pratilipi-logo ਪ੍ਰਤੀਲਿਪੀ
ਪੰਜਾਬੀ

ਸੈਰ ਦਾ ਸਹੀ ਅਰਥ

5
72

ਸਵੇਰ ਦੀ ਸੈਰ, ਮਹਿਜ਼ ਇੱਕ ਸ਼ਬਦ,,,, ਸੈਰ ਚਾਹੇ ਸਵੇਰ ਦੀ ਹੋਏ ਜਾਂ ਸ਼ਾਮ ਦੀ ਜਿੰਦਗੀ ਵਿੱਚ ਤਾਜਗੀ ਭਰਦੀ ਹੈ। ਸੈਰ ਨਾਲ ਜਿਥੇ ਸਰੀਰ ਰਿਸ਼ਟ -ਪੁਸ਼ਟ ਰਹਿੰਦਾ, ਉਥੇ ਮਨ ਦਾ ਖੇੜਾ ਵੀ ਖਿੜਿਆ ਰਹਿੰਦਾ। ਸੈਰ ਨਾਲ ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੈਂ ਉਨ੍ਹਾਂ ਰਾਹਾਂ ਤੇ ਨਹੀ ਚਲਦੀ ਜਿਥੇ ਭੇਡ ਚਾਲ ਹੋਵੇ,,,, ਮੈਂ ਆਪਣੇ ਰਾਸਤੇ ਆਪ ਬਣਾਉਦੀ ਆ,,

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    narain singh Manghera
    14 ਜੁਲਾਈ 2020
    ਇਸ ਵਿੱਚ ਕੋਈ ਦੂਜੀ ਰਾਇ ਨਹੀਂ ਹੈ ਕਿ ਅਸੀਂ ਸੈਰ ਕਰਨ ਜਾਂਦੇ ਹਾਂ, ਸਗੋ ਸਾਡੇ ਕਦਮ ਅੱਗੇ ਨੂੰ ਜਾਂਦੇ ਹਨ 'ਤੇ ਸੋਚ ਹੋਰ ਘੁੰਮਣਘੇਰੀਆਂ ਵਿੱਚ ਫਸੀ ਹੁੰਦੀ ਹੈ ਕਿਸੇ ਦੀ ਅਲੋਚਨਾ, ਦਿਨ ਦੇ ਕੰਮਾਂ ਦੀ ਵਿਉਂਤਬੰਦੀ, ਕਿਸੇ ਦੇ ਪ੍ਰੋਗਰਾਮ ਤੇ ਜਾਣ ਬਾਰੇ ,ਫਿਰ ਓਥੋਂ ਜਲਦੀ ਆਕੇ ਘਰ ਦੇ ਕੰਮ ਕਰਨ ਦੀ ਵਿਉਂਤ ਪਤਾ ਨਹੀਂ ਇਸ ਭੱਜ ਦੌੜ ਦੀ ਜ਼ਿੰਦਗੀ ਵਿਚ ਕੀ ਕੀ ਸੋਚਦਾ ਹੈ। ਜੇ ਆਪ ਸੱਚਮੁਚ ਸੈਰ ਲੲੀ ਚੱਲੇ ਹੋ ਤਾਂ ਸਭ ਤੋਂ ਪਹਿਲਾਂ ਕੁਦਰਤ ਨੂੰ ਦੋਸਤ ਬਣਾਓ ਸ਼ੁਭਾ ਚੱਲੇ ਹੋ ਤਾਂ ਉੱਡਦੇ ਪੰਛੀਆਂ ਨੂੰ ਤੱਕੋ ਜ਼ੋ ਦਿਨ ਭਰ ਲਈ ਆਪਣੇ 'ਤੇ ਆਪਣੇ ਬੱਚਿਆਂ ਲਈ ਭੋਜਨ ਲੈਣ ਲਈ ਚੱਲੇ ਹਨ ਜੇ ਸਾ ਼ਮ ਨੂੰ ਚੱਲੇ ਹੋ ਤਾਂ ਆਪਣੇ ਆਲ੍ਹਣਿਆਂ ਵੱਲ੍ਹ ਵਾਪਿਸ ਜਾਂਦੇ ਪੰਛੀਆਂ ਨੂੰ ਤੱਕੋ, ਚਾਰ ਚੁਫੇਰੇ ਹਰਿਆਲੀ ਨੂੰ ਦੇਖੋ, ਕੋਸ਼ਿਸ਼ ਕਰੋ ਕਿ ਸੜਕ ਉਪਰ ਸੈਰ ਨਾ ਕਰੋ ਦੇ ਕੋੲੀ ਖੁੱਲੀ ਥਾਂ ਨਹੀਂ ਤਾਂ ਹਮੇਸ਼ਾ ਸੱਜੇ ਚੱਲੋ, ਹਾਦਸੇ ਤੋਂ ਬਚ ਜਾਵੋਗੇ। ਕੁੱਲ ਮਿਲਾਕੇ ਰਚਨਾ ਕਾਬਿਲ-ਏ- ਤਾਰੀਫ਼ ਹੈ ਜਿਸ ਕਰਕੇ ਮੈਂ ਰਚਨਾ ਨੂੰ 5 ਸਟਾਰ ਦਿੰਦਾ ਹਾਂ, ਲੇਖਿਕਾ ਨੂੰ ਮੁਬਾਰਕਾਂ!! ਆਮੀਨ!!
  • author
    ✍ ਅੰਮ੍ਰਿਤ
    14 ਜੁਲਾਈ 2020
    bht khoob bhnhttps://www.instagram.com/p/CCl2nBSJ7zI/?igshid=iui7c8r68u75 share my book
  • author
    14 ਜੁਲਾਈ 2020
    ਬਹੁਤ ਵਧੀਆ ਲਿੱਖਤ ਹੈ ਜੀ।