pratilipi-logo ਪ੍ਰਤੀਲਿਪੀ
ਪੰਜਾਬੀ

ਸੁਚੇਤ

620
4.9

ਚੇਨੱਈ ਤੋਂ ਆਉਂਦੀ ਐਕਸਪ੍ਰੈੱਸ ਰੇਲਗੱਡੀ ਇੱਕ ਦਿਨ ਦਾ ਸਫਰ ਤੈਅ ਕਰਕੇ ਆਗਰਾ ਦੇ ਸਟੇਸ਼ਨ ਤੇ ਆ ਖੜ੍ਹੀ ਹੋਈ। ਲਗਪਗ ਦੋ ਘੰਟੇ ਲਗਾਤਾਰ ਚੱਲਣ ਤੋਂ ਬਾਅਦ ਗੱਡੀ ਦਾ ਇਹ ਸਟੇਸ਼ਨ ਉਹ ਸਟੇਸ਼ਨ ਸੀ ਜਿੱਥੇ ਪੰਦਰਾਂ ਮਿੰਟ ਗੱਡੀ ਦਾ ਠਹਿਰਾਉ ਸੀ। ਮੈਂ ਅਤੇ ...