ਗੱਲ 1999 ਤੋਂ ਸ਼ੁਰੂ ਕਰਦੇ ਹਾਂ ਜਦੋਂ ਮੈਂ 7th ਕਲਾਸ ਵਿੱਚ ਪੜ੍ਹਦਾ ਸੀ ਤੇ ਮੇਰੀ ੳੁਮਰ ਮਹਿਜ਼ 12ਕੁ ਸਾਲ ਦੀ ਸੀ।ਅਪ੍ਰੈਲ ਮਹੀਨੇ ਵਿੱਚ ਮੈਨੂੰ chicken pox (ਜਿਸ ਨੂੰ ਪੰਜਾਬੀ ਵਿੱਚ ਪਿੰਡੇ ਵਰਨਾ, ਮਾਤਾ ਨਿਕਲਣਾ ਵੀ ਕਹਿੰਦੇ ਹਨ) ਹੋ ਗਿਆ। ਉਸ ਵਕਤ ਪਿੰਡ ਦਾ ਹਰੇਕ ਵਰਗ (ਪੜੇ੍ ਲਿਖੇ ਲੋਕ ਵੀ ) ਇਸ ਭਰਮ ਚ' ਫਸੇ ਹੋੲੇ ਸਨ ਕਿ ਇਹ ਰੋਗ ਨਹੀਂ ਹੈ,ਮਾਤਾ ਪ੍ਰਤੱਖ ਪ੍ਰਗਟ ਹੋਈ ਹੈ।ਇਸ ਬਿਮਾਰੀ ਦੌਰਾਨ ਵਹਿਮ ਇਹ ਕੀਤਾ ਜਾਂਦਾ ਸੀ ਕਿ ਕਿਸੇ ਨੇ ਨਹਾ ਕੇ, ਸਿਰ ਵਾਅ ਕੇ ਜਾਂ ਕਿਸੇ ਪ੍ਰਾਹੁਣੇ ਨੇ ਸੁੱਚੇ ਮੂੰਹ ਇਸ ਬਿਮਾਰੀ ਨਾਲ ਪੀੜਤ ਦੇ ਮੱਥੇ ਨਹੀਂ ਲੱਗਣਾ, ਕਿਸੇ ਚੀਜ਼ ਦੀ ਛੂੰ.. ਨਹੀਂ ਕਰਵਾਉਣੀ ਜਿਵੇਂ ਕਿ ਪਰੌਂਠੇ ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