
ਪ੍ਰਤੀਲਿਪੀ(ਕਿੰਨਾ ਸਮਰੱਥ, ਕਿੰਨਾ ਵਜ਼ਨਦਾਰ ਨਾਮ ਹੈ ਮਿਲੇਨਾ, ਇੰਨਾ ਭਾਰੀ ਕਿ ਚੁਕ ਨਾ ਸਕੋ। ਪਹਿਲਾਂ ਇਹ ਨਾਮ ਮੈਨੂੰ ਖ਼ਾਸ ਚੰਗਾ ਨਾ ਲੱਗਾ, ਜਿਵੇਂ ਯੂਨਾਨੀ ਜਾਂ ਕੋਈ ਰੋਮਨ ਨਾਮ ਭਟਕਦਾ ਭਟਕਦਾ ਬੋਹਿਮੀਆਂ ਚਲਾ ਗਿਆ ਹੋਵੇ ਜਿਥੇ ਚੈਕਾਂ ਨੇ ਦਰਿੰਦਗੀ ਨਾਲ ਇਸ ਨੂੰ ਕੁਚਲਿਆ ਹੋਵੇ ਤੇ ਧੱਕੇ ਨਾਲ ਕਿਸੇ ਕੁੜੀ ਦੇ ਸੰਘ ਵਿਚੋਂ ਬਾਹਰ ਖਿੱਚਿਆ ਹੋਵੇ। ਜੋ ਵੀ ਹੈ, ਰੰਗ ਤੇ ਨੈਣ ਨਕਸ਼ ਅਜਿਹੇ ਕਿ ਇਸ ਸ਼ਾਨਾਮੱਤੀ ਔਰਤ ਨੂੰ ਬਾਹਾਂ ਵਿਚ ਲਿਆ ਜਾ ਸਕੇ। ਦੁਨੀਆਂ ਤੋਂ ਦੂਰ, ਅੱਗ ਤੋਂ ਦੂਰ, ਮੈਂ ਨਹੀਂ ਜਾਣਦਾ ਉਹ ਕੌਣ ਸੀ, ਮਨਮਰਜੀ ਨਾਲ ਆਤਮ ਵਿਸ਼ਵਾਸ ਨਾਲ ਉਹ ਬਾਹਾਂ ਵਿਚ ਸਮਾ ਜਾਂਦੀ। ਉਸ ਅੰਦਰ ਪਿਆਰ ਬਹਾਦਰੀ ਅਤੇ ਬਰੀਕ ਦ੍ਰਿਸ਼ਟੀ ਦੇ ਗੁਣ ਹਨ।ਇਹ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