###ਜੇਕਰ ਕਿਸੇ ਨੇ ਮੇਰੀਆਂ ਕਹਾਣੀਆਂ, ਮੇਰੀਆਂ ਲਿਖਤਾਂ ਨੂੰ ਕਾਪੀ ਕੀਤਾ ਮੈਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਗੇ ਜ਼ਰਾ ਵੀ ਦੇਰ ਨਹੀਂ ਲਗਾਉਣੀ ਹਰਪ੍ਰੀਤ ਕੌਰ ਪ੍ਰੀਤ ✍️
"ਹਲਾਤ ਤੇ ਜ਼ਜਬਾਤ ਇਨਸਾਨ ਨੂੰ ਲਿਖਣਾ ਸਿਖਾਉਂਦੇ ਨੇ, ✍✍
ਸੱਚ ਕਹਾਂ ਤਾਂ ਕਦੇ - ਕਦੇ ਮਜ਼ਬੂਤ ਵੀ ਬਣਾਉਂਦੇ ਨੇ।" 🙏🙏
ਪ੍ਰਤੀਲਿਪੀ ਤੇ ਪਹਿਲੀ ਰਚਨਾ ਔਰਤ ਅਤੇ ਸਮਾਜ
ਪ੍ਰਤੀਲਿਪੀ ਦੁਆਰਾ ਇਨਾਮ ਵੱਜੋਂ ਸਨਮਾਨਿਤ ਪਹਿਲੀ ਰਚਨਾ ਚਾਰ ਦਿਨਾਂ ਦਾ ਅਹਿਸਾਸ।
ਕੁੱਲ ਰਚਨਾਵਾਂ 1500 ਤੋਂ ਉੱਪਰ
ਪ੍ਰਤੀਲਿਪੀ ਤੇ ਸਭ ਤੋਂ ਵੱਧ ਚਰਚਿੱਤ ਰਚਨਾਵਾਂ -ਲਾਡਲੀ, ਪਿੰਡ ਨਾਨਕੇ, ਭੂਆ ਘਰ, ਸਫ਼ਰ, ਘੁੱਗੀਏ ਮਾਰ ਉਡਾਰੀ, ਸੱਧਰਾਂ, ਕੁੜੀਏ ਕਿਸਮਤ ਪੁੜੀਏ.....
***ਜੇਕਰ ਕਿਸੇ ਨੇ ਮੇਰੀਆਂ ਕਹਾਣੀਆਂ ਕਾਪੀ ਕੀਤੀਆਂ ਉਸ ਤੇ ਸਖ਼ਤ ਕਾਰਵਾਈ ਕਰਨ ਲਈ ਮੈਂ ਦੇਰ ਨਹੀਂ ਲਗਾਵਾਂਗੀ।✍️
on Instagram @kalamdeathroo
ਕਈ ਅਖ਼ਬਾਰ, ਮੈਗਜ਼ੀਨਾਂ ਵਿੱਚ ਰਚਨਾਵਾਂ ਛਪ ਚੁੱਕੀਆਂ ਹਨ, ਕੁਵਾਰਾ ਹਿਜ਼ਰ ਅਤੇ ਰਿਸ਼ਤਿਆਂ ਨਾਲ ਭਰੀ ਦੁਨੀਆਂ ਸਾਂਝੀ ਕਿਤਾਬ ਵਿੱਚ ਰਚਨਾਵਾਂ ਛੱਪ ਚੁੱਕੀਆਂ ਹੁਨ।ਆਪਣੀ ਕਿਤਾਬ ਦੀ ਤਿਆਰੀ ਚੱਲ ਰਹੀ ਹੈ।
ਅਦਾਰਾ ਸ਼ਬਦ ਕਾਫ਼ਲਾ ਮੈਗਜ਼ੀਨ ਵੱਲੋਂ ਮਾਣਮੱਤੀ ਪੰਜਾਬਣ ਐਵਾਰਡ 2022 ਨਾਲ ਸਨਮਾਨਿਤ। 👸👑🏆
ਚੰਗੇ ਮਾੜੇ ਹਲਾਤਾਂ ਨੇ ਹਰਦਮ ਘੇਰਿਆ,
ਤੁਰਦੀ ਰਹੀ ਪਰ ਤੁਰਨ ਤੋਂ ਮੂੰਹ ਨਾ ਫੇਰਿਆ।
ਬਹੁਤ ਕੁੱਝ ਹੈ ਲਿਖਣ ਲਈ ਦੱਸਣ ਲਈ
ਇੱਕ ਦਿਨ ਸਾਂਝਾ ਜ਼ਰੂਰ ਕਰਾਂਗੀ.....
ਮੇਰੀਆਂ ਲਿਖਤਾਂ ਮੇਰੇ ਅਲਫ਼ਾਜ਼ਾਂ ਨੂੰ ਕੀ ਕਰੋਂਗੇ ਚੁਰਾ ਕੇ,
ਕਿਉਂਕਿ ਮੈਂ ਦੇਖੇ ਤੇ ਹੰਢਾਏ ਹੋਏ ਹਲਾਤ ਲਿਖਦੀ ਹਾਂ....!!
ਦਰਦ ਵਿੱਚ ਰਹਿੰਦੀ ਹਾਂ ਅਕਸਰ ਦਰਦਾਂ ਦੀ ਬਾਤ ਲਿਖਦੀ ਹਾਂ,
ਕਦੇ ਅਹਿਸਾਸ ਤੇ ਕਦੇ ਜਜ਼ਬਾਤ ਲਿਖਦੀ ਹਾਂ!!
ਹਰਪ੍ਰੀਤ ਕੌਰ ਪੀ੍ਤ✍️
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