Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਸੀਮਾ ਦੀ ਮਾਂ ਮਰੀ ਨੂੰ ਅੱਜ ਦੱਸ ਸਾਲ ਹੋ ਗਏ ਹਨ । ਪਿਓ ਸ਼ਰਾਬੀ ਹੋਣ ਕਰਕੇ ਘਰ ਨਹੀਂ ਵੜਦਾ ਜੇਕਰ ਵੜਦਾ ਵੀ ਹੈ, ਤੇ ਨਾਲ਼ ਆਪਣੇ ਕਈ ਯਾਰਾਂ ਬੇਲੀਆਂ ਨੂੰ ਲੈ ਆਉਂਦਾ। ਉਹ ਜਿਦੋ ਜਿਦੀ ਪੈੱਗ ਲਾਉਂਦੇ । ਉੱਚੀ ਉੱਚੀ ਰੌਲਾ ਪਾਉਂਦੇ। ਦਿਲਾਵਰ ਸੀਮਾ ...
ਰੁਲ਼ਦੂ 9 ਕੁ ਸਾਲ ਦਾ ਸੀ। ਉਹ ਕੜ੍ਹੀ ਤੇ ਕੜ੍ਹਾ ਖਾਣ ਦਾ ਬੜਾ ਸ਼ੌਕੀਨ ਸੀ। ਕੜ੍ਹਾ ਲਈ ਤਾਂ ਜਦੋਂ ਦਿਲ ਕਰਦਾ ਸੀ ਆਪੇ ਬਣਾ ਕੇ ਖਾ ਲੈਂਦਾ ਸੀ। ਕੜ੍ਹੀ ਘਰ ਵਿੱਚ ਕਦੇ ਕਦੇ ਬਣਦੀ ਸੀ। ਕਦੇ ਕਦੇ ਤਾਂ ਜਦੋਂ ਰੁਲ਼ਦੂ ਕੜ੍ਹੀ ਚੌਲ਼ ...
ਕਰਮੋਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਅਤੇ ਉਹ ਅਤੇ ਉਸ ਦਾ ਪਤੀ ਦਵਿੰਦਰ ਦੋਵੇਂ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਸੀ, ਕਰਮੋਂ ਦੇ ਪਰਿਵਾਰ ਨੂੰ ਵੀ ਬੜਾ ਚਾਅ ਸੀ ਕਿ ਮੁੰਡਾ ਬਹੁਤ ਸੋਹਣਾ ਸੁਨੱਖਾ ਅਤੇ ਲਾਇਕ ਮਿਲਿਆ ਹੈ ਵਿਆਹ ਹੋਏ ਨੂੰ ਹਾਲੇ ਪੰਜ ...
ਜਸ਼ਨ ਤੇ ਕੀਰਤ ਦੀ ਮੌਤ ਤੋ ਬਾਦ ਉਹਨਾਂ ਦੇ ਮਾਪਿਆ ਦੀ ਜਿੰਦਗੀ ਬਹੁਤ ਕੁੱਝ ਬਦਲ ਗਿਆ ਸੀ ਕੀਰਤ ਦੀ ਬੇਬੇ ਆਪਣੀ ਧੀ ਦੇ ਜਾਣ ਦਾ ਮਗਰੋ ਅਕਸਰ ਬਿਮਾਰ ਰਹਿਣ ਲੱਗ ਪਈ ਸੀ ਦੇਖਦੇ ਹੀ ਦੇਖਦੇ ਉਹ ਵੀ ਕੁੱਝ ਹੀ ਮਹੀਨਿਆਂ ਚ ਆਪਣੀ ਧੀ ਦੇ ਮਗਰ ਹੀ ਇਸ ਜਹਾਨ ...
ਸਿੰਮੀ ਆਪਣੇ ਕਮਰੇ ਵਿੱਚ ਲੇਟੀ ਹੋਈ ਸੀ। ਉਹਦੇ ਨਾਲ਼ ਹੀ ਓਸਦੇ ਚਾਚੇ ਦੀ ਕੁੜੀ ਤੇ ਭੂਆਂ ਦੀਆਂ ਕੁੜੀਆਂ ਸੋ ਰਹੀਆਂ ਸੀ। ਦਰਅਸਲ ਸਿੰਮੀ ਦਾ ਕੱਲ੍ਹ ਨੂੰ ਵਿਆਹ ਸੀ। ਸਿੰਮੀ ਬਹੁਤ ਖ਼ੁਸ਼ ਸੀ ਜਿਹੋ ਜਿਹਾ ਜੀਵਨ ਸਾਥੀ ਉਸ ਨੂੰ ਚਾਹੀਦਾ ਸੀ ਸੁਖਮਨ ...
