pratilipi-logo ਪ੍ਰਤੀਲਿਪੀ
ਪੰਜਾਬੀ

ਮੈਂ ਜੋਸ਼ ਹਾਂ ਯੂਥ ਪੰਜਾਬ ਦਾ

4.9
44

*ਮੈਂ ਜੋਸ਼ ਹਾਂ ਯੂਥ ਪੰਜਾਬ ਦਾ** ਮੈਂ ਜੋਸ਼ ਹਾਂ ਯੂਥ ਪੰਜਾਬ ਦਾ ਮੈਨੂੰ ਦਿੱਤਾ ਮਾੜੇ ਕੁਰਾਹੇ ਪਾ ਮੈਨੂੰ ਦੇ ਕੇ ਹੱਲਾਸ਼ੇਰੀਆਂ ਦਿੱਤਾ ਪ੍ਰਧਾਨਗੀ ਦਾ ਕੀੜਾ ਜਗਾ ਕੋਈ ਪਿੱਠ ਉੱਤੇ ਧਰ ਹੱਥ ਹਥਿਆਰ ਗਿਆ ਹੱਥੀ ਫੜਾ ਫੇਰ ਛੋਟੇ ਤੋਂ ਲੈਕੇ ਵੱਡੇ ਕਈ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

https://youtube.com/@user-oq2yt2zr3k?si=pTmW1zjz_KYrFFBR ਮੇਰਾ ਯੂ ਟਿਊਬ ਚੈਨਲ, "Happy faridkotia", ਨੂੰ ਸਸਕ੍ਰਾਈਬ ਜ਼ਰੂਰ ਕਰਨਾ ਜੀ 👆 ਮੇਰੀਆਂ ਰਚਨਾਵਾਂ ਕਹਾਣੀਆਂ ਨਾਵਲ ਜਾਂ ਕਿਸੇ ਵੀ ਤਰ੍ਹਾਂ ਦੀ ਲਿਖਤ ਨੂੰ ਕਾਪੀ ਕਰਕੇ ਮੇਰੇ ਤੋਂ ਪੁੱਛੇ ਬਿਨਾਂ ਨਾਂ ਪਾਇਆ ਜਾਂ ਫ਼ਿਲਮਾਇਆ ਜਾਵੇ, ਨਹੀਂ ਤਾਂ ਇਸ ਲਈ ਮੈਂ ਕਨੂੰਨੀ ਕਾਰਵਾਈ ਕਰਵਾਵਾਂਗਾ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕਰੋ ਹੇਠਾਂ ਦਿੱਤੇ ਨੰਬਰ ਤੇ ਵੱਲੋਂ:-ਰਵਿੰਦਰ ਸਿੰਘ ਹੈਪੀ ਫ਼ਰੀਦਕੋਟੀਆ 9781337196 ✍️**ਕਲ਼ਮੇ ✍️ ਮੇਰੀਏ* ਕਲ਼ਮੇ✍️ ਮੇਰੀਏ ਤੂੰ ਰੂਹਾਂ ਦਾ ਸਕੂਨ ਲਿਖਦੇ ਜਾਂ ਫਿਰ ਵਲਵਲੇ🌪️ ਗਹਿਰਾਈਆਂ ਜਨੂੰਨ ਲਿਖਦੇ ਜਾਂ ਫਿਰ ਝੋਰਿਆਂ ਵਿੱਚ ਲੰਘੀ ਓਹ ਜੂਨ ਲਿਖਦੇ ਜਾਂ ਫਿਰ ਨਿਰਦੋਸ਼ਾਂ ਦੇ ਧੱਕੇ ਤੇ📝 ਕਨੂੰਨ ਲਿਖਦੇ ਕਲ਼ਮੇ ✍️ਮੇਰੀਏ ਤੂੰ ਦਰਦ-ਏ-ਕਿਤਾਬ 📕ਲਿਖਦੇ ਜਾਂ ਫਿਰ ਪਿਆਰ ਦੇ ਕਿੱਸੇ ਬੇ-ਹਿਸਾਬ ਲਿਖਦੇ ਜਾਂ ਫਿਰ ਸੋਹਣਾ ਪਹਿਲਾਂ ਵਾਲਾ ਪੰਜਾਬ ਲਿਖਦੇ ਜਾਂ ਫਿਰ ਹਾਸਿਆਂ😂 ਦੇ ਲਤੀਫ਼ੇ ਲਾ-ਜਵਾਬ ਲਿਖਦੇ ਕਲ਼ਮੇ✍️ ਮੇਰੀਏ ਤੂੰ ਐਸੀ ਪਹਿਚਾਣ ਲਿਖਦੇ ਜਾਂ ਫਿਰ ਗੁਰੂਆਂ ਦਾ ਐਸਾ 🙏ਗੁਣਗਾਨ ਲਿਖਦੇ ਜਾਂ ਫਿਰ ਸੱਚੀ ਸੁੱਚੀ ਕੋਈ ਜ਼ੁਬਾਨ ਲਿਖਦੇ ਜਾਂ ਫਿਰ ਵੱਡਿਆਂ ਦਾ ਭਰਵਾਂ ਸਨਮਾਨ ਲਿਖਦੇ ਕਲ਼ਮੇ ✍️ਮੇਰੀਏ ਤੂੰ ਕਦੇ ਮੇਰਾ ਸਾਥ ਨਾ ਛੱਡੀਂ ਪੜ੍ਹਣ ਵਾਲਿਆਂ ਦੇ ਦਿਲੋਂ ਨਾਮ ਨਾ ਕੱਢੀਂ "ਫਰੀਦਕੋਟੀਏ" ਦੇ ਵਸੀਂ ਤੂੰ ਰੂਹ ਤੇ ਹੱਡੀਂ "ਹੈਪੀ" ਦੀ ਸਾਥਣ ਬਣ ਝੰਡੇ🚩 ਤੂੰ ਗੱਡੀਂ ✍️ ਰਵਿੰਦਰ ਸਿੰਘ ਹੈਪੀ ਫਰੀਦਕੋਟੀਆ 9781337196, 8360712670

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Baljinder Saini
    30 జూన్ 2022
    very nice..... veer pehla wali jehri story chldi c beero wali oh v complete kr do ji....
  • author
    01 జులై 2022
    ਬਹੁਤ ਸੋਹਣਾ ਤੇ ਜੋਸ਼ ਭਰਪੂਰ ਗੀਤ ਲਿਖ ਕੇ , ਅੱਜ ਦੀ ਤ੍ਰਾਸਦੀ ਤੇ ਸੱਚਾਈ ਪੇਸ਼ ਕੀਤੀ ।
  • author
    Lakhvir Kaur
    01 జులై 2022
    ਬਿਲਕੁਲ ਸਹੀ ਲਿਖਿਆ ਵੀਰੇ 🙏🙏
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Baljinder Saini
    30 జూన్ 2022
    very nice..... veer pehla wali jehri story chldi c beero wali oh v complete kr do ji....
  • author
    01 జులై 2022
    ਬਹੁਤ ਸੋਹਣਾ ਤੇ ਜੋਸ਼ ਭਰਪੂਰ ਗੀਤ ਲਿਖ ਕੇ , ਅੱਜ ਦੀ ਤ੍ਰਾਸਦੀ ਤੇ ਸੱਚਾਈ ਪੇਸ਼ ਕੀਤੀ ।
  • author
    Lakhvir Kaur
    01 జులై 2022
    ਬਿਲਕੁਲ ਸਹੀ ਲਿਖਿਆ ਵੀਰੇ 🙏🙏