ਗੁਰ ਤੇਗ ਬਹਾਦਰ ਸਿਮਰੀਐ
ਘਰ ਨੋਨਿਧ ਆਵੈ ਧਾਇll
ਸਭ ਥਾਈ ਹੋਇ ਸਹਾਇ ll
♥️♥️♥️🙏
ਮੈਂ ਤੇ ਖੁਸੀਆ ਲੱਭਣ ਆਇਆ ਸੀ 🙏🙏
ਮੈਂ ਇੱਥੇ ਆਪਣਾ ਆਪ ਗਵਾ ਚੱਲਿਆ 💔💔
ਹੁਣ ਨਹੀਂ ਮੁੜਦਾ ਸ਼ਹਿਰ ਤੇਰੇ ਨੂੰ 💔💔
ਮੈਂ ਇੰਨੇ ਠੇਡੇ ਖਾ ਚੱਲਿਆ 💔💔
ਕੀ ਹੋਇਆ ਤੂੰ ਹੋਇਆ ਮੇਰਾ ਨਹੀਂ,, 💔
ਪਰ ਤੈਨੂੰ ਆਪਣਾ ਬਣਾ ਚੱਲਿਆ ❤️❤️
ਤੈਨੂੰ ਆਪਣੇ ਨਾਲ ਲੈ ਤੁਰਿਆ ❤️❤️
ਪਰ ਆਪਣਾ ਆਪ ਗਵਾ ਚੱਲਿਆ 💔💔
ਫਿਕਰ ਕਰੀ ਨਾ ਮੇਰਾ ਤੂੰ ਸੱਜਣਾ 💔💔
ਤੈਨੂੰ ਕੋਈ ਹੋਵੇ ਨਾ ਤਕਲੀਫ ਕੋਈ 🙏🙏
ਵੇ ਮੈਂ ਆਪਣਾ ਕਫ਼ਨ ਵੀ ਖੁਦ ਸਮਾ ਚੱਲਿਆ 💔🙏🙏
ਮੈਂ ਕਮਲੀ ਹੋਈ ਰੋਂਦੀ
ਫਿਰਦੀ ਰਾਹਾਂ ਵਿਚ 💔💔
ਵੇ ਮੈਂ ਤੇਰੇ ਦਰਦ ਕਮਾ ਚੱਲਿਆ 💔💔
ਵਸਦਾ ਰਹੀ ਤੂੰ ਸੱਜਣਾ
ਮੈਂ ਤੈਨੂੰ ਆਖਰੀ ਫ਼ਤਿਹ ਬੁਲਾ ਚੱਲਿਆ 💔💔
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