ਨਾਵਲ- ਮਦਰਹੁੱਡ (ਤਿੰਨ ਪੀੜ੍ਹੀਆਂ ਦਾ ਅਨੋਖਾ ਸਫ਼ਰ) ਭਾਗ-1 ਨਾਵਲਕਾਰ- ਗੁਰਪ੍ਰੀਤ ਕੌਰ "ਇਹਨਾਂ ਦਵਾਈਆਂ ਦਾ ਕੋਈ ਤਾਂ ਅਸਰ ਹੁਣ ਹੋਵੇਗਾ, ਜਾਂ ਨਹੀਂ..." ਨੀਰਜ ਨੇ ਅੱਖਾਂ ਚ ਉਮੀਦ ਦੀ ਲਾਲੀ ਭਰਕੇ ਮੇਰੇ ਵੱਲ ਦੇਖਦੇ ਹੋਏ ਪੁੱਛਿਆ। ਮੈਨੂੰ ਕੋਈ ...
ਪੰਜਾਬ ਜਿਸ ਦੇ ਬਾਸ਼ਿੰਦੇ ਮੂਲ ਰੂਪ ਵਿੱਚ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਸੀ। ਪੁਸ਼ਤਾਂ ਦਰ ਪੁਸ਼ਤਾਂ ਇਹੋ ਕਿੱਤਾ ਕਰਦੇ ਆਏ ਨੇ। ਘਰ ..... ਘਰ ਤੋਂ ਖੇਤ ਤੇ ਫੇਰ ਖੇਤ ਤੋਂ ਘਰ। ਛੋਟਾ ਜਿਹਾ ਜ਼ਿੰਦਗੀ ਦਾ ਘੇਰਾ ਜਿਸ ਕਰਕੇ ਸੁਭਾਅ ਵਿੱਚ ਸਾਦਗੀ, ...
ਕਿੱਕਰ ਦੀ ਡੱਬ ਖੜੱਬੀ ਛਾਂ ਵਿੱਚ ਬੈਠਾ ਹੈਪੀ ਫੋਨ ਦੇਖ ਰਿਹਾ ਸੀ, ਉਸਦੇ ਬਗਲ ਚ ਹੀ ਲੀਲੇ ਹੋਰੀ ਤਾਸ ਵਿੱਚ ਮਗਨ ਸਨ। ਇੱਕ ਕੁੱਤੀ ਕਿੱਕਰ ਦੇ ਮੁੱਢ ਚ ਪੁੱਟੇ ਘੋਰਣੇ ਵਿੱਚ ਸੁੱਤੀ ਪਈ ਸੀ, ਜਿਸਦੇ ਥਣਾਂ ਨੂੰ ਪੰਜ ਛੇ ਕਤੂਰੇ ਚਿੰਬੜੇ ਹੋਏ ...
ਸੁੱਖਾ ਉਦੋ ਦਸਵੀ ਜਮਾਤ ਚ ਪੜਦਾ ਸੀ ਜਦੋ ਇੱਕ ਐਕਸੀਡੈਂਟ ਵਿੱਚ ਉਹਦੇ ਮਾਤਾ ਪਿਤਾ ਚਲ ਵਸੇ ਸੀ ਇੱਦਾ ਅਚਾਨਕ ਹੀ ਮਾਂ ਪਿਉ ਦੇ ਦੁਨੀਆ ਤੋ ਜਾਣ ਨਾਲ ਉਸਦੀ ਤਾਂ ਜਿੰਦਗੀ ਤਾਂ ਪਲਾਂ ਚ ਹੀ ਵਿਰਾਨ ਹੋ ਗਈ । ਜਦ ਤੱਕ ਸਿਰ ਤੇ ਮਾਂ ਪਿਉ ਸੀ ਉਦੋ ਤੱਕ ...
ਗੁਰਪਾਲ ਰੋਜ਼ਾਨਾ ਵਾਂਗ ਟੋਹਰ ਸ਼ੁਕੀਨੀ ਲਗਾ ਕੇ ਜਦ ਆਪਣੇ ਬੁਲਟ ਤੇ ਤਾਈ ਹੁਣਾ ਦੇ ਦਰ ਮੂਹਰਿਉ ਲੰਘਿਆ ਤਾਂ ਆਪਣੇ ਸੁਭਾਅ ਮੁਤਾਬਿਕ ਤਾਈ ਚਰਨੀ ਚੁੰਨੀ ਨਾਲ ਆਪਣਾ ਨੱਕ ਢੱਕਦੇ ਹੋਏ ਕਹਿਣ ਲੱਗੀ । ਆਏ ਹਾਏ !! ਨੀ ਚੰਦਰੇ ਨੇ ਲਾ ਲਾ ਮੁਸ਼ਕਾਂ ਕਿੱਦਾ ...
