pratilipi-logo ਪ੍ਰਤੀਲਿਪੀ
ਪੰਜਾਬੀ

ਗੰਦੀ ਨਰਸ

4.6
226119

ਨਵਦੀਪ ਦਰਮਿਆਨੇ ਜਿਹੇ ਕੱਦ ਦੀ ,ਸਾਂਵਲੇ ਜਿਹੇ ਰੰਗ ਦੀ ਤੇ ਹੱਸਮੁੱਖ ਸੁਭਾਅ ਦੀ ਕੁੜੀ ਸੀ।ਉਸਦੀ ਉਮਰ ਤਕਰੀਬਨ ਵੀਹ ਬਾਈ ਸਾਲ ਦੀ ਸੀ ।ਭਰਵੇਂ ਸਰੀਰ ਨਾਲ ਉਸਦਾ ਚਿਹਰਾ ਹੋਰ ਵੀ ਹੱਸਮੁੱਖ ਲੱਗਦਾ ਸੀ ।ਉਸਦੇ ਪਿਤਾ ਦਿਹਾੜੀ ਦਾ ਕੰਮ ਕਰਦੇ ਸਨ ਤੇ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Sukh Brar

9878133932 ਮਾਡਲ 13ਜੂਨ 1998 ਮੋਗਾ ਪਿਆਰ ਸਾਹਿਤ ਨਾਲ ਹਮ ਨਹੀਂ ਚੰਗੇ ਬੁਰਾ ਨਾ ਕੋਇ ਜੋ ਵੀ ਲਿਖਦਾ ਉਹਦੇ ਵਿੱਚ ਸੰਦੇਸ਼ ਦੇਣ ਦੀ ਕੋਸ਼ਿਸ਼ ਹੁੰਦੀ ਆ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਲਿਖਣਾ ,ਪੜ੍ਹਨਾ,ਗਾਉਣਾ ਸ਼ੌਕ ਆ ਜਿੰਦਗੀ ਝੂਠ ਸੱਚ ਮੌਤ ਆ

