pratilipi-logo ਪ੍ਰਤੀਲਿਪੀ
ਪੰਜਾਬੀ

ਗੁਬਾਰੇ ਉੱਤੇ ਚੀਤਾ

3.7
5701

‘‘ਮੈਂ ਤਾਂ ਜਾਊਂਗਾ, ਜ਼ਰੂਰ ਜਾਊਂਗਾ, ਭਾਵੇਂ ਕੋਈ ਛੁੱਟੀ ਦੇਵੇ ਜਾਂ ਨਾ ਦੇਵੇ।’’ ਸਕੂਲ ਦੇ ਸਾਹਮਣੇ ਇੱਕ ਵੱਡਾ ਮੈਦਾਨ ਹੈ, ਕਈ ਮੁੰਡੇ ਖੜ੍ਹੇ ਹਨ ਅਤੇ ਬਲਦੇਵ ਆਪਣੀ ਜੇਬ ਵਿੱਚ ਹੱਥ ਪਾਈ ਸਾਰੇ ਮੁੰਡਿਆਂ ਨੂੰ ਸਰਕਸ ਦੇਖਣ ਲਈ ਜਾਣ ਵਾਸਤੇ ਸਲਾਹ ਦੇ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੁਨਸ਼ੀ ਪ੍ਰੇਮ ਚੰਦ (੩੧ ਜੁਲਾਈ ੧੮੮੦–੮ ਅਕਤੂਬਰ ੧੯੩੬) ਦਾ ਜਨਮ ਵਾਰਾਨਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਧਨਪਤ ਰਾਏ ਸ਼ਰੀਵਾਸਤਵ ਸੀ ।ਉਨ੍ਹਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ੧੮੯੮ ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ । ੧੯੧੦ ਵਿੱਚ ਉਹ ਇੰਟਰ ਅਤੇ ੧੯੧੯ ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਬ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ।ਉਨ੍ਹਾਂ ਦੀਆਂ ਪ੍ਰਮੁਖ ਹਿੰਦੀ ਰਚਨਾਵਾਂ ਹਨ; ਨਾਵਲ: ਸੇਵਾਸਦਨ, ਪ੍ਰੇਮਾਸ਼੍ਰਮ, ਨਿਰਮਲਾ, ਰੰਗਭੂਮੀ, ਗਬਨ, ਗੋਦਾਨ; ਕਹਾਣੀ ਸੰਗ੍ਰਹਿ: ਨਮਕ ਕਾ ਦਰੋਗਾ, ਪ੍ਰੇਮ ਪਚੀਸੀ, ਸੋਜ਼ੇ ਵਤਨ, ਪ੍ਰੇਮ ਤੀਰਥ, ਪਾਂਚ ਫੂਲ, ਸਪਤ ਸੁਮਨ; ਬਾਲਸਾਹਿਤ: ਕੁੱਤੇ ਕੀ ਕਹਾਨੀ, ਜੰਗਲ ਕੀ ਕਹਾਨੀਆਂ ਆਦਿ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Charanjit kaur
    22 ਜੂਨ 2020
    ਵਧੀਆ
  • author
    Jagtar Sekhon
    03 ਮਾਰਚ 2020
    ਗੱਲ ਤਾਂ ਬਣੀ ਨੀਂ ਕੋਈ
  • author
    Amleek Singh
    04 ਜੁਲਾਈ 2020
    meaning less circus ta asi v vekhi a par aisa tamasha ta ne bania kite bhi
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Charanjit kaur
    22 ਜੂਨ 2020
    ਵਧੀਆ
  • author
    Jagtar Sekhon
    03 ਮਾਰਚ 2020
    ਗੱਲ ਤਾਂ ਬਣੀ ਨੀਂ ਕੋਈ
  • author
    Amleek Singh
    04 ਜੁਲਾਈ 2020
    meaning less circus ta asi v vekhi a par aisa tamasha ta ne bania kite bhi