
ਪ੍ਰਤੀਲਿਪੀਸੋਚਦੀ ਹੁੰਦੀ ਸੀ...🤔🤔 ਹਮਸਫ਼ਰ ਹੋਵੇ ਤਾਂ ਸੀਸ਼ੇ ਵਰਗਾ...🪞🪞 ਹੱਸਾਂ ਤਾਂ ਨਾਲ ਹੱਸੇ.🙂🙂. ਰੋਵਾਂ ਤਾਂ ਨਾਲ ਰੋਵੇ...🫣🫣 ਤੂੰ ਮਿਲਿਆ ਤਾਂ ਸਭ ਸੁਪਨੇ ਹਕ਼ੀਤਕ ਹੋਏ..🤗🤗 ਸਾਂਭ ਰੱਖਦਾ ਏ ਬੱਚਿਆਂ ਵਾਂਗ..🫠🫠 ਕਦੇ ਕਦੇ ਸਮਝਾਉਣ ਵੀ ਲੱਗ ਜਾਨਾ ਏ ਮਾਂ ਵਾਂਗ.🤫🤫 ਬਾਪੂ ਵਾਂਗ ਹਰ ਇੱਕ ਜਿੱਦ ਪੁਗਾ ਦਿਨਾਂ ਏ ..🥰🥰 ਸੁਣ ਲੈਂਦਾ ਏ ਮੇਰੀਆਂ ਬੇਮਤਲਬ ਗੱਲਾਂ ਨੂੰ ਕਿਸੇ ਦੋਸਤ ਵਾਂਗ..🤪🤪 ਨਖਰੇ ਵੀ ਝੱਲ ਲੈਣਾ ਏ ..🤨🤨 ਕੁਝ ਖਾਸ ਸੋਹਣੀ ਨਹੀਂ ਫਿਰ ਵੀ ਰੱਖਦਾ ਰਾਣੀਆਂ ਵਾਂਗ..😇😇 ਧੰਨਵਾਦ ਮੇਰੀ ਜ਼ਿੰਦਗ਼ੀ ਚ ਆਉਣ ਲਈ.. 🫶🫶 ਉਲਝਣਾਂ ਚੋਂ ਕੱਢ ਕੇ ਫੁੱਲਾਂ ਵੰਗੂ ਮਹਿਕਉਣ ਲਈ..💐💐 ਅੱਧੇ ਬੋਲ ਉਤੇ ਹਰ ਰੀਝ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