pratilipi-logo ਪ੍ਰਤੀਲਿਪੀ
ਪੰਜਾਬੀ

ਕਵਨ ਬੇਟਾ ਬੈਠ ਕੇ ਪੜ ਲਾ ਤਾਂ ਕਿਉਂ ਨੀ ਸੁਣਦਾ ਤੂੰ ਕਵਨ ਨੂੰ ਉਹਦੀ ਮਾਂ ਬਾਰ ਬਾਰ ਕਹਿ ਰਹੀ ਸੀ ਪਰ ਕਵਨ ਕਿੱਥੋਂ ਸੁਣਦਾ। ਕਦੇ ਅੱਡੀ ਛੜੱਪਾ ਮਾਰ ਕੇ ਇੱਧਰ ਤੇ ਕਦੇ ਉੱਧਰ। ਹੁਣ ਕਵਨ ਦੀ ਮਾਂ ਬਹੁਤ ਪਰੇਸ਼ਾਨ ਹੋਇਆ ਕਰੇ ਕਿਉਂਕਿ ਕਵਨ ਦੀਆਂ ...