Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਸਿਮਰ ਦਾ ਰੋ ਰੋ ਬੂਰਾ ਹਾਲ ਸੀ ਰੱਬਾ ਕੀ ਮਾੜਾ ਕੀਤਾ ਤੇਰਾ ਮੈ ਜੋ ਮੈਨੂੰ ਇਹ ਦਿਨ ਦੇਖਣ ਨੂੰ ਮਿਲਿਆ ਇੰਨੀ ਮਾੜੀ ਕਿਸਮਤ ਰੱਬ ਕਿਸੇ ਧੀਅ ਦੀ ਨਾ ਲਿਖੇ ਕਿਹੜੇ ਕਰਮ ਮਾੜੇ ਕਰ ਦਿੱਤੇ ਮੈ ਪਿੱਛਲੇ ਜਨਮ ਵਿਚ ਜੋ ਮੇਰੇ ਨਾਲ ਏਦਾ ਹੋਇਆ ਰੋ ਰੋ ਸਿਮਰ ...
ਇਹ ਗੱਲ ਕਾਫੀ ਪੁਰਾਣੀ ਹੈ ਜਦੋਂ ਵਿਆਹ ਤੋਂ ਪਹਿਲਾ ਸਾਰੇ ਰਿਸ਼ਤੇਦਾਰ ਘਰ ਹੀ ਆ ਜਾਂਦੇ ਸਨ। ਮੈ ਵੀ ਇਦਾ ਹੀ ਆਪਣੇ ਭਰਾ ਦੀ ਸਾਲੀ ਦੇ ਵਿਆਹ ਵਿੱਚ ਬੁਲਾਇਆ ਗਿਆ ਸਾਂ..... ਮੇਰੀ ਉਮਰ 20 ਸਾਲ ਹੋਣੀ ਤੇ ਮੇਰਾ ਭਰਾ ਅਤੇ ਭਾਬੀ ਵੀ ਨਾਲ ਗਏ ਸਨ। ਵਿਆਹ ...
ਅੱਜ ਵੀ ਕਾਲਜੇ ਹਾਕ ਪੈਂਦੀ ਹੈ ਜਦੋ ਕਦੇ ਹਨੇਰੀ ਰਾਤ ਵਿੱਚ ਹਵਾ ਦਾ ਬੁੱਲਾ ਗਲੀ ਵਾਲਾ ਬੂਹਾ ਖੜਕਾ ਜਾਂਦਾ ਹੈ, ਕਈ ਵਾਰ ਤਾਂ ਮੈਂ ਖੋਲ ਕੇ ਵੀ ਆਉਣੀ ਆ ਵੀ ਕਿਧਰੇ ਜੀਤਾ ਤਾਂ ਨੀ ਬੂਹੇ ਖੜਾ , ਪਰ ਏਨੀ ਕਿਸਮਤ ਕਿੱਥੇ ਵੀ ਓਹ ਦੁਬਾਰੇ ਆਵੇ , ...
ਕਿੱਕਰ ਦੀ ਡੱਬ ਖੜੱਬੀ ਛਾਂ ਵਿੱਚ ਬੈਠਾ ਹੈਪੀ ਫੋਨ ਦੇਖ ਰਿਹਾ ਸੀ, ਉਸਦੇ ਬਗਲ ਚ ਹੀ ਲੀਲੇ ਹੋਰੀ ਤਾਸ ਵਿੱਚ ਮਗਨ ਸਨ। ਇੱਕ ਕੁੱਤੀ ਕਿੱਕਰ ਦੇ ਮੁੱਢ ਚ ਪੁੱਟੇ ਘੋਰਣੇ ਵਿੱਚ ਸੁੱਤੀ ਪਈ ਸੀ, ਜਿਸਦੇ ਥਣਾਂ ਨੂੰ ਪੰਜ ਛੇ ਕਤੂਰੇ ਚਿੰਬੜੇ ਹੋਏ ...
ਰੀਟਾ ਸਵੇਰ ਦੇ ਅੱਠ ਗ੍ਰਾਹਕ ਭੁਗਤਾ ਚੁੱਕੀ ਸੀ, ਸਵੇਰ ਤੋਂ ਹੁਣ ਤੱਕ ਪਾਣੀ ਵੀ ਚੱਜ ਨਾਲ ਨਹੀਂ ਸੀ ਪੀ ਹੋਇਆ।ਦੁਪਹਿਰ ਦੀ ਰੋਟੀ ਵੀ ਡੱਬੇ ਵਿੱਚ ਹੀ ਠੰਡੀ ਹੋ ਗਈ ਸੀ। ਅੱਜ ਐਤਵਾਰ ਸੀ, ਐਤਵਾਰ ਨੂੰ ਰਸ਼ ਇੰਝ ਹੀ ਟੁੱਟ ਕੇ ਪੈਂਦਾ ਸੀ। ਜੇਕਰ ਕੋਈ ...
