pratilipi-logo ਪ੍ਰਤੀਲਿਪੀ
ਪੰਜਾਬੀ

ਰਾਸ਼ਟਰੀ ਲੇਖਣ ਮੈਰਾਥਨ - 2025

06 ਨਵੰਬਰ 2025

ਸਭ ਭਾਗੀਦਾਰਾਂ ਨੂੰ ਸਤਿ ਸ੍ਰੀ ਅਕਾਲ!

ਸਭ ਭਾਗੀਦਾਰਾਂ ਨੂੰ, ਅਸੀਂ ਤੁਹਾਡੀ ਸ਼ਾਨਦਾਰ ਭਾਗੀਦਾਰੀ ਲਈ ਅਤੇ ਇਸ ਮੁਕਾਬਲੇ ਨੂੰ ਸਫ਼ਲ ਬਣਾਉਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੇ ਲਿਖਣ ਦੇ ਜਜ਼ਬੇ ਨੇ ਸਾਨੂੰ ਪ੍ਰੇਰਿਤ ਕੀਤਾ ਹੈ, ਅਤੇ ਸਾਨੂੰ ਆਪਣੇ ਪਲੇਟਫ਼ਾਰਮ ‘ਤੇ ਕਹਾਣੀ ਲੇਖਣ ਦੀ ਅਦਭੁਤ ਪ੍ਰਤਿਭਾ ਦੇਖ ਕੇ ਬਹੁਤ ਖ਼ੁਸ਼ੀ ਹੋਈ।

ਕ੍ਰਾਈਮ ਥ੍ਰਿਲਰ, ਰੌਮਾਂਚਕ ਹਾਰਰ, ਸੁੰਦਰ ਪ੍ਰੇਮ ਕਹਾਣੀਆਂ ਤੋਂ ਲੈ ਕੇ ਸਮਾਜਿਕ ਡਰਾਮਾ, ਰਾਜਨੀਤਿਕ ਕਹਾਣੀਆਂ ਅਤੇ ਵਿਗਿਆਨ ਕਲਪਨਾ ਤੱਕ — ਅਸੀਂ ਸਭ ਕੁਝ ਦੇਖਿਆ! ਇਸ ਮੁਕਾਬਲੇ ਦੌਰਾਨ ਪ੍ਰਕਾਸ਼ਿਤ ਕਹਾਣੀਆਂ ਦੀ ਗੁਣਵੱਤਾ ਵਾਕਈ ਕਾਬਿਲ-ਏ-ਤਾਰੀਫ਼ ਸੀ। ਹਰ ਕਹਾਣੀ ਨੇ ਸਾਡੇ ਦਿਲ ਨੂੰ ਛੂਹਿਆ, ਅਤੇ ਕਈ ਕਹਾਣੀਆਂ ਹਮੇਸ਼ਾ ਲਈ ਦਿਲਾਂ ਵਿੱਚ ਰਹਿਣਗੀਆਂ।

 

ਜੇਤੂਆਂ ਦੀ ਚੋਣ ਐਂਗੇਜਮੈਂਟ, ਰਿਵਿਊਜ਼ ਅਤੇ ਮੁਕਾਬਲੇ ਦੇ ਦੌਰਾਨ ਸੀਰੀਜ਼ ਦੀ ਕੁੱਲ ਗੁਣਵੱਤਾ ਦੇ ਆਧਾਰ ‘ਤੇ ਕੀਤੀ ਗਈ ਹੈ।

ਟਾੱਪ 20 ਕਹਾਣੀਆਂ
→ ਇਹ ਲੇਖਕ ਪ੍ਰਤੀਲਿਪੀ ਵੱਲੋਂ ਐਕਸਕਲੂਸਿਵ ਫ਼੍ਰੇਮਡ ਸਰਟੀਫ਼ਿਕੇਟ + ਪ੍ਰਤੀਲਿਪੀ ਟੀਮ ਵੱਲੋਂ ਵਿਸ਼ੇਸ਼ ਪੱਤਰ ਪ੍ਰਾਪਤ ਕਰਨਗੇ:

 

✨ ਗੈਰੰਟਡ ਇਨਾਮ - 80 ਭਾਗ ਚੈਲੇਂਜ 
→ ਇਹ ਲੇਖਕ ਪ੍ਰਤੀਲਿਪੀ ਵੱਲੋਂ 'ਸਾਹਿਤ ਸਨਮਾਨ ਪੱਤਰ' ਈਮੇਲ ਰਾਹੀਂ ਪ੍ਰਾਪਤ ਕਰਨਗੇ:

 

✨ ਨਵੇਂ ਉਭਰਦੇ ਲੇਖਕ

→ ਇਹ ਲੇਖਕ ਪ੍ਰਤੀਲਿਪੀ ਵੱਲੋਂ 'ਸਰਾਹਨਾ ਪੱਤਰ' ਈਮੇਲ ਰਾਹੀਂ ਪ੍ਰਾਪਤ ਕਰਨਗੇ:

 

📩 ਮਹੱਤਵਪੂਰਨ ਨੋਟਸ
ਡਿਜੀਟਲ ਸਰਟੀਫ਼ਿਕੇਟਸ [email protected] ਰਾਹੀਂ ਸਾਂਝੇ ਕੀਤੇ ਜਾਣਗੇ।

ਜੇਤੂ ਲੜੀਵਾਰ ਰਚਨਾਵਾਂ ਅਗਲੇ ਚਾਰ ਹਫ਼ਤਿਆਂ ਵਿੱਚ ਫ਼ੇਸਬੁੱਕ ‘ਤੇ ਫ਼ੀਚਰ ਕੀਤੀਆਂ ਜਾਣਗੀਆਂ।

ਅਸੀਂ 1 ਤੋਂ 20 ਸਥਾਨਾਂ ਵਾਲੇ ਜੇਤੂਆਂ ਨਾਲ ਫ਼੍ਰੇਮਡ ਸਰਟੀਫ਼ਿਕੇਟ ਭੇਜਣ ਲਈ ਈਮੇਲ ਰਾਹੀਂ ਸੰਪਰਕ ਕਰਾਂਗੇ।