pratilipi-logo ਪ੍ਰਤੀਲਿਪੀ
ਪੰਜਾਬੀ

ਸੁਣੋ ਸਾਹਿਬ (ਗ਼ਜ਼ਲ)

5
19

ਕਦੇ ਆਓ ਮੇਰੇ ਵਿਹੜੇ ਸਾਹਿਬ , ਲੈ ਸ਼ਿਕਵੇ ਦੱਸੋ ਕਿਹੜੇ ਸਾਹਿਬ ? ਉਂਝ  ਪਾਸਾ  ਵੱਟ ਲੰਘ ਜਾਂਦੇ ਓ, ਥੋੜਾ ਹੋ ਕੇ ਬੈਠੋ  ਨੇੜੇ  ਸਾਹਿਬ। ਗੱਲ ਧੁਖਦੀ ਅੰਦਰੋਂ ਸੁਣ ਲੈਂਦੀ ਹਾਂ, ਜੇ  ਕੋਈ  ਦੁਖੜੇ  ਛੇੜੇ  ਸਾਹਿਬ । ਹੱਥ  ਅੱਡ  ਤੈਥੋਂ  ਮੰਗ  ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

S!MBRAN KAUR ਲਿਖਣ ਦਾ ਸ਼ੋਂਕ : ਲਿਖਣ ਦਾ ਸ਼ੋਂਕ ਸਾਹਿਤ ਪੜਨ ਤੋਂ ਬਾਅਦ ਪਿਆ ਮੈਂ ਬਾਰਵੀਂ ਜਮਾਤ ਵਿੱਚ ਸਿਲੇਬਸ ਦੇ ਨਾਲ ਨਾਲ ਕਵਿਤਾਵਾਂ ਦੀਆਂ ਕਿਤਾਬਾਂ ਪੜੀਆਂ ਸਨ। ਪੜਦਿਆਂ ਪੜਦਿਆਂ ਮੇਰੇ ਮਨ ਅੰਦਰ ਲਿਖਣ ਦਾ ਸ਼ੋਂਕ ਪੈਦਾ ਹੋਇਆ। ( 2018 ) ਵਾਰਤਕ , ਕਵਿਤਾ , ਨਜ਼ਮ , ਗ਼ਜ਼ਲ ,ਕਹਾਣੀ। ਪੇਂਟਿੰਗ , ਸੁੰਦਰ ਲਿਖਾਈ ਕਰਨਾ । ਕਿੱਤਾ : ਡਿਪਸ (DIPS) ਸਕੂਲ ਵਿੱਚ ਅਧਿਆਪਕ ( ਨਾਲ ਅਗਲੀ ਪੜਾਈ ) ਹੋਰ ਸ਼ੋਂਕ :ਮਿਊਜ਼ਿਕ ਸੁਣਨਾ , ਕੀਰਤਨ ਸੁਨਣਾ , ਕੀਰਤਨ ਕਰਨਾ ,ਗੁਰਬਾਣੀ ਵਿਚਾਰ ਕਰਨੀ, ਸੋਹਣੇ ਅਸਥਾਨ ਵੇਖਣਾ ਆਦਿ। ●ਅਖਬਾਰਾਂ ਜਿੰਨਾ ਵਿੱਚ ਰਚਨਾ ਛਪੀਆਂ : ਪੰਜਾਬੀ ਜਾਗਰਣ, ਪੰਜਾਬੀ ਟ੍ਰਿਬਿਊਨ, ਅਜੀਤ ਅਤੇ ਆਨਲਾਈਨ ਹੋਰ ਕਈ ਅਖ਼ਬਾਰਾਂ ਉੱਤੇ ਹਾਜ਼ਰੀ। ●ਮੈਗਜ਼ੀਨ : ਸਾਹਿਤਕ ਏਕਮ ●ਸਾਂਝੇ ਸੰਕਲਨ : ਖਿਆਲਾਂ ਦੇ ਪੱਤਣ, ਜਰਖੇਜ਼ ਇਬਾਰਤਾਂ, ਕਲਮਕਾਰ, ਸਾਜ਼ਗਾਰ, ਗੁਰਮੁਖੀ ਦੇ ਵਾਰਸ, ਨੌਵੇਂ ਗੁਰੂ ਦੀ ਮਹਿਮਾਂ । ●ਯੂ.