pratilipi-logo ਪ੍ਰਤੀਲਿਪੀ
ਪੰਜਾਬੀ

ਟੀਟਵਾਲ ਦਾ ਕੁੱਤਾ

4.1
5158

ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ-ਆਪਣੇ ਮੋਰਚਿਆਂ ਵਿਚ ਡਟੀਆਂ ਹੋਈਆਂ ਸਨ। ਦਿਨ ਵਿਚ ਓਧਰੋਂ ਅਤੇ ਇਧਰੋਂ ਦਸ ਬਾਰਾਂ ਫ਼ਾਇਰ ਹੋ ਜਾਂਦੇ ਸਨ ਜਿਨ੍ਹਾਂ ਨਾਲ ਕੋਈ ਮਨੁੱਖੀ ਚੀਕ ਬੁਲੰਦ ਨਹੀਂ ਸੀ ਹੁੰਦੀ। ਮੌਸਮ ਬੜਾ ਸੁਹਾਵਣਾ ਸੀ। ਪੰਛੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ (੧੧ ਮਈ ੧੯੧੨–੧੮ ਜਨਵਰੀ ੧੯੫੫) ਦਾ ਜਨਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ।ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ।੧੯੩੧ ਵਿੱਚ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਉਹ ਉੱਘੇ ਉਰਦੂ ਕਹਾਣੀਕਾਰ ਸਨ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ । ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ 'ਤਮਾਸ਼ਾ' ਲਿਖੀ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਆਤਿਸ਼ਪਾਰੇ, ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਲਾਊਡ ਸਪੀਕਰ (ਸਕੈਚ), ਗੰਜੇ ਫ਼ਰਿਸ਼ਤੇ (ਸਕੈਚ), ਮੰਟੋ ਕੇ ਮਜ਼ਾਮੀਨ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਕੀ ਬੇਹਤਰੀਨ ਕਹਾਣੀਆਂ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਲਵਲੀ ਢਿੱਲੋਂ
    14 ਮਈ 2020
    ਬੇਚਾਰੇ ਬੇਜ਼ੁਬਾਨ ਕੁੱਤੇ ਦਾ ਕੀ ਕਸੂਰ ਸੀ ਉਹਨੂੰ ਤਾ ਭਾਰਤ ਪਾਕਿਸਤਾਨ ਦਾ ਕੀ ਪਤਾ ਉਸਨੂੰ ਤਾਂ ਬਸ ਐਵੇਂ ਪਤਾ ਸੀ ਵੀ ਸਾਰੇ ਇਨਸਾਨ ਨੇ ਤੇ ਉਹਨੂੰ ਕੁਝ ਖਾਣ ਨੂੰ ਮਿਲ ਜਾਂਦਾ ਸੀ ਦੋਵੇਂ ਪਾਸਿਓਂ
  • author
    HARPREET MALLOKE
    07 ਮਾਰਚ 2020
    ਏਹ ਕੁੱਤਾ ਦੋਹਾਂ ਮੁਲਕਾਂ ਵਿਚ ਸਾਡੇ ਪੰਜਾਬ ਵਾਂਗ ਹੈ ਦੋਹਾਂ ਮੁਲਕਾਂ ਦੀ ਲੜਾਈ ਵਿੱਚ ਸੱਭ ਤੋ ਵੱਧ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ
  • author
    Rashi Rashpal Virk
    15 ਅਪ੍ਰੈਲ 2020
    ਬੇਜ਼ੂਬਾਨ ਤੇ ਬੇਕਸੂਰ ਨੂੰ ਮਾਰਨਾ ਕੋਈ ਬਹਾਦਰੀ ਨੀ ।।ਅਸਲ ਕੁੱਤਾ ਉਹ ਨਹੀਂ ਸੀ ਜੋ ਮਰ ਗਿਆ ।।ਅਸਲ ਚ ਕੁੱਤੇ ਉਹ ਸੀ ਜੋ ਗੋਲੀ ਮਾਰ ਰਹੇ ਸੀ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਲਵਲੀ ਢਿੱਲੋਂ
    14 ਮਈ 2020
    ਬੇਚਾਰੇ ਬੇਜ਼ੁਬਾਨ ਕੁੱਤੇ ਦਾ ਕੀ ਕਸੂਰ ਸੀ ਉਹਨੂੰ ਤਾ ਭਾਰਤ ਪਾਕਿਸਤਾਨ ਦਾ ਕੀ ਪਤਾ ਉਸਨੂੰ ਤਾਂ ਬਸ ਐਵੇਂ ਪਤਾ ਸੀ ਵੀ ਸਾਰੇ ਇਨਸਾਨ ਨੇ ਤੇ ਉਹਨੂੰ ਕੁਝ ਖਾਣ ਨੂੰ ਮਿਲ ਜਾਂਦਾ ਸੀ ਦੋਵੇਂ ਪਾਸਿਓਂ
  • author
    HARPREET MALLOKE
    07 ਮਾਰਚ 2020
    ਏਹ ਕੁੱਤਾ ਦੋਹਾਂ ਮੁਲਕਾਂ ਵਿਚ ਸਾਡੇ ਪੰਜਾਬ ਵਾਂਗ ਹੈ ਦੋਹਾਂ ਮੁਲਕਾਂ ਦੀ ਲੜਾਈ ਵਿੱਚ ਸੱਭ ਤੋ ਵੱਧ ਨੁਕਸਾਨ ਤਾਂ ਪੰਜਾਬ ਦਾ ਹੀ ਹੋਣਾ
  • author
    Rashi Rashpal Virk
    15 ਅਪ੍ਰੈਲ 2020
    ਬੇਜ਼ੂਬਾਨ ਤੇ ਬੇਕਸੂਰ ਨੂੰ ਮਾਰਨਾ ਕੋਈ ਬਹਾਦਰੀ ਨੀ ।।ਅਸਲ ਕੁੱਤਾ ਉਹ ਨਹੀਂ ਸੀ ਜੋ ਮਰ ਗਿਆ ।।ਅਸਲ ਚ ਕੁੱਤੇ ਉਹ ਸੀ ਜੋ ਗੋਲੀ ਮਾਰ ਰਹੇ ਸੀ