ਜਦ ਮੈਂ ਸਟੋਰੀ ਸ਼ੁਰੂ ਕੀਤੀ ਸੀ ਤਾਂ ਪਤਾ ਨਹੀਂ ਸੀ ਕਹਾਣੀ ਇਸ ਮੋੜ ਤੇ ਵੀ ਆਊ । ਮੇਰੇ ਲਈ ਲਿਖਾ ਜਾਂ ਨਾ ਫੈਸਲਾ ਕਰਨਾ ਮੁਸ਼ਕਿਲ ਹੋ ਰਿਆ ਪਰ ਮੈਂ ਕੋਸ਼ਿਸ਼ ਕਰ ਰਹੀ ਆ ਇਸ ਸੀਰੀਜ਼ ਵਿਚ ਇਸ ਸਟੋਰੀ ਨੂੰ ਪੂਰਾ ਕਰਾ। ਗੁਰੀ ਨੂੰ ਉਹਦੀ ਸ਼ਰਾਰਤ ...
ਬਾਪੂ ਹਰਭਜਨ ਸਿੰਘ ਨੇ ਪਿੰਡੋਂ ਬਾਹਰ ਆਪਣਾ ਘਰ ਬਣਾਇਆ ਸੀ।ਹਰਭਜਨ ਸਿੰਘ ਦੇ ਤਿੰਨ ਬੇਟੇ ਤੇ ਦੋ ਬੇਟੀਆਂ ਹਨ। ਸਾਰੇ ਬੱਚੇ ਵਿਆਹੇ ਹੋਏ ਹਨ। ਨੂੰਹਾਂ ਪੁੱਤਰ, ਪੋਤੇ ਪੋਤੀਆਂ ਪੂਰਾ ਭਰਿਆ ਪਰਿਵਾਰ, ਚੰਗੀ ਜਾਇਦਾਦ ਤੇ ਸੰਸਕਾਰੀ ...
ਰਵਨੀਤ ਤੇ ਜਸ਼ਨ ਦੋਨੋਂ ਫਲੈਟ 'ਚ ਰਹਿੰਦੇ ਸਨ ਤੇ ਦੋਨੋਂ ਹੀ ਨੌਕਰੀ ਪੇਸ਼ਾ ਸਨ।ਰਵਨੀਤ ਕਾਲਜ ਚ ਲੈਕਚਰਾਰ ਸੀ ਤੇ ਜਸ਼ਨ ਕੰਪਨੀ 'ਚ ਕੰਮ ਕਰਦਾ ਸੀ। ਵਿਆਹ ਦੇ ਚਾਰ ਸਾਲ ਹੋ ਗਏ ਸਨ ਪਰ ਫਿਰ ਵੀ ਦੋਨਾਂ ਦੀ ਕੋਈ ਔਲਾਦ ਨਹੀਂ ਸੀ। ਕਾਰਨ ਇਹ ਨਹੀਂ ਕਿ ਹੋ ...
ਕਹਾਣੀ : ਬੰਦੇ-ਖਾਣੀ ਭਾਗ : ਇੱਕ ਉਹਦੀ ਕ਼ੀ ਕਹਾਣੀ ਸੀ, ਮੈਨੂੰ ਨਹੀਂ ਸੀ ਪਤਾ ਪਰ ਹਰ ਕੋਈ ਉਹਦੇ ਨਾਮ ਉੱਤੇ ਨੱਕ ਬੁੱਲ੍ਹ ਵੱਟਦਾ ਸੀ। ਚੜ੍ਹਦੀ ਉਮਰ ਦੇ ਅਧਿਆਪਕਾਂ ਦੇ ਮੂੰਹੋਂ ਕੁਝ ਫੁੱਟਦਾ ਨਾ ਪਰ ਅੱਖੀਆਂ ਚਮਕ ਉੱਠਦੀਆਂ।ਢਲਦੀ ਉਮਰ ਵਾਲੇ ਦੁੱਧ ...
ਕਹਾਣੀ- ਮੈਂ ਕੱਚ ਦੀ ਚਿੜੀ ਭਾਗ- 1 ਕਹਾਣੀਕਾਰ- ਗੁਰਪ੍ਰੀਤ ਕੌਰ ਕੁੜੀਆਂ ਨੂੰ ਲੋਕ ਅਕਸਰ ਚਿੜੀਆਂ ਆਖ ਦਿੰਦੇ ਨੇ, "ਕੁੜੀਆਂ ਤਾਂ ਚਿੜੀਆਂ ਨੇ.... ਸਾਡਾ ਚਿੜੀਆਂ ਦਾ ਚੰਬਾ..." ਇਹ ਗੱਲ ਸੱਚ ਵੀ ਹੈ ਕਿ ਕੁੜੀਆਂ ਚਿੜੀਆਂ ਜਿਹੀਆਂ ਹੀ ਹੁੰਦੀਆਂ ...
