pratilipi-logo ਪ੍ਰਤੀਲਿਪੀ
ਪੰਜਾਬੀ

ਕੋਸ਼ਿਸ਼

5
11

ਕੋਸ਼ਿਸ਼ ਕੋਸ਼ਿਸ਼ ਤਾਂ ਕਰ ਮੰਜ਼ਿਲ ਤਾਂ ਮਿਲ ਜਾਵੇਗੀ।| ਬੁਝੀ ਹੋਈ ਜ਼ਿੰਦਗੀ ਤੇਰੀ ਵੀ ਖਿੜ ਜਾਵੇਗੀ| ਦੀਵੇ ਨੂੰ ਜਗਨ ਲਈ ਤੇਲ ਦੀ ਜ਼ਰੂਰਤ ਹੁੰਦੀ ਐ| ਲੈ ਕੇ ਤੇਲ ਦਾ ਸਹਾਰਾ ਸਾਰੇ ਪਾਸੇ ਰੌਸ਼ਨੀ ਜਦ ਕਰਦਾ| ਪਤੰਗਾ ਵੀ ਆ ਕੇ ਉਸ ਤੇ ਆਪਣਾ ਹੱਕ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Dial kaur

ਮਾਂ ਦੀ ਯਾਦ ਐ ਮੇਰੀਏ ਮਾਏ, ਤੂੰ ਮੈਨੂੰ ਲੱਖਾਂ ਲਾਡ ਲਡਾਏ ,ਸਾਨੂੰ ਕਦੇ ਨਾ ਰੁਆਏ। ਆਪ ਦੁੱਖਾਂ ਵਿੱਚ ਰਹਿੰਦੀ ਸੀ, ਆਪਣਾ ਫ਼ਰਜ਼ ਨਿਭਾਉਂਦੀ ਸਾਰਾ । ਸਾਰੀਆਂ ਰੀਝਾਂ ਪੂਰੀਆਂ ਕਰਦੀ ,ਕਦੇ ਨਾ ਲਾਉਂਦੀ ਲਾਰਾ। ਸੁੱਖ ਸਾਡੀ ਝੋਲੀ ਪਾਏ ਆਪ ਦੁੱਖ ਹੰਢਾਏ । ਚੰਗੇ ਕੰਮ ਸਿਖਾਉਂਦੀ ਰਹਿੰਦੀ ,ਬੁਰੇ ਕੰਮਾਂ ਤੋਂ ਦੂਰ ਹਟਾਏ । ਸਾਰੇ ਚਾਅ ਸਾਡੇ ਪੂਰੇ ਕੀਤੇ, ਜੋ ਮਨ ਵਿੱਚ ਸੀ ਹੁੰਦੇ । ਅਸੀਂ ਵੀ ਕਦੇ ਪ੍ਰਵਾਹ ਨਾ ਕਰਦੇ , ਇਸ ਜੱਗ ਵਿੱਚ ਮਾਂ ਦੇ ਰਹਿੰਦੇ । ਖੁਰਪੇ ਵਾਂਗੂੰ ਚੰਡ ਕੇ ਸਾਨੂੰ ,ਜ਼ਿੰਦਗੀ ਜੀਣ ਦਾ ਵੱਲ ਸਿਖਾਇਆ । ਦੇ -ਦੇ ਕੇ ਹੌਂਸਲੇ ਸਾਨੂੰ, ਚੱਟਾਨਾਂ ਵਾਂਗ ਬਣਾਇਆ। ਕਦੇ -ਕਦੇ ਸਾਨੂੰ ਝਿੜਕਾਂ ਵੀ ਦੇਂਦੀ, ਪਲ ਵਿੱਚ ਲਾਡ ਲਡਾਉਂਦੀ। ਹਰ ਵੇਲੇ ਮਾਂ ਯਾਦ ਆਉਂਦੀ ,ਉਦੋਂ ਦਿਲ ਨੂੰ ਬੜਾ ਦੁੱਖਾਂਦੀ। ਇੰਨਾ ਪਿਆਰ ਦਿੱਤਾ ਤੂੰ ਮਾਏ ,ਕਿੰਜ ਭੁਲਾਵਾਂ ਤੈਨੂੰ। ਹੁਣ 'ਦਿਆਲ 'ਕਿੰਜ ਮਾਏ ਕਰਜ਼ ਉਤਾਰੇ , ਸਮਝ ਨਾ ਆਵੇ ਮੈਨੂੰ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sukhi Walia Punjabi Anchor
    09 ਸਤੰਬਰ 2023
    ਅਲਫਾਜ਼ ਤਾਂ ਜਿਵੇਂ ਰੂਹਾਂ ਚ‘ ਜਾਨ ਹੀ ਪਾ ਗਏ ਨੇ 👌👌👌
  • author
    Baljit kaur "Johal"
    10 ਸਤੰਬਰ 2023
    boht vadhiaa ✍️
  • author
    09 ਸਤੰਬਰ 2023
    ਪ੍ਰੇਰਨਾਦਾਇਕ ਰਚਨਾ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Sukhi Walia Punjabi Anchor
    09 ਸਤੰਬਰ 2023
    ਅਲਫਾਜ਼ ਤਾਂ ਜਿਵੇਂ ਰੂਹਾਂ ਚ‘ ਜਾਨ ਹੀ ਪਾ ਗਏ ਨੇ 👌👌👌
  • author
    Baljit kaur "Johal"
    10 ਸਤੰਬਰ 2023
    boht vadhiaa ✍️
  • author
    09 ਸਤੰਬਰ 2023
    ਪ੍ਰੇਰਨਾਦਾਇਕ ਰਚਨਾ