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Rao Swan
    09 ਅਗਸਤ 2020
    ਮੇਰਾ ਖਿਆਲ ਹੈ ਕਿ ਜਦੋਂ ਨਰਸ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ ਤੇ ਭਾਰਤੀ ਮਾਨਸਿਕਤਾ ਸਭ ਨਰਸਾਂ ਬਾਰੇ ਇੱਕੋ ਹੀ ਵਿਚਾਰ ਰੱਖਦੀ ਹੈ ਚਾਹੇ ਉਹ ਕਿਸੇ ਵੀ ਜਾਤ, ਸ਼੍ਰੇਣੀ ਜਾਂ ਧਰਮ ਦਾ ਹੋਵੇ, ਪਰ ਜਦੋਂ ਗੱਲ ਗਰੀਬ ਦੀ ਆਉਂਦੀ ਹੈ ਤੇ ਹਰੇਕ ਜਣਾ ਖਣਾ ਆਪਣੀ ਔਕਾਤ ਭੁੱਲ ਕੇ ਉਸ ਗਰੀਬ ਬਾਰੇ ਮਾੜੀ ਸੋਚ ਰੱਖਦਾ ਹੈ, ਤੇ ਇਸਦਾ ਹੱਲ ਚੁੱਪ ਰਹਿਣਾ ਨਹੀਂ ਹੈ, ਇਸਦਾ ਹੱਲ ਮੁਕਾਬਲਾ ਕਰਨਾ ਹੈ, ਤੇ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਗਰੀਬ ਮੁਕਾਬਲਾ ਕਰੂੰ ਕਿੱਦਾ, ਤੇ ਇਸਦਾ ਹੱਲ ਸਿੱਖੀ ਵਿਚਾਰਧਾਰਾ ਵਿੱਚ ਹੈ ਜਿੱਥੇ ਦੱਸਿਆ ਗਿਆ ਹੈ ਕਿ ਇਨਸਾਨ ਦੀ ਕੋਈ ਜਾਤ ਨਹੀਂ, ਗੁਰਬਾਣੀ ਪੜ੍ਹ ਕੇ ਮੈਦਾਨ ਵਿੱਚ ਆਉ ਤੇ ਘਟੀਆ ਸੋਚ ਵਾਲਿਆਂ ਨੂੰ ਚੈਲੰਜ ਕਰੋ। ਬਾਕੀ ਜੇ ਸਬਕ ਦੇਣਾ ਹੋਵੇ ਤੇ ਫਿਰ ਉਸ ਨਰਸ ਨੂੰ ਖੂਨ ਦੇਣ ਦੀ ਜਰੂਰਤ ਨਹੀਂ, ਇੱਥੇ ਜਦੋਂ ਮਾਨ ਸਨਮਾਨ ਦੀ ਗੱਲ ਹੁੰਦੀ ਹੈ ਤੇ ਫਿਰ ਹਰ ਗੱਲ ਜਾਇਜ ਹੈ, ਜਿਹਨਾਂ ਲੋਕਾਂ ਦੇ ਮਜਬੂਰੀ ਵਿੱਚ ਦਿਮਾਗ ਬਦਲਦੇ ਹਨ, ਉਹ ਥੋੜੇ ਸਮੇਂ ਲਈ ਹੁੰਦੇ ਹਨ ਜਦੋਂ ਸਮਾਂ ਨਿਕਲ ਗਿਆ ਉਹ ਫਿਰ ਆਪਣੀ ਔਕਾਤ ਤੇ ਆ ਜਾਂਦੇ ਹਨ । ਇਸ ਲਈ ਇਸ ਵਿਵਸਥਾ ਵਿੱਚ ਲੜਾਈ ਦੀ ਲਾਇਨ ਵੱਡੀ ਕਰਨੀ ਚਾਹੀਦੀ ਹੈ ।
  • author
    Balwinder Singh Bhullar "Bs Bhullar"
    01 ਮਈ 2021
    ਤੁਹਾਡੀ ਕਹਾਣੀ ਬਹੁਤ ਵਧੀਆ ਹੈ ਸਮਾਜ ਵਿੱਚ ਅਕਸਰ ਅਜਿਹਾ ਵਾਪਰਦਾ ਰਹਿੰਦਾ ਹੈ। ਕਹਾਣੀ ਦਾ ਅੰਤ ਵਧੀਆ ਹੈ ਤੇ ਚੰਗਾ ਸੁਨੇਹਾ ਮਿਲਦਾ ਹੈ। ਪਰ ਕਹਾਣੀ ਦਾ ਨਾਂ ਮੈਨੂੰ ਠੀਕ ਨਹੀਂ ਲੱਗਦਾ। ਨਾਂ ਗੰਦੀ ਨਰਸ ਨਹੀਂ ਗੰਦੀ ਸੋਚ ਹੁੰਦਾ ਤਾਂ ਜਿਆਦਾ ਠੀਕ ਰਹਿੰਦਾ, ਕਿਉਂਕਿ ਨਰਸ ਤਾਂ ਗੰਦੀ ਨਹੀਂ ਬਲਕਿ ਉਚੀ ਸੋਚ ਵਾਲੀ ਹੈ, ਉਸਦਾ ਤਾਂ ਕੋਈ ਕਸੂਰ ਨਹੀਂ ਕਸੂਰ ਤਾਂ ਗੰਦੀ ਕਹਿਣ ਵਾਲੇ ਲੋਕਾਂ ਦਾ ਹੈ। ਖੂਨ ਦਾ ਦਾਨ ਜਾਂ ਪਰਨਾ ਵੀ ਨਾਂ ਠੀਕ ਰਹਿੰਦਾ, ਪਰ ਨਾਂ ਰੱਖਣ ਦਾ ਤੁਹਾਡਾ ਹੀ ਹੱਕ ਹੈ ਮੇਰਾ ਤਾਂ ਸੁਝਾਅ ਹੈ।
  • author
    Jagpreet Singh "Boparai"
    15 ਨਵੰਬਰ 2020
    ਪ੍ਰਤੀਲਿਪੀ ਤੇ ਘੁੰਮਦਿਆਂ ਫਿਰਦਿਆਂ ਕਈ ਲੇਖਕਾਂ ਨੂੰ ਪੜਦਾ ਰਹਿੰਦਾ ਹਾਂ ਜੀ। ਥੋੜੀ ਕੀਤਿਆਂ ਕਿਸੇ ਵੀ ਲਿਖਤ ਤੇ ਰੀਵਿਊ ਨਹੀਂ ਕਰਦਾ ਮੈਂ, ਪਰ ਜਿਵੇਂ ਤੁਸੀਂ ਲਿਖਿਆ, ਇਵੇਂ ਦੀਆਂ ਲਿਖਤਾਂ ਮਜਬੂਰ ਕਰ ਦਿੰਦੀਆਂ ਨੇ ਸ਼ਾਬਾਸ਼ ਕਹਿਣ ਨੂੰ। ਕਾਰਨ ਇਹ ਹੁੰਦਾ ਕਿ ਲਿਖੋ ਅਜਿਹਾ ਕਿ ਜੇ ਇੱਕ ਇਨਸਾਨ ਵੀ ਤੁਹਾਡੇ ਲਿਖੇ ਵਿੱਚੋਂ ਸਹੀ ਸੇਧ ਲੈ ਗਿਆ ਤਾਂ ਤੁਹਾਡੀ ਲਿਖਤ ਬਾਕਮਾਲ ਤੇ ਕਾਰਗਰ ਸਿੱਧ ਹੋ ਜਾਂਦੀ ਹੈ। ਮੈਂ ਆਪਣੀ ਪ੍ਰੇਮ ਕਹਾਣੀ ਲਿਖ ਰਿਹਾ ਹਾਂ, ਲਿਖਦਿਆਂ ਲਿਖਦਿਆਂ ਇੱਕ ਫੇਜ ਅਜਿਹਾ ਆਇਆ ਕਿ ਮੈਨੂੰ ਇਸ ਪ੍ਰੋਫੈਸ਼ਨ ਬਾਰੇ ਲਿਖਣਾ ਪੈਣਾ ਸੀ। ਮੈਂ ਪਹਿਲਾਂ ਤਾਂ ਇਹ ਸੋਚਿਆ ਕਿ ਇਸ ਟੌਪਿਕ ਨੂੰ ਲਿਖਣ ਤੋਂ ਬਿਨਾਂ ਹੀ ਅੱਗੇ ਲੰਘ ਜਾਂਵਾ, ਪਰ ਮੇਰੀ ਹਮਸਫਰ ਨਾ ਮੰਨੀ ਤੇ ਮੈਨੂੰ ਇਸ ਬਾਰੇ ਲਿਖਣ ਲਈ ਹੌਸਲਾ ਦਿੱਤਾ। ਜੇ ਸਮਾਂ ਮਿਲੇ ਤਾਂ ਪੜਨ ਦੀ ਖੇਚਲ ਕਰਿਉ ਅਤੇ ਅਣਮੁੱਲੇ ਵਿਚਾਰ ਰੱਖਣ ਦੀ ਖੇਚਲ ਕਰਿਉ ਜੀ। ਜਗਪ੍ਰੀਤ ਸਿੰਘ ਬੋਪਾਰਾਏ, ਭਾਊ "ਅਵੱਲੇ ਇਸ਼ਕ ਆਲਾ"