pratilipi-logo ਪ੍ਰਤੀਲਿਪੀ
ਪੰਜਾਬੀ

ਰਿਜ਼ਲਟ-40K ਸ਼ਬਦ ਕਹਾਣੀ ਲੇਖਣ ਮੁਕਾਬਲਾ

22 ਅਪ੍ਰੈਲ 2023

ਪਿਆਰੇ ਲੇਖਕੋ,

ਪ੍ਰਤੀਲਿਪੀ '40K ਸ਼ਬਦ ਕਹਾਣੀ ਲੇਖਣ ਮੁਕਾਬਲਾ' ਮੁਕਾਬਲੇ ਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। 

ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। 

ਪਹਿਲਾ ਸਥਾਨ 

ਪਿਆਰ 'ਚ ਧੋਖਾ ਤੇ ਸੌਦਾ ਜਿਸਮ ਦਾ (Deep Shergill)

ਦੂਜਾ ਸਥਾਨ 

ਤਿੰਨ ਤੁਪਕੇ ਲਹੂ (ਸੰਦੀਪ ਦਿਉੜਾ)

ਤੀਜਾ ਸਥਾਨ

ਬਦਚਲਣ ਦੀ ਧੀ (Maninder Kaur "ਸਾਹੀ")

ਚੌਥਾ ਸਥਾਨ

ਵਖਤ (Aman Brar)

ਪੰਜਵਾਂ ਸਥਾਨ 

ਮੁੱਲ ਦੀ ਮੁਹੱਬਤ (ਜਸਵਿੰਦਰ ਕੌਰ)

ਛੇਵਾਂ ਸਥਾਨ 

ਪਵਿੱਤਰ ਰਿਸ਼ਤਾ (ਰਜਿੰਦਰ ਕੌਰ)

ਸੱਤਵਾਂ ਸਥਾਨ 

ਇੱਹ ਖੁਦਕੁਸ਼ੀ ਨਹੀਂ ਕਤਲ ਹੈ (ਦਵਿੰਦਰ ਕੌਰ)

ਅੱਠਵਾਂ ਸਥਾਨ 

ਦੋ ਆਜ਼ਾਦ ਪਰਿੰਦੇ (ਨਰਿੰਦਰ ਪਾਲ)

ਨੌਵਾਂ ਸਥਾਨ 

ਸੁਮਨ (Khushi Gill)

ਦਸਵਾਂ ਸਥਾਨ 

ਅਨਭੋਲ ਸੁਪਨੇ (ਜਸ਼ਨ ਕੌਰ)

ਇੱਕ ਵਾਰ ਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲ ਸਾਨੂੰ [email protected] 'ਤੇ ਈਮੇਲ ਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।