pratilipi-logo ਪ੍ਰਤੀਲਿਪੀ
ਪੰਜਾਬੀ

ਵਰਜਿਤ ਦੇਵੀਂ...

4.6
6147

ਵਰਜਿਤ ਦੇਵੀ ਲੇਖਕ :ਹਰਜਿੰਦਰ ਨਿਆਣਾ (ਕਾਪੀਰਾਈਟ ਸੁਰੱਖਿਅਤ) ਜਦੋਂ ਮੈਂ ਜੰਮੀ, ਦਾਦੀ ਨੇ ਮੈਨੂੰ ਪੱਥਰ ਪੱਥਰ ਆਖਦੀ ਰਹਿੰਦੀ।ਇਹ ਪੱਥਰ ਸ਼ਬਦ ਮੇਰੇ ਤੇ ਇੰਝ ਚੋਟ ਕਰਦਾ,ਮੈਨੂੰ ਲਗਦਾ ਜਿਵੇਂ ਉਹ ਪੱਥਰ ਕਹਿ ਨਹੀਂ ਮਾਰ ਰਹੀ ਹੋਵੇ। ਦਾਦੀ ਜਦੋਂ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਹਰਜਿੰਦਰ ਸਿੰਘ ਆਪਣੇ ਸਾਹਿਤਕ ਨਾਮ ਨਿਆਣਾ ਹਰਜਿੰਦਰ ਨਾਲ ਲਿਖਦਾ ਹੈ। ਲਗਭਗ ਸਾਰੇ ਪ੍ਰਮੁੱਖ ਅਖਬਾਰਾਂ ਅਤੇ ਕਈ ਮੈਗਜੀਨਾਂ ਵਿਚ ਉਸਦੀਆਂ ਰਚਨਾਵਾਂ ਗਾਹੇ ਵਗਾਹੇ ਛੱਪਦੀਆਂ ਰਹਿੰਦੀਆਂ ਹਨ। ਗਣਿਤ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਅਤੇ ਵਿਗਿਆਨ ਖੇਤਰ ਵਿਚ ਹੋਣ ਦੇ ਬਾਵਜੂਦ ਸਾਹਿਤਕ ਖੇਤਰ ਦੇ ਚ ਇਸਦਾ ਇਸ ਤਰਾਂ ਦਾ ਯੋਗਦਾਨ ਦੇਣਾ ਸਚਮੁਚ ਸੁਖਦ ਹੈਰਾਨੀ ਨਾਲ ਭਰ ਦਿੰਦਾ ਹੈ। ਲੇਖਕ,ਅਧਿਆਪਕ,ਬਾਕਸਰ,ਪਰਬਤਾਰੋਹੀ,ਸਾਈਕਲਿਸਟ,ਰੇਡੀਓ ਜਾਕੀ,ਗਾਇਕ,ਅਦਾਕਾਰ,ਫਿੱਟਨੈੱਸ ਐਕਸਪਰਟ ਵਰਗੇ ਅਨੇਕਾਂ ਸ਼ੋਂਕਾਂ ਨੂੰ ਮਾਣਨ ਵਾਲੇ ਇਸ ਲੇਖਕ ਦੀ ਪ੍ਰਤਿਭਾ ਸੱਚੀ ਬਹੁਪਾਸਾਰੀ ਹੈ। ਹੁਣ ਤੱਕ ਲੇਖਕ ਦੀ ਇੱਕ ਕਿਤਾਬ"ਮੈਂ ਉਹ ਤੇ ਮੁਹੱਬਤ" ਛੱਪ ਕੇ ਆ ਚੁੱਕੀ ਹੈ। ਉਸਦੀਆਂ ਕਈ ਕਹਾਣੀਆਂ ਕਈ ਆਨਲਾਈਨ ਰੇਡੀਓ ਚੈਨਲਾਂ ਤੇ ਕਾਫੀ ਮਕਬੂਲ ਵੀ ਹੋਈਆਂ ਹਨ। ਲੇਖਕ ਇੱਕ ਅਨੋਖੀ ਵਿਧਾ ਸੰਵਾਦੀ ਵਿਧਾ ਜੋਂ ਕਿ ਇਕਾਂਗੀ, ਵਾਰਤਕ,ਕਹਾਣੀ,ਕਵਿਤਾ ਵਿਧਾ ਦਾ ਮਿਲਗੋਭਾ ਹੈ,ਵਿਚ ਲਿਖਦਾ ਹੈ।ਮੁੱਖ ਤੌਰ ਤੇ ਰੂਮਾਨੀ ਤੇ ਮੋਟਿਵੇਸ਼ਨਲ ਵਿਸ਼ੇ ਇਸਦੇ ਪਸੰਦੀਦਾ ਹਨ। ਦੂਜੀ ਕਿਤਾਬ "ਮੁਹੱਬਤ ਸੱਚੀ ਮੁੱਚੀ" ਪ੍ਰਕਾਸ਼ਨ ਅਧੀਨ ਹੈ।ਉਮੀਦ ਹੈ ਹੋਰ ਵੀ ਸ਼ਾਨਦਾਰ ਕਿਤਾਬਾਂ ਉਹ ਸਭਦੇ ਨਜ਼ਰ ਕਰੇਗਾ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Baljeet Kang
    20 ਅਪ੍ਰੈਲ 2020
    ਬਹੁਤ ਖ਼ੂਬ। ਇਸਤਰੀ ਦੇ ਸ਼ਸ਼ਕਤੀਕਰਨ ਚ ਤੇ ਹਿੰਮਤ ਦੇਣ ਦੀ ਹਾਮੀ ਭਰਦੀ ਐ ਇਹ ਰਚਨਾ। ਲਾਜਵਾਬ।
  • author
    DAMANDEEP KAUR
    20 ਜਨਵਰੀ 2020
    very much real and touching
  • author
    Prabhjot Kaur
    12 ਮਾਰਚ 2020
    ਬਹੁਤ ਵਧੀਆ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Baljeet Kang
    20 ਅਪ੍ਰੈਲ 2020
    ਬਹੁਤ ਖ਼ੂਬ। ਇਸਤਰੀ ਦੇ ਸ਼ਸ਼ਕਤੀਕਰਨ ਚ ਤੇ ਹਿੰਮਤ ਦੇਣ ਦੀ ਹਾਮੀ ਭਰਦੀ ਐ ਇਹ ਰਚਨਾ। ਲਾਜਵਾਬ।
  • author
    DAMANDEEP KAUR
    20 ਜਨਵਰੀ 2020
    very much real and touching
  • author
    Prabhjot Kaur
    12 ਮਾਰਚ 2020
    ਬਹੁਤ ਵਧੀਆ