Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
*ਬੀਰੋ** ਕਹਾਣੀ ਸਵੇਰ ਦੇ ਸਾਢੇ ਛੇ ਵਜੇ ਮੈਂ ਆਪਣੀ ਮਾਂ ਨੂੰ ਚਾਹ ਦੇ ਨਾਲ ਦੋ ਬਿਸਕੁਟ ਖਵਾ ਦਵਾਈ ਪਿਲਾ ਆਪਣੇ ਲਿਫਾਫਿਆਂ ਵਾਲਾ ਬੈਗ ਲੈ ਘਰੋਂ ਤੁਰ ਪਈ, ਧੁੰਦ ਵੀ ਕਾਫੀ ਸੀ ਤੇ ਠੰਢ ਵੀ ਕਹੇ ਤੇਰਾ ਦੇਣਾ ਕੀ ਆ , ਮੈਂ ਕੱਛਾਂ ਵਿੱਚ ਹੱਥ ਦਿੱਤੇ ਤੇ ...
ਫਿਰ ਮੀਲਾਪ {ਇੱਕ ਪ੍ਰੇਮ ਕਥਾ} ਪ੍ਰੀਤ(ਮੁੰਡਾ) ਤੇ ਜੱਸੀ(ਕੁੜੀ) ਇੱਕ ਹੀ ਸ਼ਹਿਰ ਦੇ ਰਹਿਣ ਵਾਲ਼ੇ ਸਨ। ਇਹਨਾਂ ਦੀ ਮੁਲਾਕਾਤ ਕਾਲਜ ਵਿੱਚ ਹੋਈ ਸੀ। ...
ਕਹਾਣੀ : 'ਯੂਨੀਵਰਸਿਟੀ' ਦੀ ਜਿੰਦਗੀ ਭਾਗ -1: ਹੋਸਟਲ ਦੀ ਸ਼ਾਮ ਅੱਜ ਮੌਸਮ ਨੂੰ ਵੀ ਜਿਵੇਂ ਸੁਖਦੀਪ ਦੇ ਦਰਦ ਦਾ ਅਹਿਸਾਸ ਹੋ ਰਿਹਾ ਹੋਵੇ ,ਗਰਮੀਆ ਦੇ ਦਿਨ ਸਨ। ਨੀਲਾ ਅਸਮਾਨ ਕਾਲੀਆ ਘਟਾਵਾਂ ਨੇ ਘੇਰਿਆ ਸੀ ,ਸੁਖਦੀਪ ਅੱਜ ਦੇ ਲੈਕਚਰ ਲਗਾਉਣ ...
ਇੱਕ ਸ਼ਹਿਰ ਦੇ ਮੁਹੱਲੇ ਦੀ ਰੌਣਕ ਭਰੀ ਗਲੀ ਚ ਸਾਜੋ ਸ਼ਿੰਗਾਰ ਨਾਲ ਨਵੀਂ ਨਵੇਲੀ ਦੁਲਹਣ ਦੀ ਡੋਲੀ ਵਾਲ਼ੀ ਕਾਰ ਪਹੁੰਚੀ । ਸਾਰੇ ਪਾਸੇ ਰੌਲ਼ਾ ਰੱਪਾ , ਮਹਿਮਾਨਾਂ ਦਾ ਹੱਸਣ ਗਾਉਣ ਦਾ ਸ਼ੋਰ , ਗਲੀ ਦੇ ਬੱਚੇ ਹੱਸਦੇ ਹੋਏ ਉਤਸੁਕਤਾ ਨਾਲ ਡੋਲੀ ਵਾਲੀ ...
ਅਰਸ਼ ਤੇ ਜੋਤ ਬੜੀਆਂ ਹੀ ਪੱਕੀਆ ਸਹੇਲੀਆਂ ,ਨਰਸੀ ਤੋਂ ਦਸਵੀਂ ਤੱਕ ਸ਼ਹਿਰ ਦੇ ਕੋਨਵੈਟ ਸਕੂਲ ਵਿੱਚ ਇੱਕਠੀਆਂ ਪੜ੍ਹੀਆ ,ਫਿਰ ਅਗਲੀ ਪੜ੍ਹਾਈ ਵੀ ਦੋਵਾਂ ਨੇ ਇੱਕਠੇ ਕਰਨ ਦੀ ਸੋਚੀ ,ਪੜ੍ਹਨ ਵਿੱਚ ਵੀ ਦੋਵੇ ਇੱਕੋ ਜਿਹੀਆਂ ਸੀ ਤੇ ਦੋਵਾਂ ਦੇ ਸ਼ੌਕ ਵੀ ...