ਬਚਨ ਸਿੰਘ ਦੇ ਘਰ ਅੱਜ ਸਵੇਰੇ ਤੋ ਹੀ ਕਾਫ਼ੀ ਚਹਿਲ ਪਹਿਲ ਸੀ ਹੋਵੇ ਵੀ ਕਿਉ ਨਾ ਆਖਰ ਅੱਜ ਬਚਨ ਸਿੰਘ ਦੀ ਸਭ ਤੋ ਵੱਡੀ ਕੁੜੀ ਜੋਬਨਪ੍ਰੀਤ ਕੌਰ ਨੂੰ ਅੱਜ ਮੁੰਡੇ ਵਾਲਿਆ ਨੇ ਦੇਖਣ ਜੋ ਆਉਣਾ ਸੀ ਵਿਚੋਲੇ ਨੇ ਤਾਂ ਮੁੰਡੇ ਕੁੜੀ ਦੋਵਾ ਨੂੰ ਇੱਕ ਦੂਜੇ ਦੀ ...
ਬਾਗ਼ੀ ਨੂੰਹ ਸ਼ਾਮ ਦਾ ਵੇਲਾ ਸੀ ਅਮਰ ਕੌਰ ਆਪਣੇ ਚੁੱਲ੍ਹੇ ਚੌਂਕੇ ਦੇ ਕੰਮ ਵਿਚ ਲੱਗੀ ਹੋਈ ਸੀ ਤਾਂ ਉਸੇ ਸਮੇਂ ਚਾਰੇ ਪਾਸੇ ਕਾਲੇ ਬੱਦਲ ਆ ਗਏ ।ਅਮਰ ਕੌਰ ਨੂੰ ਇੰਜ ਲੱਗਿਆ ਜਿਵੇਂ ਉਨ੍ਹਾਂ ਬੱਦਲਾਂ ਨੇ ਸਿਰਫ ਉਸ ਦੇ ਹੀ ਘਰ ਨੂੰ ਘੇਰ ਲਿਆ ਹੈ ।ਹਵਾ ...
ਪ੍ਰੀਤਮ ਸਿੰਘ ਇੱਕ ਵੱਡੇ ਅਫ਼ਸਰ ਬਖਤਾਵਰ ਸਿੰਘ ਦੇ ਲਾਡਲੇ ਬੇਟੇ ਸਨ । ਬਖਤਾਵਰ ਸਿੰਘ ਰੁਤਬੇ ਵਾਲੇ ਆਦਮੀ ਸਨ । ਕਈ ਸਾਲ ਪਿੰਡ ਦੇ ਸਰਪੰਚ ਰਹੇ। ਕਹਿੰਦੇ ਕਹਾਉਦੇਂ ਆਦਮੀ ਸਨ ਇਲਾਕੇ ਵਿੱਚ ਪੂਰੀ ਧਾਕ ਸੀ। ਆਪਣੇ ...
ਪ੍ਰੀਤੋ (ਰੱਬ ਦੀ ਮੂਰਤ) ਭਾਗ 1 ਪ੍ਰੀਤੋ ਆਪਣੇ ਘਰ ਦੇ ਬਾਹਰ ਤੂਤ ਦੇ ਦਰੱਖਤ ਦੇ ਥੱਲੇ ਬੈਠੀ ਰੋ ਰਹੀ ਹੈ ਅਤੇ ਉਸਦਾ ਪੰਜ ਸਾਲ ਦਾ ਪੁੱਤਰ ਉਸਦੇ ਹੰਝੂ ਪੂੰਝਦਾ ਹੋਇਆ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰੀਤੋ ਆਪਣੇ ਪੁੱਤਰ ਨੂੰ ...
ਮੋਬਾਈਲ ਦਾ ਅਲਾਰਮ ਲਗਾਤਾਰ ਵੱਜ ਰਿਹਾ ਸੀ।ਗੁਰਪ੍ਰੀਤ ਨੇ ਬੰਦ ਅੱਖਾਂ ਨਾਲ਼ ਹੀ ਬੈਡ ਦੇ ਸਿਰਾਹਣੇ ’ਤੇ ਰੱਖੇ ਮੋਬਾਈਲ ਨੂੰ ਹੱਥ ਮਾਰਿਆ ਤੇ ਅਲਾਰਮ ਬੰਦ ਕਰ ਦਿੱਤਾ। ਕਾਫੀ ਦੇਰ ਤਕ ਉਹ ਅੱਧਸੁਤੀ ਜਿਹੀ ਬੈਡ ’ਤੇ ਹੀ ਪਈ ਰਹੀ। ਗੁਰਪ੍ਰੀਤ ਦਾ ਮਨ ਅੱਜ ...