pratilipi-logo ਪ੍ਰਤੀਲਿਪੀ
ਪੰਜਾਬੀ

ਰੱਬ ਬਨਾਮ ਸੈਕਸ ਸਕੈਂਡਲ

5
184

ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦਿਆਂ ਆਪਣੀਆਂ ਨੀਚ ਆਪਹੁਦਰੀਆਂ ਅਤੇ ਸੈਕਸ ਸਕੈਂਡਲ ਕਾਰਨ ਵਿਵਾਦਾਂਚ ਘਿਰੇ ਸੁਆਮੀ ਜੀ ਤੇ ਸਰਕਾਰ ਵੱਲੋਂ ਕੀਤੀ ਜਾਂਚ ਕਾਰਨ ਭਾਵੇਂ ਸਾਰਾ ਸੰਸਾਰ ਥੂ-ਥੂ ਕਰ ਰਿਹਾ ਸੀ ਪਰ ਸੁਆਮੀ ਜੀ ਦੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੁੱਦਤਾਂ ਲੱਗੀਆਂ ਸਨ ਬੁਣਨ ਲਈ ਖਾਬਾਂ ਦਾ ਸਵੈਟਰ, ਕਿਸਮਤ ਦੇਖੋ, ਜਦੋਂ ਸਵੈਟਰ ਬੁਣਿਆ ਗਿਆ, ਉਦੋਂ ਮੌਸਮ ਬਦਲ ਗਈ... ਜਰੂਰੀ ਨਹੀਂ ਜਿੰਦਗੀ ਦੇ ਹਰ ਮੋੜ ਤੇ ਹਾਦਸੇ ਜਾਂ ਠੋਕਰਾਂ ਹੀ ਮਿਲਣ, ਕਈ ਵਾਰ ਖੂਬਸੂਰਤ ਪਲ ਲੈ ਕੇ ਵੀ ਮੁਖਾਤਿਬ ਹੁੰਦੀ ਹੈ ਜਿੰਦਗੀ..!!

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    inderjeet kamal
    15 ਜਨਵਰੀ 2023
    ਲੋਕਾਂ ਨੂੰ ਬਾਬਿਆਂ ਦਾ ਸਹਾਰਾ ਲੈਣ ਦੀ ਆਦਤ ਜਿਹੀ ਬਣ ਗਈ ਹੈ ਅਤੇ ਖਾਸ ਤੌਰ 'ਤੇ ਬਹੁਤ ਸਾਰੀਆਂ ਔਰਤਾਂ ਇਹੋ ਜਿਹੀ ਮਾਨਸਿਕਤਾ ਦਾ ਸ਼ਿਕਾਰ ਹੋ ਗਈਆਂ ਹਨ । ਜਦੋਂ ਇੱਕ ਬਾਬਾ ਚੁੰਗਲ ਵਿੱਚ ਫਸਦਾ ਹੈ ਤਾਂ ਬਾਕੀ ਬਾਬਿਆਂ ਦੇ ਭਗਤ ਕਹਿੰਦੇ ਹਨ ਕਿ ਬਾਕੀ ਬਾਬੇ ਬਹੁਤ ਗੰਦੇ ਨੇ ,ਪਰ ਸਾਡੇ ਬਾਬਾ ਜੀ ਇਹੋ ਜਿਹੇ ਨਹੀਂ । ਕਈਆਂ ਦੇ ਭਗਤ ਤਾਂ ਬਾਬਿਆਂ ਨੂੰ ਸਜ਼ਾ ਹੋ ਜਾਣ ਤੋਂ ਬਾਅਦ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਉਹਨਾਂ ਦਾ ਬਾਬਾ ਦੋਸ਼ੀ ਹੈ ਅਤੇ ਕਈ ਭਗਤ ਆਪਣਾ ਬਾਬਾ ਕਾਬੂ ਆ ਜਾਣ ਤੋਂ ਬਾਅਦ ਹੋਰ ਬਾਬੇ ਦੀ ਤਲਾਸ਼ ਵਿੱਚ ਜੁੱਟ ਜਾਂਦੇ ਹਨ । ਲੋਕਾਂ ਨੂੰ ਲਗਦਾ ਹੈ ਕਿ ਉਹਨਾਂ ਉੱਪਰ ਆਈ ਮੁਸੀਬਤ ਵਿੱਚੋਂ ਕੋਈ ਚਮਤਕਾਰੀ ਬਾਬਾ ਹੀ ਬਚਾਅ ਸਕਦਾ ਹੈ ਅਤੇ ਉਹ ਆਪਣੇ ਤੰਤਰ ਮੰਤਰ ਨਾਲ ਉਹਨਾਂ ਦੇ ਵਾਰੇ ਨਿਆਰੇ ਕਰ ਦੇਵੇਗਾ, ਬਲਕਿ ਹੁੰਦਾ ਇਸ ਦੇ ਉਲਟ ਹੈ ਅਤੇ ਭਗਤਾਂ ਵੱਲੋਂ ਚੜ੍ਹਾਏ ਚੜ੍ਹਾਵੇ ਕਾਰਨ ਬਾਬੇ ਦੇ ਵਾਰੇ ਨਿਆਰੇ ਹੋ ਜਾਂਦੇ ਹਨ ਅਤੇ ਉਹ ਆਪਣੇ ਭਗਤਾਂ ਦਾ ਮਾਨਸਿਕ , ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਦਾ ਹੈ ।
  • author
    harpreet singh
    01 ਮਈ 2022
    ਜਿਹੜੇ ਵੀ ਬਾਬੇ ਸੈਕਸ ਦਾ ਵਿਰੋਧ ਕਰਦੇ ਹਨ ਉਹ ਝੂਠੇ ਹਨ, ਆਪ ਜਦੋਂ ਉਹਨਾਂ ਨੂੰ ਕਾਮ ਦੀ ਲਹਿਰ ਆਉਂਦੀ ਹੈ ਤਾਂ ਉਹ ਕਰ ਲੈਂਦੇ ਹਨ ਤੇ ਦੁਨੀਆਂ ਦੀ ਨਾਰਾਜ਼ਗੀ ਦਾ ਪਾਤਰ ਬਣਦੇ ਹਨ। ਆਚਾਰੀਆ ਰਜਨੀਸ਼ (ਓਸ਼ੋ ) ਵਰਗੇ ਕੁਝ ਸੱਚੇ ਮਹਾਂਪੁਰਸ਼ ਵੀ ਹੋਏ ਹਨ ਜਿਨ੍ਹਾਂ ਨੇ ਕਿਹਾ ਕਿ ਸੈਕਸ, ਕਾਮ ਪੂਰਤੀ ਜਾਂ ਸੰਤੁਸ਼ਟੀ ਤੋਂ ਬੀਨਾਂ ਇਨਸਾਨ ਧਰਮ ਜਾਂ ਰੱਬ ਨਾਲ ਨਹੀਂ ਜੁੜ ਸਕਦਾ ਕਿਉਂਕਿ ਦੱਬਿਆ ਕਾਮ ਗੁੱਸਾ, ਕਰੋਧ, ਅਹੰਕਾਰ, ਘੁਮੰਡ, ਦਿਖਾਵੇ, ਬਨਾਵਟ ਆਦਿ ਕਈ ਰੂਪਾਂ ਵਿੱਚ ਫੁੱਟੇਗਾ।
  • author
    🕉️☪️✝️ Waheguru ji
    31 ਮਾਰਚ 2022
    bahut vdia likhea ji