ਕੇ ਕੋਹੇਨੂਰ ਰੇਡੀਓ ਉੱਤੇ ਪ੍ਰੋਗਰਾਮ ਹਾਜ਼ਰੀ ਅਤੇ ਹੋਰ ਕਈ ਸਥਾਨਾਂ ਉੱਤੇ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਸੁਣਾਉਣ ਦਾ ਮੌਕਾ। ●ਮਾਣ ਸਨਮਾਨ : 1. ਕਵਿਤਾ ਕੁੰਭ ਪ੍ਰੋਗਰਾਮ ਪੰਜਾਬੀ ਭਵਨ ਲੁਧਿਆਣੇ ਵੱਲੋਂ ਸਨਮਾਨ 2. ਪੰਜਾਬੀ ਕਲਾ ਭਵਨ ਚੰਡੀਗੜ੍ਹ ਵੱਲੋਂ ਡਾ:ਪਦਮ ਸ਼੍ਰੀ ਸੁਰਜੀਤ ਪਾਤਰ ਜੀ ਵੱਲੋਂ ਸਨਮਾਨ 3. ਪ੍ਰਤੀਲਿਪੀ ਪਲੇਟਫਾਰਮ ਉੱਤੇ ਕਵਿਤਾ ਲੇਖਣ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਪ੍ਰਤਿਲਿਪੀ ਟੀਮ ਵੱਲੋਂ ਸਨਮਾਨ ਮਿਲਿਆ 4. ਗੁਰਮੁਖੀ ਦੇ ਵਾਰਸ ਵੱਲੋਂ ਮੈਡਲ ਕਿਤਾਬ ਸਨਮਾਨ  5. ਪਰਮਦੀਪ ਵੈੱਲ ਫੇਅਰ ਸੁਸਾਇਟੀ(ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡਾ:ਹਰੀ ਸਿੰਘ ਜਾਚਕ ਵੱਲੋਂ ਸਨਮਾਨ  6. ਭਾਈ ਵੀਰ ਸਿੰਘ ਸੰਸਥਾਂ ਅੰਮ੍ਰਿਤਸਰ ਵੱਲੋਂ ਵਿਸਾਖੀ ਮੌਕੇ ਸਨਮਾਨ 7. ਗੁਰਦੁਆਰਾ ਪਾਉਂਟਾ ਸਾਹਿਬ ( ਹਿਮਾਚਲ ਪ੍ਰਦੇਸ਼ ) ਵੱਲੋਂ ਸਨਮਾਨ ● ਜੀਵਨ ਮੈਂਬਰ : ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ (ਰਜਿ)ਅੰਮ੍ਰਿਤਸਰ ● ਸਾਹਿਤਕ ਏਕਮ ਮੰਚ ( ਸ਼੍ਰੀ ਮਤੀ ਅਰਤਿੰਦਰ ਕੌਰ ਸੰਧੂ ਜੀ )

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਮਨਿੰਦਰ ਕੌਰ
    04 अप्रैल 2022
    wah bahut khoobsurat
  • author
    04 अप्रैल 2022
    Nice ji
  • author
    04 अप्रैल 2022
    ਵਾਹਿਗੁਰੂ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਮਨਿੰਦਰ ਕੌਰ
    04 अप्रैल 2022
    wah bahut khoobsurat
  • author
    04 अप्रैल 2022
    Nice ji
  • author
    04 अप्रैल 2022
    ਵਾਹਿਗੁਰੂ