Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਕਹਾਣੀ : ਰੋਹੀ ਵਾਲੀ ਕਿੱਕਰ ਪ੍ਰੀਤੀ ਤੇ ਇੰਦਰ ਦੇ ਤਲਾਕ ਕੇਸ ਦੀ ਕੋਰਟ ਵਿਚ ਅੱਜ ਆਖਰੀ ਤਾਰੀਖ ਸੀ| ਪ੍ਰੀਤੀ ਜ਼ੱਜ ਸਾਹਿਬ ਤੋਂ ਆਪਣੇ ਬੱਚੇ ਆਪਣੇ ਕੋਲ ਰੱਖਣ ਦੀ ਦੁਹਾਈ ਦੇ ਰਹੀ ਸੀ ਪਰ ਜ਼ੱਜ ਸਾਹਿਬ ਨੇ ਫੈਸਲਾ ਇੰਦਰ ਦੇ ਪੱਖ ਸੁਣਾ ਦਿੱਤਾ| ਚਾਰ ...
ਇੱਕ ਪਿੰਡ ਵਿੱਚ ਪੰਜ ਛੇ ਮੂਰਖ ਰਹਿੰਦੇ ਸੀ । ਉਹਨਾਂ ਦਾ ਉਸਤਾਦ ਨਾਲ ਲੱਗਦੇ ਪਿੰਡ ਵਿੱਚ ਰਹਿੰਦਾ ਸੀ । ਇੱਕ ਵਾਰ ਦੀ ਗੱਲ ਹੈ ਕਿ ਉਹਨਾਂ ਮੂਰਖਾਂ ਵਿੱਚੋਂ ਇੱਕ ਉੱਚੇ ਦਰੱਖਤ ਤੇ ਚੜ ਗਿਆ । ਚੜਣ ਤੋਂ ਬਾਦ ਉਸਤੋਂ ਉੱਤਰਿਆ ਨਾ ਜਾਵੇ । ਬਾਕੀ ਦੇ ...
ਨਾਨੀ ਮਾਂ ਨਾਨਕਿਆਂ ਦੇ ਰਿਸ਼ਤੇ ਵਿੱਚ ਮਾਂ ਦੀ ਮਾਂ ਨੂੰ ਨਾਨੀ ਕਿਹਾ ਜਾਂਦਾ ।ਨਾਨੀ ਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਬਿਲਕੁੱਲ ਇਸ ਕਹਾਵਤ ਤੇ ਢੁੱਕਦਾ ਹੈ ਕਿ "ਮੂਲ ਨਾਲੋਂ ਜਿਆਦਾ ਵਿਆਜ ਪਿਆਰਾ" ।ਸੱਚ ਹੀ ਤਾਂ ਹੈ ਨਾਨੀ ਆਪਣੀ ਧੀ ਤੋਂ ਜਿਆਦਾ ...
ਨੂੰਹ ਰਾਣੀ ਭੈਣ ਜੀ ਘਰੇ ਹੀ ਓ,।......"ਹਾਂ ਜੀ ,ਹਾਂ ਜੀ ਆ ਜਾਓ ਲੰਘ ਆਓ । ......"ਮਿੰਦੋ ਰਣਜੀਤ ਕੌਰ ਨੂੰ ਜੀ ਆਇਆਂ ਕਹਿੰਦੀ ਹੋਈ ਅੰਦਰ ਲੈ ਕੇ ਆਉਂਦੀ ਹੈ।.....ਹੋਰ ਭੈਣ ਜੀ, ਕਿਵੇਂ ਆਉਣਾ ਹੋਇਆ ? ...
ਇੱਕ ਦਮ ਉੱਚੀ ਆਵਾਜ਼ ਵਿੱਚ ਰੌਲਾ ਪੈਂਦਾ ਸੁਣਿਆ ਤਾਂ ਚੁਬਾਰੇ ਦੀ ਬਾਲਕੋਨੀ ਤੇ ਆ ਕੇ ਜਿੰਦਰ ਹੇਠਾਂ ਗਲ਼ੀ ਚ’ ਦੇਖਣ ਲੱਗਾ ਤਾਂ ਦੇਖਦਾ ਕਿ ਗਲੀ ਦੀਆਂ ਬੀਬੀਆਂ (ਔਰਤਾਂ) ਦਾ ਪੂਰਾ ਹਜੂਮ ਤੇ ਨਾਲ਼ ਉਹਨਾਂ ਦੇ ਬੰਦੇ (ਪਤੀ) ਕਿਸੇ ਛੇੜੀ ਗਈ ਭੂੰਡਾ ਦੀ ...
