ਮੁਗਲਾਂ ਦੇ ਭਾਰਤ ਵਿਚ ਹਮਲਿਆਂ ਤੋਂ ਪਹਿਲਾਂ ਬ੍ਰਾਹਮਣ ਮੱਤ ਅਤੇ ਸ਼ਰੱਮਣ ਮੱਤ ਦੀ ਸਖਤ ਟੱਕਰ ਰਹੀ। ਪਹਿਲਾਂ ਜੈਨੀਆਂ ਨੇ ਯੱਗ ਆਦਿਕ ਕਰਮਕਾਂਡ ਦੌਰਾਨ ਹੋਣ ਵਾਲੀਆਂ ਰਸਮਾਂ, ਖਾਸ ਕਰਕੇ ਬਲੀ ਦੀ ਰਸਮ ਦਾ ਡਟਕੇ ਵਿਰੋਧ ਕੀਤਾ। ਪਿਛੋਂ ਮਹਾਤਮਾ ਬੁੱਧ ਨੇ ਈਸ਼ਵਰ ਵਿਚ ਵਿਸ਼ਵਾਸ ਦਾ ਮਜ਼ਾਕ ਉਡਾਇਆ। ਬੁੱਧ ਨੇ ਆਮ ਬੋਲੀ ਪਾਲੀ ਵਿਚ ਧਰਮ ਉਪਦੇਸ਼ ਦਿਤੇ ਤੇ ਲਿਖਵਾਏ, ਜਾਤਪਾਤ ਦੀ ਵਰਗ-ਵੰਡ ਨੂੰ ਤੋੜਿਆ। ਸਹਿਜੇ ਸਹਿਜੇ ਬੋਧੀਆਂ ਨੇ ਰਾਜਸ਼ਕਤੀ ਪ੍ਰਾਪਤ ਕਰ ਲਈ। ਅਸ਼ੋਕ, ਕਨਿਸ਼ਕ ਅਤੇ ਪੋਰਸ ਦੇ ਸਮਿਆਂ ਵਿਚ ਇਹ ਆਪਣੀ ਤਾਕਤ ਦੇ ਸਿਖਰ ਉੱਪਰ ਸੀ। ਵੈਦਿਕ ਮੱਤ ਦੇ ਅਨੁਆਈ ਬੋਧ ਸ਼ਕਤੀ ਨੂੰ ਬਰਦਾਸ਼ਤ ਤਾਂ ਕਰਦੇ ਰਹੇ ਪਰ ਇਸ ਵਿਰੁੱਧ ਉਨ੍ਹਾਂ ਦੇ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