵਾਂ ਸਥਾਨ ਸਿਰਦਾਹਾ ਵਾਸੀ(ਕੌਰ ਕੁਦਰਤ) ਸਭ ਨੂੰ ਸ਼ੁੱਭਕਾਮਨਾਵਾਂ ਧੰਨਵਾਦ, ਟੀਮ ਪ੍ਰਤੀਲਿਪੀਹੋਰ ਦੇਖੋ
- ਰਿਜ਼ਲਟ-ਹਾੱਰਰ ਸਟੋਰੀ ਚੈਲੇਂਜ15 ਜੂਨ 2022ਪਿਆਰੇ ਲੇਖਕੋ, ਪ੍ਰਤੀਲਿਪੀ 'ਹਾੱਰਰ ਸਟੋਰੀ ਚੈਲੇਂਜ' ਕਹਾਣੀ ਲੇਖਣ ਮੁਕਾਬਲੇਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। ਪਹਿਲਾ ਸਥਾਨ ਅਧੂਰੀ ਸੁਹਾਗਰਾਤ (ਗੁਰਚਰਨ ਸਿੰਘ ਇਕਵੰਨ) ਦੂਜਾ ਸਥਾਨ ਸਸਪੈਂਸ (ਕੁਦਰਤ ਕੌਰ) ਤੀਜਾ ਸਥਾਨ ਬਲਾਕ ਬੀ (ਜ਼ਰੀਨ ਖ਼ਾਨ) ਇੱਕ ਵਾਰਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲਸਾਨੂੰ[email protected]'ਤੇ ਈਮੇਲਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।ਹੋਰ ਦੇਖੋ
- ਰਿਜ਼ਲਟ-ਡਾਇਰੀ 2022 (ਮਈ)10 ਜੂਨ 2022ਪਿਆਰੇ ਲੇਖਕੋ, ਤਮਾਮ ਡਾਇਰੀ ਐਂਟਰੀਆਂ ਨੂੰ ਪੜ੍ਹਦੇ ਹੋਏ ਇਸ ਮਹੀਨੇ ਦੇ ਜੇਤੂਆਂ ਨੂੰ ਚੁਣਨਾ ਬਹੁਤ ਮੁਸ਼ਕਿਲ ਸੀ। ਸਾਨੂੰ ਸਾਰਿਆਂ ਦੀਆਂਡਾਇਰੀ ਐਂਟਰੀਆਂ ਵਿੱਚ ਚੰਗੀਆਂ-ਚੰਗੀਆਂ ਗੱਲਾਂ ਪੜ੍ਹਨ ਨੂੰ ਮਿਲੀਆਂ। ਜੇਕਰ ਤੁਸੀਂ ਇਸ ਮਹੀਨੇ ਦੇ ਜੇਤੂਆਂ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੇ ਤਾਂ ਕਿਰਪਾ ਕਰਕੇ ਨਿਰਾਸ਼ ਨਾ ਹੋਣਾ। ਤੁਸੀਂ ਅਜੇ ਵੀ ਡਾਇਰੀ 2022 ਦੇ 'ਵਿਸ਼ੇਸ਼ ਇਨਾਮ' ਨੂੰ ਪ੍ਰਾਪਤ ਕਰਨ ਦੇ ਲਈ ਮੁਕਾਬਲੇ ਵਿੱਚ ਸ਼ਾਮਿਲ ਹੋ। (ਸਾਲ ਦੇ ਅੰਤ ਵਿੱਚ ਅਸੀਂ ਸਭ ਤੋਂ ਜ਼ਿਆਦਾ ਡਾਇਰੀ ਐਂਟਰੀਆਂ ਲਿਖਣ ਵਾਲੇ 10 ਲੇਖਕਾਂ ਨੂੰ ਪ੍ਰਤੀਲਿਪੀਐਕਸਕਲੂਸਿਵ ਗਿਫਟ ਪ੍ਰਦਾਨ ਕਰਾਂਗੇ।ਵਿਸ਼ੇਸ਼ ਇਨਾਮ ਦਾ ਅਧਾਰ ਸਿਰਫ਼ ਸਭ ਤੋਂ ਵੱਧ ਐਂਟਰੀਆਂ ਲਿਖਣਾ ਹੀ ਹੋਵੇਗਾ।) ਮੁਕਾਬਲੇ ਦੇ ਡ੍ਰਾਫਟ ਵਿੱਚ ਲਿਖੇ ਨਿਯਮਾਂ ਦੇ ਅਨੁਸਾਰ ਨਤੀਜੇ ਵਿੱਚ ਸਿਰਫ਼ ਉਹਨਾਂ ਲੇਖਕਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹਨਾਂ ਨੇ ਮਈ ਮਹੀਨੇ ਵਿੱਚ ਘੱਟ ਤੋਂ ਘੱਟ 5 ਵਾਰ 'ਡਾਇਰੀ 2022' ਦੀ ਸ਼੍ਰੇਣੀ ਵਿੱਚ ਰਚਨਾ ਲਿਖੀ ਹੈ। ਪਹਿਲਾ ਸਥਾਨ ਪਰਲੋਂ ਦੇ ਦਿਨ (Amandeep Singh) ਦੂਜਾ ਸਥਾਨ ਸੰਤਰੀ ਬਕਸਾ(Pardeep Bakhsinderbir Ghuman) ਤੀਜਾ ਸਥਾਨ ਤਿਕੜੀ(ਵੀਰਪਾਲ ਕੌਰ ਮਾਨਸ਼ਾਹੀਆ) ਚੌਥਾ ਸਥਾਨ ਸ਼ੀਤਲ(Harry Gill) ਪੰਜਵਾਂ ਸਥਾਨ ਛੱਤ(ਰੀਤ ਵਰਮਾ) ਸਭ ਨੂੰ ਸ਼ੁੱਭਕਾਮਨਾਵਾਂ ਧੰਨਵਾਦ, ਟੀਮ ਪ੍ਰਤੀਲਿਪੀਹੋਰ ਦੇਖੋ