ਰੱਜੋਂ ਬਹੁਤ ਖੁਸ਼ੀ ਖੁਸ਼ੀ ਆਪਣੇ ਵਿਆਹ ਦਾ ਸੱਦਾ ਦੇ ਕੇ ਗਈ ਸੀ ਮੈਨੂੰ ਕਿ ਮੈਡਮ ਜੀ ਆਉਣਾ ਜ਼ਰੂਰ ਆ। ਮੈ ਪੁੱਛਿਆ ਕਿ ਰਿਸ਼ਤਾ ਕਿੱਥੇ ਹੋਇਆ ਤੇ ਥੋੜਾ ਸ਼ਰਮਾ ਕੇ ਆਖਦੀ ਕਿ ਮੇਰੀ ਲਵ ਮੈਰਿਜ ਆ ਮੈਡਮ ਜੀ, ਮੁੰਡੇ ਦਾ ਨਾਮ ਜਸਵੀਰ ਆ ਓਹਦੀ ...
ਐਮ.ਬੀ.ਏ ਪੂਰੀ ਕਰਨ ਤੋਂ ਬਾਅਦ ਨੇਹਾ ਦਾ ਵਿਆਹ ਪੱਕਾ ਹੋ ਗਿਆ ਸੀ। ਹਾਲਾਂਕਿ ਉਹ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਚੰਗਾ ਘਰ ਅਤੇ ਮੁੰਡੇ ਨੂੰ ਵੇਖਦਿਆਂ, ਮਾਪਿਆਂ ਨੇ ਜਲਦੀ ਹੀ ਉਸਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਨੇਹਾ ਦਾ ਵਿਆਹ ਸੰਦੀਪ ਨਾਂ ਦੇ ...
ਮੇਰੇ ਕੁਝ ਦੋਸਤਾਂ ਨੇ ਦਿੱਲੀ ਘੁੰਮਣ ਜਾਣ ਦਾ ਮਨ ਬਣਾਇਆ ਤਾਂ ਮੈਨੂੰ ਵੀ ਫੋਨ ਆ ਗਿਆ ਕੇ ਦੀਪ ਸਿਆਂ ਤੂੰ ਵੀ ਚਲ ! ਆਪਾਂ ਵੀ ਕਹਿਤਾ ਕੇ ਜੇਕਰ ਗੁਰਦਵਾਰਾ ਬੰਗਲਾ ਸਾਹਿਬ ਵੀ ਜਾਣਾ ਆ,,,,,,,, ਤਾਂ ਮੈਂ ਚਲੇ ਚਲਦਾਂ ਆਂ ਸਭ ਨੇ ਹਾਮੀ ਭਰ ਦਿੱਤੀ ...
ਪੁਰਾਣੇ ਸਮੇਂ ਦੀ ਗੱਲ ਹੈ ।ਇੱਕ ਰਾਜ ਵਿੱਚ ਸਮੱਧਰ ਨਾ ਦਾ ਰਾਜਾ ਰਾਜ ਕਰਦਾ ਸੀ ।ਉਹ ਬਹੁਤ ਦਿਆਲੂ ਤੇ ਪਰਜਾ ਹਿੱਤ ਰਾਜਾ ਸੀ।ਉਹ ਆਪਣੇ ਨਿਆਂ ਕਰਕੇ ਆਸ ਪਾਸ ਦੇ ਇਲਾਕਿਆਂ ਵਿੱਚ ਜਾਣਿਆ ਜਾਂਦਾ ਸੀ ।ਉਹਨੇ ਕਦੇ ਨਿਰਦੋਸ਼ੇ ਵਿਅਕਤੀ ਨੂੰ ਸਜਾ ਨਹੀਂ ...
ਨਵਦੀਪ ਜਿਵੇਂ ਹੀ ਟਿਉਸ਼ਨ ਪੜੵਾ ਕੇ ਵਿਹਲੀ ਹੋਈ ਤਾਂ ਉਹਦੀ ਸੱਸ ਦੂਜੇ ਕਮਰੇ ਵਿੱਚੋਂ ਬੋਲੀ, "ਦੀਪ ਗੱਲ ਸੁਣੀ ਜ਼ਰਾ।",,, "ਹਾਂ ਜੀ ਮੰਮੀ ਆਈ ਜੀ", ਨਵਦੀਪ ਨੇ ਕਿਹਾ ਤੇ ਦਸਵੀਂ ਦੇ ਬੱਚਿਆਂ ਨਾਲ ਗੱਲ ਕਰਨ ਲੱਗੀ ਠੀਕ ਆ ਇਦਾਂ ਕਰਕੇ ਆਇਓ ਭੁੱਲਣਾ ...
