
ਪ੍ਰਤੀਲਿਪੀਮਾਈਕਲਏਂਜਲੋ (6 ਮਾਰਚ 1475 - 18 ਫਰਵਰੀ 1564) ਫਲੋਰੈਂਸ ਸ਼ਹਿਰ ਦੇ ਨਜ਼ਦੀਕ ਅੰਗੀਲਾਰਾ ਪਿੰਡ ਆਪਣੇ ਮਕਾਨ ਦੇ ਚੁਬਾਰੇ ਵਿਚ ਤੇਰਾਂ ਸਾਲ ਦੀ ਉਮਰੇ ਸ਼ੀਸ਼ੇ ਅੱਗੇ ਬੈਠ ਕੇ ਕੈਨਵਸ ਉਪਰ ਮਾਈਕਲਏਂਜਲੋ ਆਪਣਾ ਚਿਹਰਾ ਉਤਾਰਨ ਲੱਗਾ। ਚੌੜਾ, ਚੌਰਸ ਮੱਥਾ, ਡੂੰਘੀਆਂ ਗੱਲ੍ਹਾਂ ਉਪਰ ਵੱਡੀਆਂ ਹੱਡੀਆਂ ਕਾਲੇ ਘੁੰਗਰਾਲੇ ਵਾਲ, ਭੂਰੀਆਂ ਅੱਖਾਂ ਉਪਰ ਮੋਟੀਆਂ ਪਲਕਾਂ। ਹੱਸ ਪਿਆ - ਮੇਰੀ ਪਤਲੀ ਠੋਡੀ ਅਤੇ ਨਿਕੇ ਮੂੰਹ ਉਪਰਲਾ ਢੇਰ ਕੁਝ ਜ਼ਿਆਦਾ ਵੱਡਾ ਹੈ। ਜਿਸ ਨੇ ਮੈਨੂੰ ਘੜਿਆ, ਉਸ ਨੂੰ ਨਾ ਜਮੈਟਰੀ ਆਉਂਦੀ ਹੈ ਨਾ ਸਾਹਲ, ਨਾ ਗੁਣੀਏਂ ਦੀ ਵਰਤੋਂ ਕਰਨੀ ਆਏ। ਮੈਂ ਆਪਣੇ ਚਿਹਰੇ ਦੀ ਪੇਂਟਿੰਗ ਮੁਕੰਮਲ ਕਿਉਂ ਕਰਾਂ, ਇਹ ਵਿਕੇਗੀ ਨਹੀਂ। ਉਸਨੇ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