ਸਿੰਮੀ ਆਪਣੇ ਕਮਰੇ ਵਿੱਚ ਲੇਟੀ ਹੋਈ ਸੀ। ਉਹਦੇ ਨਾਲ਼ ਹੀ ਓਸਦੇ ਚਾਚੇ ਦੀ ਕੁੜੀ ਤੇ ਭੂਆਂ ਦੀਆਂ ਕੁੜੀਆਂ ਸੋ ਰਹੀਆਂ ਸੀ। ਦਰਅਸਲ ਸਿੰਮੀ ਦਾ ਕੱਲ੍ਹ ਨੂੰ ਵਿਆਹ ਸੀ। ਸਿੰਮੀ ਬਹੁਤ ਖ਼ੁਸ਼ ਸੀ ਜਿਹੋ ਜਿਹਾ ਜੀਵਨ ਸਾਥੀ ਉਸ ਨੂੰ ਚਾਹੀਦਾ ਸੀ ਸੁਖਮਨ ...
ਕੁਦਰਤ ਆਪਣੇ ਮਾਪਿਆਂ ਦੀ ਕੱਲੀ ਧੀ ਸੀ। ਦਰਮਿਆਨਾ ਕੱਦ,ਪੀਲਾ ਸੁਨਹਿਰੀ ਭਾਅ ਮਾਰਦਾ ਸੋਨੇ ਵਰਗਾ ਰੰਗ, ਮੋਟੀਆਂ ਤੇ ਕਾਲੀਆਂ ਚਮਕਦਾਰ ਅੱਖਾਂ ਤੇ ਸੂਹੇ ਭਰਵੱਟੇ। ਦੇਖਣ ਵਿੱਚ ਉਹ ਬੜੀ ਪਿਆਰੀ ਜਿਹੀ ਕੁੜੀ ਸੀ। ਪੜ੍ਹਾਈ ਵਿੱਚ ਬੇਹੱਦ ...
ਪ੍ਰੀਤੋ ਡੰਗਰਾਂ ਵਾਲੇ ਵਾੜੇ ਚੋਂ ਧਾਰ ਕੱਢਕੇ ਨਿੱਕਲੀ ਸੀ ਕਿ ਡੇਰੇ ਦੇ ਸਪੀਕਰ ਚੋਂ ਆਵਾਜ਼ ਆਈ ਕਿ ਕੱਲ ਅੱਸੂ ਦੀ ਸੰਗਰਾਂਦ ਹੈ। ਡੇਰੇ ਤੇ ਅੱਸੂ ਦੀ ਸੰਗਰਾਂਦ ਨੂੰ ਹੁੰਦੇ ਸਮਾਗਮ ਤੇ ਸਾਰੇ ਨਗਰ ਨੂੰ ਹੁੰਮ ਹੁੰਮਾ ਕੇ ਪੁੱਜਣ ਫਾ ਸੱਦਾ ਦਿੱਤਾ ਸੀ। ...
ਪਾਲੇ ਨੂੰ ਅਮਰੀਕਾ ਆਏ ਨੂੰ ਬੀਹ ਵਰੇ ਹੋ ਚੁੱਕੇ ਸੀ । ਉਹ ਇਹਨਾਂ ਸਾਲਾਂ ਵਿੱਚ ਕਦੇ ਪਿੰਡ ਨਹੀਂ ਸੀ ਗਿਆ ।ਪਾਲਾ ਇਕ ਅਨਪੜ੍ਹ ਬੰਦਾ ਸੀ ਅਠਾਰਾਂ-ਵੀਹ ਸਾਲ ਦੀ ਉਮਰ ਵਿੱਚ ਹੀ ਉਹ ਅਮਰੀਕਾ ਆ ਗਿਆ ਸੀ । ਪਿਛੇ ਘਰ ਦੇ ਹਾਲਾਤ ਬਹੁਤ ਮਾੜੇ ਸੀ ,ਅੱਤ ...
ਔਰਤ ਬਿਨਾ ਸੰਸਾਰ ਦਾ ਕੋਈ ਵਜੂਦ ਹੀ ਨਹੀਂ ਹੈ। ਰੱਬ ਦੇ ਬਰਾਬਰ ਦਰਜਾ ਦੇਣ ਦਾ ਕਥਨ ਸ਼ਾਇਦ ਤਿਨਕਾ ਮਾਤਰ ਵੀ ਗਲ਼ਤ ਨਹੀਂ ਕਿਹਾ ਜਾ ਸਕਦਾ। ਆਪਣੀ ਹਵਸ਼ ਲਈ ਉਸਨੂੰ ਮਜ਼ਬੂਰ, ਲਾਚਾਰ ਜਾਂ ਧੱਕਾ ਕਰਨਾ ਰੱਬ' ਦੀ ਤੌਹੀਨ ਦੇ ਬਰਾਬਰ ਹੈ। ਔਰਤ, ਇੱਕ ਫੁੱਲ ...