ਕੁੱਝ ਸਮੇਂ ਤੋਂ ਇੱਕ ਗੱਲ ਨੇ ਮੈਨੂੰ ਬੜਾ ਪ੍ਰੇਸ਼ਾਨ ਕੀਤਾ ਹੋਇਆ ਸੀ, ਹਾਲਾਤ ਕੁਝ ਇਹੋ ਜੇ ਬਣੇ ਕੇ ਮੈਂ ਉਸ ਨੂੰ ਅੰਦਰੋ ਅੰਦਰ ਹੀ ਹਜਮ ਕਰ ਲਿਆ ਪਰ ਅੱਜ ਮੇਰੇ ਕਿਸੇ ਮਿੱਤਰ ਨੇ ਇਕ ਤਸਵੀਰ ਭੇਜੀ ਜੋ ਓਸੇ ਗੱਲ ਨਾਲ ਸਬੰਧਤ ਸੀ। ਉਹ ਗੱਲਾ ਫਿਰ ਤੋ ਮੇਰੇ ਦਿਮਾਗ ਚੇ ਘਰ ਕਰ ਗਈਆਂ ਤੇ ਇਸ ਵਾਰ ਮੈਨੂੰ ਲੱਗਾ ਕੇ ਇਸ ਨੂੰ ਸਭ ਨਾਲ ਸਾਂਝਾ ਕਰਨਾ ਚਾਹੀਦਾ। ਖੈਰ, ਗੱਲ ਮਾ ਖੇਡ ਕਬੱਡੀ ਦੀ ਹੈ, ਮਾ ਖੇਡ ਸ਼ਾਇਦ ਇਸ ਲਈ ਕਿਹਾ ਜਾਂਦਾ ਕਿਉਕਿ ਹਰ ਪੰਜਾਬੀ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਇਸ ਨੂੰ ਜਰੂਰ ਖੇਡਿਆ ਹੁੰਦਾ ਭਾਵੇਂ ਇੱਕ ਦਿਨ ਲਈ ਭਾਵੇਂ ਇੱਕ ਮਹੀਨੇ ਲਈ ਜਾ 10 ਸਾਲ ਲਈ, ਇਹ ਮੇਰਾ ਨਜਰੀਆ ਜਾ ਮੇਰੀ ਸੋਚ ਹੈ ਮਾ ਖੇਡ ਲਈ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