ਜਿਵੇੰ ਹਰ ਬੰਦੇ ਅੰਦਰ ਕਈ ਬੰਦੇ ਹੁੰਦੇ ਹਨ ਉਵੇਂ ਹੀ ਹਰ ਸ਼ਹਿਰ ਅੰਦਰ ਕਈ ਸ਼ਹਿਰ ਹੁੰਦੇ ਹਨ।ਇਹ ਸ਼ਹਿਰ ਵੀ ਬੰਦੇ ਵਾਂਗ ਨਾਲੋਂ ਨਾਲ ਚੱਲਦੇ ਹੋਏ ਵੀ ਅਲੱਗ ਅਲੱਗ ਚਲਦੇ ਹਨ।ਬਹੁਤ ਥੋੜੇ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਸ਼ਹਿਰ ਵਿੱਚ ਕੀ ਹੋ ਰਿਹਾ ...
ਕਾਲਜ ਚ' ਹਜੇ ਨਵੀ..... ਨਵੀਂ ਅਡਮੀਸ਼ਨ ਕਰਵਾਈ ਸੀ । ....ਕਿਸੇ ਨੂੰ ਜਾਣਦਾ ....ਵੀ ਨਹੀਂ ਸੀ। ਮੇਰਾ ਪਹਿਲਾ ਦਿਨ ....... ਕਿਵੇਂ ਨਾ ਕਿਵੇਂ ਲੰਘ ਗਿਆ । ਘਰ ਆਇਆ ਤਾਂ ਮੰਮੀ ਡੈਡੀ ਨੇ ਪੁੱਛਿਆ ...ਕਿਵੇਂ ਲੱਗਾ ਕਾਲਜ .... ...
ਕਰਮ ਦੇ ਅੱਜ ਧਰਤੀ ਤੇ ਪੱਬ ਨਹੀਂ ਲੱਗ ਰਹੇ ਸੀ,ਲੱਗਣ ਵੀ ਕਿਉਂ??ਆਪਣੇ ਪਿੰਡ ਚ ਓਹ੍ਹ ਇਕਲੌਤੀ ਕੁੜੀ ਸੀ,ਜਿਹੜੀ 12ਪਾਸ ਕਰਕੇ ਸ਼ਹਿਰ ਵਿੱਚ ਅਗਲੇਰੀ ਪੜਾਈ ਕਰਨ ਲਈ ਪੜਨ ਲੱਗੀ ਸੀ। ਪਰ ਉਸਦਾ ਇੱਥੋਂ ਤੱਕ ਦਾ ਇਹ ਸਫ਼ਰ ਕੋਈ ਸੌਖਾ ਨਹੀਂ ...
ਅੱਧੀ ਛੁੱਟੀ ਹਲੇ ਹੋਈ ਹੀ ਸੀ ਕਿ ਹਲਾ ਹਲਾ ਹੋ ਗਈ । ਤਿੰਨ ਮੁੰਡੇ ਸਕੂਲ ਦੇ ਕੰਧ ਟੱਪ ਕੇ ਆਏ ਤੇ ਉਹਨਾਂ ਵਿੱਚੋਂ ਇੱਕ ਗੁਰਜੀਤ ਨੂੰ ਸਾਰੀ ਜਮਾਤ ਦੇ ਸਾਹਮਣੇ ਕੁੱਟਣ ਲੱਗਾ । ਜਦੋਂ ਤੱਕ ਨਾਲ ਵਾਲੇ ਹਟਾਉਂਦੇ ਉਦੋਂ ਤੱਕ ਗੁਰਜੀਤ ਥੱਲੇ ਡਿੱਗ ਕੇ ...
" ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ , ਭਾਈ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਦੇ ਬਾਹਰ ਸ਼ਮਸ਼ਾਨ ਘਾਟ ਕੋਲ ਜੋ ਸਰਕਾਰੀ ਪਲਾਟ ਹਨ,ਉਨ੍ਹਾਂ ਵਿੱਚ ਪਿੰਡ ਦੇ ਗਰੀਬ ਪਰਿਵਾਰਾਂ ...
