pratilipi-logo ਪ੍ਰਤੀਲਿਪੀ
ਪੰਜਾਬੀ

ਵਿਸ਼ਵ ਕਵਿਤਾ ਦਿਵਸ ਮੁਬਾਰਕ ਹੋਵੇ

5
4

ਜੁਝਾਰੂ  ਤੇ ਉਸਾਰੂ ਕਵਿਤਾ ਲਿਖੋ |   ਦਗੇਬਾਜਾਂ ਦੇ ਪੋਤੜੇ ਉਦੇੜੋ | ਇਥੋਂ  ਖੋਤਿਆਂ ਨੂੰ ਖਦੇੜੋ | ਪਾਣੀ ਤੇ ਧੀ- ਧਿਆਣੀ  ਬਚਾਓ| ਰੁੱਖ ਤੇ ਕੁੱਖ ਬਚਾਓ| ਨਸ਼ਿਆਂ ਨੂੰ ਭਜਾਓ ਤੇ ਜਵਾਨੀ ਨੂੰ ਬਚਾਓ| ਪੰਜਾਬ ਦੀ ਕਿਸਾਨੀ ਨੂੰ ਬਚਾਓ| ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Dial kaur

ਮਾਂ ਦੀ ਯਾਦ ਐ ਮੇਰੀਏ ਮਾਏ, ਤੂੰ ਮੈਨੂੰ ਲੱਖਾਂ ਲਾਡ ਲਡਾਏ ,ਸਾਨੂੰ ਕਦੇ ਨਾ ਰੁਆਏ। ਆਪ ਦੁੱਖਾਂ ਵਿੱਚ ਰਹਿੰਦੀ ਸੀ, ਆਪਣਾ ਫ਼ਰਜ਼ ਨਿਭਾਉਂਦੀ ਸਾਰਾ । ਸਾਰੀਆਂ ਰੀਝਾਂ ਪੂਰੀਆਂ ਕਰਦੀ ,ਕਦੇ ਨਾ ਲਾਉਂਦੀ ਲਾਰਾ। ਸੁੱਖ ਸਾਡੀ ਝੋਲੀ ਪਾਏ ਆਪ ਦੁੱਖ ਹੰਢਾਏ । ਚੰਗੇ ਕੰਮ ਸਿਖਾਉਂਦੀ ਰਹਿੰਦੀ ,ਬੁਰੇ ਕੰਮਾਂ ਤੋਂ ਦੂਰ ਹਟਾਏ । ਸਾਰੇ ਚਾਅ ਸਾਡੇ ਪੂਰੇ ਕੀਤੇ, ਜੋ ਮਨ ਵਿੱਚ ਸੀ ਹੁੰਦੇ । ਅਸੀਂ ਵੀ ਕਦੇ ਪ੍ਰਵਾਹ ਨਾ ਕਰਦੇ , ਇਸ ਜੱਗ ਵਿੱਚ ਮਾਂ ਦੇ ਰਹਿੰਦੇ । ਖੁਰਪੇ ਵਾਂਗੂੰ ਚੰਡ ਕੇ ਸਾਨੂੰ ,ਜ਼ਿੰਦਗੀ ਜੀਣ ਦਾ ਵੱਲ ਸਿਖਾਇਆ । ਦੇ -ਦੇ ਕੇ ਹੌਂਸਲੇ ਸਾਨੂੰ, ਚੱਟਾਨਾਂ ਵਾਂਗ ਬਣਾਇਆ। ਕਦੇ -ਕਦੇ ਸਾਨੂੰ ਝਿੜਕਾਂ ਵੀ ਦੇਂਦੀ, ਪਲ ਵਿੱਚ ਲਾਡ ਲਡਾਉਂਦੀ। ਹਰ ਵੇਲੇ ਮਾਂ ਯਾਦ ਆਉਂਦੀ ,ਉਦੋਂ ਦਿਲ ਨੂੰ ਬੜਾ ਦੁੱਖਾਂਦੀ। ਇੰਨਾ ਪਿਆਰ ਦਿੱਤਾ ਤੂੰ ਮਾਏ ,ਕਿੰਜ ਭੁਲਾਵਾਂ ਤੈਨੂੰ। ਹੁਣ 'ਦਿਆਲ 'ਕਿੰਜ ਮਾਏ ਕਰਜ਼ ਉਤਾਰੇ , ਸਮਝ ਨਾ ਆਵੇ ਮੈਨੂੰ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਸੰਦੀਪ ਕਾਲੇਕੇ
    21 ਮਾਰਚ 2025
    🙏🙏🙏
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਸੰਦੀਪ ਕਾਲੇਕੇ
    21 ਮਾਰਚ 2025
    🙏🙏🙏