pratilipi-logo ਪ੍ਰਤੀਲਿਪੀ
ਪੰਜਾਬੀ

ਹਰਫ਼

5
13

ਕੁਝ ਵਰਕੇ, ਕੁਝ ਅਣਕਹੀਆਂ ਗੱਲਾਂ , ਜੋ ਮੇਰੇ ਅੰਦਰ ਉਪਜ ਅੰਦਰ ਹੀ ਮਰ ਮੁੱਕ ਗਈਆਂ ਤੇ ਬਾਕੀ ਛੱਡ ਗਈਆਂ ਓਹ ਨਿਸ਼ਾਨ ਜਿਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਮੈਂ ਹਰ ਰੋਜ਼ ਕਰਦੀ ਰਹਿੰਦੀ ਹਾਂ ਤੇ ਹਰ ਰੋਜ਼ ਓਹ ਹੋਰ ਗੂੜੇ ਹੁੰਦੇ ਜਾਂਦੇ ਨੇ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Amandeep kaur

ਸੋਚਾਂ ਦੇ ਅਕਾਰ ਤੋਂ ਦੂਰ ਕੁਦਰਤ ਵਿੱਚ ਇੱਕ ਹਰਫਾਂ ਦੀ ਉਪਜੀ ਦੁਨੀਆ ਏ, ਜੋ ਅਕਸਰ ਮੈਨੂੰ ਮੇਰੇ ਵਜੂਦ ਦੀ ਗਵਾਹੀ ਦਿੰਦੀ ਅਸਲੀਅਤ ਤੋਂ ਦੂਰ ਆਪਣੇ ਵੱਲ ਲੈ ਜਾਂਦੀ ਐ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Deepsidhu
    05 ਮਾਰਚ 2025
    ਮੈ ਸਾਰੇ ਦਰਦ ਭੁੱਲ ਜਾਦਾ ਸੀ ...ਜਦ ਬੇਬੇ ਕੋਲ ਹੁੰਦੀ ਸੀ......ਹੁਣ ਜਿਵੇਂ ਜਿਵੇਂ ਵਕਤ ਲੰਘਦਾ ਮੈਂ ਕੱਲਾ ਹਾ.......ਬੇਬੇ ਵੀ ਨਹੀ ਕੋਲ....ਜੋ ਮੇਰੇ ਸਾਹਾਂ ਨੂੰ.ਵੀ ਨਾਪ ਲੈਂਦੀ ਸੀ
  • author
    Edeep Kaur
    07 ਮਾਰਚ 2025
    ਬੇਹੱਦ ਖੂਬਸੂਰਤੀ ਨਾਲ ਸਭ ਕਹਿ ਦਿੱਤਾ ✍️🏻✨️🍀🤲ਵਾਹਿਗੁਰੂ ਜੀ ਖੁਸ਼ੀਆਂ ਤੇ ਬਰਕਤਾਂ ਪਾਈ ਰੱਖਣ, ਤੇ ਰਹਿਮਤਾਂ ਵਿੱਚ ਸਕੂਨ ਬਖਸ਼ਿਸ਼ ਕਰੀ ਰੱਖਣ
  • author
    05 ਮਾਰਚ 2025
    ਗਹਿਰਾ ਅਹਿਸਾਸ ਬਹੁਤ ਖੂਬਸੂਰਤ ਰਚਨਾ