ਭਾਗ – ਪਹਿਲਾ ਬੇਵਫ਼ਾ (ਨਾਵਲ) ਮੈਂ ਦੀਪੀ ਦੇ ਫ਼ਲੈਟ ਦੀ ਡੋਰਬੈੱਲ ਵਜਾਈ। ਫੇਰ ਵਜਾਈ ਪਰ ਅੰਦਰੋਂ ਕੋਈ ਆਵਾਜ਼ ਲਾ ਸੁਣਾਈ ਦਿੱਤੀ। ਮੈਂ ਆਪਣੇ ਵਾਲ਼ੀ ਚਾਬੀ ਕੱਢੀ ਤੇ ਜਿਉਂ ਹੀ ਦਰਵਾਜ਼ੇ ਨੂੰ ਲਗਾਈ ਤਾਂ ਆਭਾਸ ਹੋਇਆ ਕਿ ਦਰਵਾਜ਼ਾ ਤਾਂ ਖੁੱਲ੍ਹਾ ...
# ਭਾਗ - ਇੱਕ ਅੱਜ ਅਮਨ ਲੈਬੋਰਟਰੀ ਕੁੱਝ ਲੇਟ ਆਈ ਸੀ। ਪਤਾ ਨਹੀਂ ਕਿ ਕਿਉਂ! ਪਰ ਜਦ ਆਈ, ਤਾਂ…. ਅਮਨ- ਹੈਲੋ, ਗੁੱਡ ਮਾਰਨਿੰਗ! ਜੱਸ- ਵੈਰੀ ਗੁੱਡ ਮਾਰਨਿੰਗ! ਕੀ ਹੋਇਆ, ਅੱਜ ਲੇਟ ਹੋ ਗਏ…? ਅਮਨ- ਯਾਰ ਕੁੱਝ ਨਹੀਂ…ਵੈਸੇ ਹੀ ਮੇਰਾ ਇੱਥੇ ਆਉਣ ਨੂੰ ...
"ਨੀ ਕੀ ਲੋਹੜਾ ਮਾਰਿਆ ਬਦਕਾਰ ਨੇ!!! ਤਾਂ ਈ ਲੋਕੀਂ ਧੀਆਂ ਜੰਮਣੋਂ ਡਰਦੇ ਆ ਭਾਈ। ਲੈ ਦੱਸ ਭਲਾ, ਆਵਦੀ ਜਾਤ ਬਰਾਦਰੀ 'ਚ ਮੁੰਡੇ ਮਰਗੇ ਸੀ....ਜਿਹੜਾ ਜੱਟਾਂ ਦਾ ਮੁੰਡਾ ਲੱਭਿਆ ਸੀ ਖੇਹ ਖਾਣ ਨੂੰ....ਨੀਂ ਭੈਣੇ ਅਸੀਂ ਤਾਂ ਬਥੇਰਾ ਆਖਿਆ ਸੀ, ਕਿ ਭਾਈ ...
(ਇਸ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ , ਇਹਦੇ ਵਿਚ ਕਾਫੀ ਸੱਚ ਵੀ ਦਿਖਾਇਆ ਗਿਆ , ਸੋ ਨਾਲ ਬਣੇ ਰਹਿਣਾ ) ਗੱਲ ਕਾਫੀ ਪੁਰਾਣੀ ਹੈ ਅੱਜ ਤੋਂ 12 ਸਾਲ ਪੁਰਾਣੀ , ਓਦੋਂ ਬਹੁਤ ਜਿਆਦਾ ਸਮਝ ਨਹੀਂ ਸੀ ਪਰ ਫਿਰ ਵੀ ਕਾਫੀ ਜਾਣਦੇ ਸੀ। ਸਕੂਲ ਵਿੱਚ ...
ਪਹਿਲਾ ਭਾਗ ਅੱਜ ਫਿਰ ਚੰਨੀ ਉਦਾਸ ਚੇਹਰਾ ਲੈ ਕੇ ਦਫਤਰ ਆ ਤਾਂ ਗਈ ਸੀ ਪਰ ਉਹਦਾ ਧਿਆਨ ਹਲੇ ਵੀ ਘਰ ਪਤੀ ਨਾਲ ਹੋਏ ਝਗੜੇ ਚ ਸੀ ਗੱਲ ਕੁਛ ਵੀ ਨੀ ਸੀ ਬਿਜਲੀ ਚਲੀ ਜਾਣ ਕਰਕੇ ਉਸਦੇ ਪਤੀ ਸੋਨੀ ਦੇ ਕਪੜੇ ਪ੍ਰੈਸ ਨਹੀਂ ਸਨ ਹੋ ਸਕੇ ਜਿਸ ਕਾਰਣ ਘਰ ...