Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਬਾਟੀ ਮੱਘਰ ਦੇ ਵਿਚਕਾਰਲੇ ਪੱਖ ਮੇਰੇ ਸਾਲੇ ਦੇ ਮੁੰਡਾ ਹੋਇਆ।ਸਵੇਰੇ ਚਾਰ ਵਜੇ ਦਾ ਜਨਮ ਸੀ,ਨਾਲ ਹੀ ਉਹਨਾਂ ਫੁੂੁਨ ਘੁੰਮਾ ਤਾਂ ਬਈ ਵਧਾਈਆਂ ਦਿਨ ਚੜ੍ਹਦੇ ਨਾਲ ਹੀ ਆ ਜਾਇਉ।ਤੁਹਾਡੇ ਆਏ ਤੋਂ ਨਿੰਮ ਬੰਨਣੀ ਆ( ਆਪਣੇ ਸਰੀਂਹ ਬੰਨਦੇ ਪਰ ਬਠਿੰਡੇ ...
ਕਹਾਣੀ ਡਾਂਗਾਂ ਬਲਦੇਵ ਲੰਮਾ ਪਿਆ ਬਿੱਟ ਬਿੱਟ ਤਾਰਿਆਂ ਵੱਲ ਦੇਖੀ ਜਾ ਰਿਹਾ ਸੀ। ਰਾਤ ਕਾਫ਼ੀ ਬੀਤ ਗਈ। ਉਸਦੇ ਨਾਲ ਹੀ ਉਸਦੀ ਪਤਨੀ ਦਾ ਮੰਜਾ ਹੈ ਅਤੇ ਪਤਨੀ ਨਾਲ ਉਨ੍ਹਾਂ ਦੀ ਮੁਟਿਆਰ ਧੀ ਪਈ ਹੈ। ਉਸਤੋਂ ਅੱਗੇ ਮੰਜੇ ਤੇ ਉਨ੍ਹਾਂ ਦਾ ਤੇਰਾਂ ਚੌਦਾਂ ...
ਹਰਜੀਤ ਬਚਪਨ ਤੋਂ ਹੀ ਮਨਦੀਪ ਨੂੰ ਜਾਣਦਾ ਸੀ ਕਦੇ ਕਦੇ ਇਕੱਠੇ ਖੇਡ ਵੀ ਲੈਦੇ ਸੀ । ਹਰਜੀਤ ਦੇ ਵਿਆਹ ਮਗਰੋਂ ਜਦ ਮਨਦੀਪ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਤਾਂ ਵੀਰਪਾਲ (ਹਰਜੀਤ ਦੀ ਪਤਨੀ ) ਖਿਝਦੀ ਰਹਿੰਦੀ ਕਿ ਇਹ ਕਿਉਂ ਆ ਜਾਂਦਾ ਹੈ ਤੀਜੇ ਕ ਦਿਨ ...
ਇੱਕ ਦਿਨ ਮਨ ਬਹੁਤ ਪਰੇਸ਼ਾਨ ਸੀ। ਉੱਠਦੇ ਸਾਰ ਹੀ ਉਦਾਸੀ ਨੇ ਘੇਰ ਲਿਆ। ਬੁਝੇ ਹੋਏ ਮਨ ਦੇ ਨਾਲ ਘਰ ਦੇ ਕੰਮ ਕਰਦੀ ਰਹੀ। ਨਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਕੀਤਾ ਨਾ ਕਿਸੇ ਦੇ ਮੱਥੇ ਲੱਗਣ ਨੂੰ। ਸਾਰਾ ਦਿਨ ਇੰਝ ਹੀ ਬੀਤ ਗਿਆ। ਇਸ ਉਦਾਸੀ ਦਾ ਕਾਰਨ ...
ਸਿਮਰਨ ਤੇ ਬਲਜਿੰਦਰ ਦੋਵੇ ੲਿਕੋ ਸਕੂਲ ਵਿਚ ਪੜ੍ਹਦੇ ਸੀ। ਸਿਮਰਨ ਦਸਵੀ ੲੇ ਵਿਚ ਤੇ ਬਲਜਿੰਦਰ ਦਸਵੀ ਬੀ ਵਿਚ ਸੀ। ਦੋਵਾਂ ਵਿਚ ਬਸ ਅੈਨੀ ਕੁ ਸਾਂਝ ਸੀ ਕੇ ਦੋਵੇ ਪੜ੍ਹਨ ਵਿਚ ਹੁਸ਼ਿਅਾਰ ਹੋਣ ਕਰਕੇ ਕਲਾਸ ਦੇ ਮੁਨੀਟਰ ਸੀ। ਟੀਚਰ ਕਿਸੇ ਨਾ ਕਿਸੇ ਕੰਮ ...
