pratilipi-logo ਪ੍ਰਤੀਲਿਪੀ
ਪੰਜਾਬੀ

ਇੱਕ ਹੋਰ ਖੂਨੀ ਦਿਨ, ਦੁਪਹਿਰ 2:30ਵਜੇ ਦਾ ਸਮਾਂ: ਪਿੰਡ ਦੀਆਂ ਗਲੀਆਂ ਭਾਂ  ਭਾਂ ਕਰ ਰਹੀਆਂ ਹਨ। ਜਿਹੜੇ ਲੋਕ ਇਸ ਲਾਇਲਾਜ ਵਾਇਰਸ ਤੋਂ ਬਚੇ ਹਨ, ਆਪਣੇ ਘਰਾਂ ਦੇ ਬੂਹੇ ਬਾਰੀਆਂ ਬੰਦ ਕਰਕੇ ਦੋ ਹਫ਼ਤਿਆਂ ਤੋਂ ਅੰਦਰ ਤੜੇ ਹੋਏ ਨੇ। ਬਚਨੇ ਕਾ ਸੌਦਾ ...