pratilipi-logo ਪ੍ਰਤੀਲਿਪੀ
ਪੰਜਾਬੀ

ਰਾਸਪੁਤਿਨ

4.2
4124

ਰਾਸਪੁਤਿਨ ਬਾਬਤ ਮੈਂ ਕਾਲਜ ਵਿਚ ਸੁਣਿਆਂ, ਜਿਸ ਅਖਬਾਰ ਜਾਂ ਰਸਾਲੇ ਵਿਚ ਉਸ ਬਾਬਤ ਛਪਿਆ ਦੇਖਦਾ, ਪੜ੍ਹਦਾ। ਉਸ ਬਾਬਤ ਬਹੁਤ ਮਾੜਾ ਲਿਖਿਆ ਗਿਆ, ਕਿ ਉਹ ਸ਼ਰਾਬੀ ਸੀ, ਔਰਤਾਂ ਦਾ ਸ਼ੁਕੀਨ ਸੀ ਤੇ ਜ਼ਾਰਿਨਾ ਨਾਲ ਉਸ ਦਾ ਇਸ਼ਕ ਸੀ। ਜਿਹੜੀ ਉਸ ਦੀ ਤਸਵੀਰ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਪਾਠਕਾਂ ਨੂੰ ਚੰਗੀ ਸਮਗਰੀ ਦੇਣ ਦਾ ਯਤਨ ਕੀਤਾ ਜੀ. ਆਸ ਹੈ ਪਸੰਦ ਕਰਨਗੇ. ਹਰਪਾਲ ਸਿੰਘ ਪੰਨੂ

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Rao Swan
    16 जनवरी 2020
    ਰਾਜਸ਼ਾਹੀ, ਸ਼ਾਜਿਸਾਂ ਦਾ ਸ਼ਿਕਾਰ ਅਕਸਰ ਹੁੰਦੀ ਹੈ ਤੇ ਵੱਡੀਆ ਵੱਡੀਆ ਸਲਤਨਤਾਂ ਖੇਰੂੰ ਖੇਰੂੰ ਹੋ ਜਾਂਦੀਆ ਹਨ ਪਰ ਰੂਸ ਦੀ ਸਲਤਨਤ ਇੱਕ ਫਕੀਰ ਦੀ ਬਦਦੁਆ ਦਾ ਸ਼ਿਕਾਰ ਹੋ ਗਈ ਇਹ ਘਟਨਾ ਇਸ ਧਰਤੀ 'ਤੇ ਰਹਿਣ ਵਾਲੇ ਲੋਕਾਂ ਲਈ ਇੱਕ ਬਹੁਤ ਵੱਡਾ ਰਹੱਸ ਹੈ ।
  • author
    24 मई 2020
    ਕਾਬਿਲੇ ਤਾਰੀਫ
  • author
    02 अप्रैल 2021
    ਮੈਂ ਇਸ ਲਿਖਤ ਨੂੰ ਪੰਜਵੀਂ ਵਾਰ ਪੜ੍ਹ ਰਿਹਾ ਹਾਂ। ਤਿੰਨ ਵਾਰ ਆਪਣੀ ਮੇਜ਼ ਤੇ ਪਈ ਕਿਤਾਬ ਵਿੱਚੋਂ ਪੜਿਆ ਹੈ ਅਤੇ ਦੋ ਵਾਰ ਹੁਣ ਪ੍ਰਤੀਲਿਪੀ ਤੋਂ। ਜਦ ਵੀ ਇਸਨੂੰ ਪੜਦਾਂ ਹਾਂ ਤਾ ਕਿਸੇ ਇਨਸਾਨ ਦੀ ਕਥਾ ਨਹੀਂ ਬਲਕਿ ਪਰਮਾਤਮਾ ਅਤੇ ਰਹੱਸਵਾਦ ਦੇ ਕਿਸੇ ਗੁੱਝੇ ਭੇਤ ਨੂੰ ਮਾਨਣ, ਉਸਦਾ ਅਹਿਸਾਸ ਕਰਨ ਲਈ ਪੜਦਾਂ ਹਾਂ। ਇਸਨੂੰ ਪੜਕੇ ਲੱਗਦਾ ਹੈ ਕਿ ਇਹ ਧਰਮ ਦੇ ਹੱਕ ਵਿੱਚ ਇੱਕ ਗਵਾਹੀ ਭਰਦੀ ਲਿਖਤ ਹੈ। ਇਸ਼ ਉੱਪਰ ਯਕੀਨ ਕਰਨ ਨੂੰ ਦਿਲ ਕਰਦਾ ਹੈ। ਕਿ ਹਾਂ ਸੱਚ ਵਿੱਚ ਕੁਝ ਤਾਕਤਾਂ ਹਨ, ਜਿਨ੍ਹਾਂ ਬਾਰੇ ਅੱਜ ਦਾ ਵਿਗਿਆਨ ਨਹੀਂ ਜਾਣਦਾ। ਉਹ ਤਾਕਤਾਂ ਕੋਈ ਜਾਦੂ ਨਹੀਂ ਹਨ। ਬਸ ਹਰ ਕੋਈ ਉਸ ਨਾਲ ਇੱਕਸੁਰ ਨਹੀਂ ਹ ਪਾਉਂਦਾ, ਇਸ ਲਈ ਜਾਣੇ ਬਿਨ੍ਹਾਂ ਆਪਾ ਯਕੀਨ ਨਹੀਂ ਕਰਦੇ। ਮੇਰੇ ਅਤੇ ਯਕੀਨ ਦੇ ਵਿਚਕਾਰ ਵੀ ਇਹੋ ਨੁਕਤਾ ਫਸਿਆ ਹੈ ਬਸ ਕਿ ਕੀ ਤੁਸੀਂ ਇਸਨੂੰ ਸੱਚ ਸਮਝ ਕੇ ਲਿਖਿਆ ਜਾਂ ਲਿਖਕੇ ਸੱਚ ਕਰਨ ਦੀ ਕੋਸ਼ਿਸ਼ ਕੀਤੀ ਹੈ।