ਮੇਰੇ ਪਾਪਾ ਵਕੀਲ ਸੀ ।ਉਹਨਾਂ ਇਕ ਬਦਮਾਸ਼ ਨੂੰ ਸਜ਼ਾ ਦਵਾ ਦਿੱਤੀ ਸੀ ਜਿਸ ਕਰਕੇ ਉਸ ਬਦਮਾਸ਼ ਦੇ ਹਮਾਇਤੀਆ ਨੇ ਗੁੱਸੇ ਵਿੱਚ ਪਾਪਾ ਦਾ ਕਤਲ ਕਰ ਦਿੱਤਾ ਸੀ ।ਉਸ ਸਮੇਂ ਮੇਰੀ ਉਮਰ ਚਾਰ ਕ ਸਾਲ ਦੀ ਸੀ ।ਮੈਨੂੰ ਪਾਪਾ ਦੇ ਜਾਣ ਮਗਰੋਂ ਦਾ ਜਿਆਦਾ ਕੁਝ ਪਤਾ ...
ਪੰਜਾਬੀ ਵਾਲੇ ਭੈਣ ਜੀ ਦਸਵੀਂ ਕਲਾਸ ਦਾ ਟੈਸਟ ਲੈ ਰਹੇ ਸੀ, ਸਰਦੀਆਂ ਦੇ ਦਿਨ ਸਨ ਤੇ ਵਿਦਿਆਥੀਆਂ ਨੂੰ ਬਾਹਰ ਹੀ ਬੈਠਾ ਲਿਆ ਸੀ ਲਾਈਨਾਂ ਵਿਚ। ਇਕ ਹਵਾਈ ਜਹਾਜ਼ ਉੱਤੋ ਦੀ ਲੰਘਿਆ ਤੇ ਕਲਾਸ ਦਾ ਸਭ ਤੋਂ ਸ਼ਰਾਰਤੀ ਮੁੰਡਾ ਸ਼ਿੰਦਾ ਨਿੰਮੋ ਨੂੰ ਛੇੜਦਾ ...
ਦੂਜਾ ਤਲਾਕ ( ਭਾਗ -1) ਇਹ ਕਹਾਣੀ ਹੈ ਇੱਕ ਚੰਚਲ ਮਨ ਕੁੜੀ ਦੀ ਤਬਾਹ ਹੋਈ ਜ਼ਿੰਦਗੀ ਦੀ ਜੋ ਸਹਿਜੇ ਹੀ ਸਭ ਤੇ ਯਕੀਨ ਕਰ ਲੈਂਦੀ ਸੀ, ਉਸਦੀਆਂ ਸੱਧਰਾਂ ਦੇ ਕਤਲ ਦੀ, ਉਸਦੇ ਟੁੱਟ ਚੁੱਕੇ ਸੁਪਨਿਆਂ ਦੀ। ਇਹ ...
ਮੈਂ ਇੱਕ ਸਰਵੇ ਕਰਨ ਲਈ ਘਰ ਘਰ ਗਈ ।ਉਦੋਂ ਮੇਰੀ ਡਿਊਟੀ ਲੱਗੀ ਸੀ 0ਤੋਂ 16 ਸਾਲ ਦੇ ਬੱਚਿਆਂ ਦਾ ਸਰਵੇ ਕਰਨ ਤੋਂ ਬਿਨਾਂ ਪਰਿਵਾਰਾਂ ਦੇ ਆਧਾਰ ਨੰਬਰ ਲਿਖਣੇ ਸੀ । ਕਿਉਂ ਕਿ ਆਏ ਦਿਨ ਸਾਨੂੰ ਆਧਾਰ ਨੰਬਰ ਦੀ ਜਰੂਰਤ ਪਈ ਰਹਿੰਦੀ ਸੀ ।ਜਿਸ ਕਰਕੇ ਸਭ ਨੇ ...
