pratilipi-logo ਪ੍ਰਤੀਲਿਪੀ
ਪੰਜਾਬੀ

ਸੰਯੋਗ / ਇੰਦਰਜੀਤ ਕਮਲ

5
36

ਆਮ ਹੀ ਕਿਹਾ ਜਾਂਦਾ ਹੈ ਕਿ ਹਰ ਕਾਮਯਾਬ ਆਦਮੀ ਪਿੱਛੇ ਇੱਕ ਔਰਤ ਹੁੰਦੀ ਹੈ । ਇਹੋ ਜਿਹੀਆਂ ਹੋਰ ਵੀ ਕਹਾਵਤਾਂ ਸਾਡੇ ਸਮਾਜ ਵਿੱਚ ਆਮ ਹੀ ਪ੍ਰਚਲਤ ਹਨ ।                              ਮਹਾਤਮਾ ਬੁੱਧ ਇੱਕ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
inderjeet kamal

ਮੈਂ ਡਾਕਟਰ ਇੰਦਰਜੀਤ ਕਮਲ (ਹੋਮਿਓਪੈਥ) ਪਿਛਲੇ 35 ਵਰ੍ਹਿਆਂ ਤੋਂ ਤਰਕਸ਼ੀਲ ਸੋਸਾਇਟੀ ਨਾਲ ਜੁੜਿਆ ਹਾਂ , ਇਹਨਾਂ 35 ਵਰ੍ਹਿਆਂ ਵਿੱਚ ਮੈਂ ਭੂਤਾਂ ਪ੍ਰੇਤਾਂ ਨਾਲ ਸਬੰਧਿਤ ਅਨੇਕਾਂ ਮਸਲੇ ਹੱਲ ਕੀਤੇ ਹਨ ਅਤੇ ਉਹਨਾਂ ਲੋਕਾਂ ਨੂੰ ਵੀ ਠੀਕ ਕੀਤਾ ਹੈ ਜੋ ਆਪਣੇ ਅੰਦਰ ਕਿਸੇ ਓਪਰੀ ਕਸਰ ਦਾ ਵਾਸ ਦੱਸਦੇ ਸਨ । ਇਹੋ ਜਿਹੇ ਮਾਨਸਿਕ ਰੋਗੀਆਂ ਨੂੰ ਵੱਖ ਵੱਖ ਤਰੀਕਿਆਂ (ਜਿਹਦੇ ਵਿੱਚ ਸੰਮੋਹਨ ਕਲਾ ਅਤੇ ਮਸ਼ਵਰਾ ਮੁੱਖ ਹਨ ) ਅਤੇ ਹੋਮਿਓਪੈਥਿਕ ਦਵਾਈਆਂ ਨਾਲ ਤੰਦਰੁਸਤ ਕੀਤਾ ਹੈ । ਬਹੁਤ ਸਾਰੇ ਉਹਨਾਂ ਸਰੀਰਕ ਅਤੇ ਮਾਨਸਿਕ ਰੋਗੀਆਂ ਨੂੰ ਵੀ ਹੋਮਿਓਪੈਥਿਕ ਇਲਾਜ ਨਾਲ ਠੀਕ ਕੀਤਾ ਜੋ ਐਲੋਪੈਥੀ ਤੋਂ ਇਲਾਜ ਕਰਵਾ ਕਰਵਾ ਹਾਰ ਗਏ ਸਨ । ਲਿਖਣ ਦਾ ਸ਼ੌਕ ਮੈਨੂੰ ਆਪਣੇ ਪਿਤਾ ਜੀ ਸ਼੍ਰੀ ਬਲਮੁਕੰਦ ਸ਼ਰਮਾ ਜੀ ਦੀਆਂ ਰਚਨਾਵਾਂ ਪੜ੍ਹਕੇ ਬਚਪਣ ਵਿੱਚ ਹੀ ਪੈ ਗਿਆ ਸੀ । ਬੇਸ਼ੱਕ ਉਹ ਮੇਰੀ ਸੱਤ ਵਰ੍ਹਿਆਂ ਦੀ ਉਮਰ ਵਿੱਚ ਹੀ ਇੱਕ ਲੰਮੀ ਬਿਮਾਰੀ ਕਾਰਨ ਚੱਲ ਵੱਸੇ ਸਨ , ਪਰ ਉਹਨਾਂ ਦੀਆਂ ਡਾਇਰੀਆਂ ਮੇਰਾ ਰਾਹ ਦਸੇਰਾ ਬਣੀਆਂ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    16 ਮਈ 2022
    ਬਹੁਤ ਵਧੀਆ ਰਚਨਾ✅।
  • author
    16 ਮਈ 2022
    😂🤣😂📝
  • author
    16 ਮਈ 2022
    😂😂🤣😁
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    16 ਮਈ 2022
    ਬਹੁਤ ਵਧੀਆ ਰਚਨਾ✅।
  • author
    16 ਮਈ 2022
    😂🤣😂📝
  • author
    16 ਮਈ 2022
    😂😂🤣😁