pratilipi-logo ਪ੍ਰਤੀਲਿਪੀ
ਪੰਜਾਬੀ

ਐਵਲੀਨ ਦੀ ਜਿੱਤ

4.7
2459

ਐਵਲੀਨ ਇੱਕ ਬਹੁਤ ਹੀ ਹੋਣਹਾਰ , ਪਿਆਰੀ ਤੇ ਮਿਲਣਸਾਰ ਕੁੜੀ ਸੀ।।ਉਹ ਇੱਕ ਫੌਜੀ ਅਫ਼ਸਰ ਦੀ ਬੇਟੀ ਤੇ ਤਿੰਨ ਭਰਾਵਾਂ ਦੀ ਲਾਡਲੀ ਭੈਣ ਸੀ।।ਬਾਰਵੀਂ ਤੋਂ ਬਾਦ ਉਸਨੇ ਬੀ.ਏ.ਅਤੇ ਫ਼ੇਰ ਐਮੱ.ਏ.ਅੰਗਰੇਜ਼ੀ ਅਤੇ ਹਿਸਟਰੀ ਕਰ ਲਈ।।ਦੋ ਮਜ਼ਮੂਨਾਂ ਦੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਰੁਲ਼ਦੀ-ਖੁਲ਼ਦੀ ਰੇਤ ਹਾਂ,ਉਹਦੇ ਪੈਰਾਂ ਦੀ, ਨਜ਼ਰ ਨਾ ਪੈਂਦੀ ਜਿਸਦੀ ਮੇਰੀ ਕੁੱਲੀ ਤੇ....!! ਪ੍ਰਤੀਲਿਪੀ ਤੇ ਪਹਿਲੀ ਲਿਖਤ 27 ਮਈ ਦੋ ਹਜ਼ਾਰ ਵੀਹ ਨੂੰ ਲਿਖੀ।। Follow me on Facebook...https://www.facebook.com/sehjram.dhillon

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Rao Swan
    11 ਨਵੰਬਰ 2020
    ਪੜੇ ਲਿਖੇ ਪਰਿਵਾਰ ਦੀ ਕੁੜੀ, ਖੁੱਦ ਪੜੀ ਲਿਖੀ ਤੇ ਕਿੰਨੇ ਸਾਲ ਚੁੱਪ ਵੱਟ ਰਹਿ ਗਈ, ਇਸ ਹਾਲਤ ਵਿੱਚ ਵੀ ਕਿ ਜਦੋਂ ਉਸਨੂੰ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਮੁੰਡੇ ਨੇ ਵਿਆਹ ਤਾਂ ਬਾਹਰ ਕੈਨੇਡਾ ਜਾਣ ਲਈ ਕਰਵਾਇਆ ਸੀ, ਤੇ ਫਿਰ ਇਹ ਸੱਚਾਈ ਸਾਹਮਣੇ ਆਉਣ ਤੋ ਬਾਅਦ ਵੀ ਜੇ ਅਸੀਂ ਸਾਲਾਂ ਬੱਧੀ ਚੁੱਪ ਰਹਿੰਦੇ ਹਾਂ ਤੇ ਗਲਤੀ ਕਿਸ ਦੀ ਹੈ?? ਜੇ ਬੁਰਾਈ ਨੂੰ ਜੜ ਤੋਂ ਹੀ ਨੱਪ ਲਈਏ ਤਾਂ ਜਿਆਦਾ ਬਿਹਤਰ ਹੈ ਕਿ ਬੁਰਾਈ ਨੂੰ ਚੁੱਪ ਚਾਪ ਸਹਿਣ ਕਰਕੇ ਹੋਰ ਵਧਣ ਦਾ ਮੌਕਾ ਦੇਈਏ, ਕਹਾਣੀ ਲਿਖਣ ਦੀ ਤੁਸੀਂ ਅੱਛੀ ਕੋਸ਼ਿਸ਼ ਕੀਤੀ ਪੜੇ ਲਿਖੇ ਲੋਕਾਂ ਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਰਿਸ਼ਤਿਆਂ ਨੂੰ ਕਰਨ ਤੋਂ ਪਹਿਲਾਂ ਪੰਜ ਛੇ ਮਹੀਨੇ ਇਨਕੁਆਰੀ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ਦੀ ਖੱਜਲ ਖਰਾਬੀ ਤੋਂ ਬਚ ਸਕੀਏ।
  • author
    Sham Chand
    03 ਅਗਸਤ 2021
    ਬਹੁਤ ਵਧੀਆ ਕਹਾਣੀ ਲਿਖੀ ਹੋਈ ਹੈ ਬੀਬਾ ਜੀ।ਸਵਾਲ ਪੈਦਾ ਜਰੂਰ ਹੁੰਦਾ ਹੈ ਕਿ ਪਹਿਲੇ ਦਿਨ ਹੀ ਪਤੀ ਦੇ ਭੈੜੇ ਵਰਤਾਰੇ ਨਾਲ ਐਨੀ ਪੜ੍ਹੀ ਲਿਖੀ ਕੁੜੀ ਨੇ ਉਸੇ ਵੇਲੇ ਸੰਭਲ ਜਾਣਾ ਸੀ।ਪਰ ਕੁੜੀਆਂ ਅੰਦਰ ਰੱਬ ਨੇ ਮਾਤਾ ਪਿਤਾ ਦੀ ਗੱਲ ਨੂੰ ਪੂਰ ਚੜ੍ਹਾਉਣ ਦਾ ਜਜਬਾ ਵੀ ਪੱਕਾ ਕੀਤਾ ਹੈ।ਇਸੇ ਕਰਕੇ ਉਹ ਵਾਰ ਵਾਰ ਜਾਂਦੀ ਰਹੀ।ਐਵਲੀਨ ਦਾ ਬੋਲ ਬੰਦ ਹੋ ਜਾਣਾ, ਭੂਆ ਦੇ ਮੁੰਡੇ ਦੇ ਗਲ ਲੱਗ ਕੇ ਰੋਣਾਂ, ਬੋਲ ਵਾਪਸ ਆ ਜਾਣਾ, ਇਕ ਸਾਈਂਟੀਫਿਕ ਇਲਾਜ ਹੈ।ਥੋੜ੍ਹਾ ਜਿਹਾ ਹੋਰ ਖੋਲ੍ਹ ਦੇਣਾਂ ਸੀ।ਕਹਾਣੀ ਬਹੁਤ ਵਧੀਆ ਹੈ।ਪੰਜਾਬੀ ਭਾਸ਼ਾ ਨੂੰ ਤੁਹਾਡੀ ਲੋੜ ਹੈ।ਸੁਧਾਰ ਲਈ ਖਿਮਾਂ ਦਾ ਜਾਚਕ ਹਾਂ।
  • author
    Grewal Jaswinder kaur
    10 ਨਵੰਬਰ 2020
    ਬਹੁਤ ਜ਼ਿਆਦਾ ਵਧੀਆ ਰਚਨਾ ਤੁਹਾਡੀ, ਕਿੰਨਾ ਜ਼ਿਆਦਾ ਪੜ੍ਹ ਲਿਖ ਕੇ ਵੀ ਕੁੜੀਆਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੜੀਆਂ ਦੇ ਦਰਦ ਬਿਆਨ ਕਰਦੀ ਖੂਬਸੂਰਤ ਰਚਨਾ।