ਮੈਂ ਪ੍ਰੀਤ ਪੂਰਾ ਨਾਮ ਪ੍ਰੀਤਪਾਲ ਕੌਰ ਤੇ ਜਿਸਨਾਲ ਪਿਆਰ ਹੋਇਆ ਉਹ ਵੀ ਪ੍ਰੀਤਪਾਲ ਸਿੰਘ ਬੱਸ ਮੈਨੂੰ ਮੇਰੇ ਘਰ ਦੇ ਪ੍ਰੀਤ ਕਹਿੰਦੇ ਸੀ ਤੇ ਉਹਨੂੰ ਪਾਲ ! ਮੈਂ ਬੀ. ਏ. ਤੋਂ ਬਾਅਦ ਐੱਨ ਟੀ ਟੀ ਕੀਤੀ ਸੀ ਕੀ ਮੈਨੂੰ ਨਰਸਰੀ ਕਲਾਸ ਦੇ ਬੱਚਿਆਂ ਨੂੰ ...
ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ । ਵੱਡੀ ਦਾ ਆਪਣੀ ਛੋਟੀ ਭੈਣ ਦੇ ਘਰ ਆਈ। ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ...
ਕਹਾਣੀ : ਗਰਮੀਆਂ ਦੇ ਦਿਨ "ਪਾਪਾ ਜੀ ....ਪਾਪਾ ਜੀ ..ਮੈਂ ਸਾਈਕਲ ਲੈਣੀ ਹੈ , ਮੈਂ ਵੀ ਬਾਕੀ ਬੱਚਿਆ ਵਾਂਗ ਸਾਈਕਲ ਤੇ ਸਕੂਲ ਜਾਇਆ ਕਰੂਂ " ਸਿਮਰ ਨੇ ਭੋਲਾ ਜਿਹਾ ਮੂੰਹ ਬਣਾਉਂਦੇ ਆਪਣੇ ਪਿਤਾ ਜੀ ਨੂੰ ਕਿਹਾ। "ਅੱਛਾ ! ਮੇਰੇ ਪੁੱਤ ਨੇ ...
ਗਰਮੀ ਦੀਆਂ ਛੁੱਟੀਆਂ ਮੈਂ ਹਮੇਸ਼ਾ ਆਪਣੇ ਨਾਨਕੇ ਘਰ ਬਿਤਾਉਂਦਾ। ਮੇਰੇ ਦੋਨੋਂ ਮਾਮੇ ਰਹਿੰਦੇ ਤਾਂ ਉਂਝ ਅਲੱਗ-ਅਲੱਗ ਸਨ ਪਰ ਦੋਹਾਂ ਦੇ ਘਰ ਦਾ ਗੇਟ ਸਾਂਝਾ ਸੀ। ਮੈਂ ਅਤੇ ਮੇਰੇ ਮਾਮਿਆਂ ਦੇ ਜਵਾਕ ਅਸੀਂ ਸਾਰੇ ਮਿਲਕੇ ਵਿਹੜੇ ਵਿਚ ਰੌਣਕ ਲਾਈਂ ਰੱਖਦੇ। ...
ਖੋਟਾ ਨਸੀਬ (ਭਾਗ 27) (The conclusion) "...ਤੁਹਾਡਾ ਨਾਮ...?" "..ਜੀ, ਸੁੱਖਪਾਲ ...।" "...ਸਰਦਾਰ ਹੋ, ਸਿੰਘ ਨਹੀਂ ਲਿਖਦੇ, ਜਿਵੇਂ ਹੋਰ ਸਿੱਖ ਲਿਖਦੇ ਹਨ?" "..ਮਾਤਾ ਪਿਤਾ ਨੇ ਤਾਂ ਸਕੂਲ ਵਿਚ ਪਹਿਲੇ ਦਿਨ ਜਦੋ ਦਾਖਿਲ ਕਰਵਾਇਆ ਸੀ ...
ਮੈਂ ਜਦ ਕੰਮ ਕਰ ਕੇ ਵਿਹਲੀ ਹੁੰਦੀ ਸੀ ਤਾਂ ਅਕਸਰ ਹੀ ਚਾਚਾ ਜੀ ਘਰ ਚਲੀ ਜਾਂਦੀ ਸੀ।ਕਿਉਂਕਿ ਚਾਚਾ ਜੀ ਦੀ ਨੂੰਹ ਅਤੇ ਮੇਰੇ ਵਿਚ ਬਹੁਤ ਲਗਾਅ ਸੀ ।ਰਿਸ਼ਤੇ ਵਿੱਚ ਬੇਸ਼ੱਕ ਮੈਂ ਵੱਡੀ ਸੀ ।ਪਰ ਅਸੀਂ ਹਮੇਸ਼ਾ ਹੀ ਭੈਣਾਂ ਵਾਂਗੂੰ ਹੀ ਰਹੀਆਂ ।ਸਾਨੂੰ ਦੇਖ ...