ਕਨੇਡਾ ਵਿਚ ਅੱਠ ਸਾਲ ਲਾਕੇ ਆਇਆ ਸੀ ਸਾਡੇ ਗਵਾਂਢੀਆਂ ਦਾ ਮੁੰਡਾ। ਰਿਸ਼ਤਾ ਵੀ ਚੰਗੇ ਖਾਨਦਾਨ ਦੀ ਕੁੜੀ ਨਾਲ ਪੱਕਾ ਹੋ ਗਿਆ ਸੀ। ਸਾਡੇ ਪੰਜਾਬੀਆਂ ਦੇ ਵਿਆਹ, ਇਕ ਤਿਓਹਾਰ ਦੀ ਤਰ੍ਹਾਂ ਹੁੰਦੇ ਨੇ। ਜਿਸ ਵਿਚ ਹਰ ਇਕ ਦੇ ਆਪੋ-ਆਪਣੇ ਚਾਅ ਹੁੰਦੇ ਨੇ, ...
ਇਹ ਕਹਾਣੀ ਅਸਲ ਵਿੱਚ ਵਾਪਰੀ ਘਟਨਾ ਤੇ ਆਧਾਰਿਤ ਹੈ। ਇਹ ਕਹਾਣੀ ਕੋਈ ਮਨਘੜਤ ਕਹਾਣੀ ਨਹੀਂ ਹੈ। ਇਸ ਕਹਾਣੀ ਵਿੱਚ ਦਰਸਾਈ ਗਈ ਘਟਨਾ ਮੇਰੇ ਦੋਸਤ ਦੀ ਅਸਲ ਕਹਾਣੀ ਹੈ। ਕਹਾਣੀ ਭਾਗ- ੧ Horror Road. ...
ਜਾਨੀ ( ਅੱਧਖੜ ਉਮਰ ਦੀ ਔਰਤ ) ਕਾਹਲ਼ੀ ਕਾਹਲੀ ਅਨਾਥ ਆਸ਼ਰਮ ਤੋਂ ਘਰ ਵੱਲ ਤੁਰੀ ਜਾ ਰਹੀ ਸੀ। ਸਿਰ 'ਤੇ ਲਿਆ ਦੁਪੱਟਾ ਓਸਦੀ ਸਾਦਗੀ ਨੂੰ ਹੋਰ ਨਿਖਾਰ ਰਿਹਾ ਸੀ।ਉਸਦੇ ਕਿਰਦਾਰ ਦਾ ਰੁਤਬਾ ਇੱਕ ਅਣਖੀਲੀ ਨਾਰ ਤੋਂ ਕਿਤੇ ਵਧੇਰੇ ਲੱਗ ਰਿਹਾ ਸੀ । ਬੇਖੌਫ ...
ਅਹਿਸਾਸ ਸਤੰਬਰ ਦਾ ਮਹੀਨਾ ਸੀ। ਗਰਮੀ ਦੀ ਤਪਸ਼ ਕੁਝ ਮੱਧਮ ਪੈ ਗਈ ਸੀ।ਅਸਮਾਨ ਉੱਤੇ ਬੱਦਲ ਛਾਏ ਹੋਏ ਸਨ। ਠੰਡੀ-ਠੰਡੀ ਹਵਾ ਵੱਗ ਰਹੀ ਸੀ। ਸਾਮ ਦੇ ਕੋਈ ਤਿੰਨ ਕੁ ਵਜੇ ਦਾ ਸਮਾਂ ਹੋਵੇਗਾ। ਨਵਰੀਤ ਇੱਕਲਾ ...
ਗੁਰਮੇਲ ਸਿੰਘ ਦੇ ਤਿੰਨ ਪੁੱਤਰ ਸੀ ਜਗਦੇਵ ,ਨਿਰਮਲ ਅਤੇ ਸ਼ਵਿੰਦਰ । ਜਗਦੇਵ ਅਤੇ ਨਿਰਮਲ ਦਾ ਵਿਆਹ ਪਹਿਲਾਂ ਹੀ ਹੋ ਚੁੱਕਿਆ ਸੀ ।ਸ਼ਵਿੰਦਰ ਪੜ੍ਹਿਆਂ ਲਿਖਿਆ ਹੋਣ ਕਰਕੇ ਉਸ ਲਈ ਪੜ੍ਹੀ ਲਿਖੀ ਕੁੜੀ ਲੱਭਣੀ ਸ਼ੁਰੂ ਕਰ ਦਿੰਦੇ ।ਆਖੀਰ ਸ਼ਵਿੰਦਰ ਲਈ ਪੜ੍ਹੀ ...