pratilipi-logo ਪ੍ਰਤੀਲਿਪੀ
ਪੰਜਾਬੀ

ਦੋ ਢਾਈ ਸਾਲ

4.5
113

ਦੋ ਢਾਈ ਸਾਲ ਕਿਤਾਬ ਚਿੱਟਾ ਸਿੱਧੂ ਜੀ ਦੁਵਾਰਾ ਲਿਖੀ ਗਈ ਏ। ਕੁੱਝ ਕੇ ਸਕਾਰਾਤਮਕ ਤੇ ਕੁੱਝ ਕੁ ਨਕਾਰਾਤਮਕ ਗੱਲਾਂ ਇਸ ਤਰ੍ਹਾਂ ਨੇ - 1. ਕਿਤਾਬ ਦਾ ਜੋ ਫਰੰਟ ਕਵਰ ਆ ਓਹ ਬਹੁਤ ਵਧਿਆ ਲੱਗਾ ਜੋ- ਜੋ ਕਿਤਾਬ ਵਿਚਲੀਆਂ ਗੱਲਾਂ ਜਾਂ ਕਹਿ ਲਵੋ ਕਹਾਣੀਆਂ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
🦋Gurpreet Kaur🦋

ਨਾਮ-ਪ੍ਰੋਫਾਈਲ ਤੇ ਦੇਖੋ। ਪਸੰਦ- ਸਭ ਤੋਂ ਵੱਖਰੀ। ਮੁਹੱਬਤ-ਰੂਹ ਨਾਲ। ਪਹਿਚਾਣ-ਬੇਬੇ-ਬਾਪੂ ਨਾਲ। ਸਕੂਨ- ਖੁਦ ਨਾਲ ਸਮਾਂ ਬਿਤਾ ਕੇ ਮਿਲਦਾ। ਉਮੀਦ- ਕੁੱਝ ਯਾਦਗਾਰ ਕੰਮ ਕਰਨ ਦੀ। ਵਿਸ਼ਵਾਸ਼- ਉਸ ਪਰਮਾਤਮਾ 'ਤੇ। ਸੁਭਾਅ- ਨਾਰੀਅਲ ਵਰਗਾ। ਅਸੂਲ - ਚੰਗੇ ਨੂੰ ਭੰਡਣਾ ਨਹੀਂ,ਮਾੜ੍ਹੇ ਨੂੰ ਛੱਡਣਾ ਨਹੀਂ,ਕੁੱਲ ਮਿਲਾ ਕੇ ਕਹਿ ਲਓ ਕੱਬਾ। ਪਸੰਦ- ਡਾਂਸ,ਗਾਉਣਾ,ਲਿਖਣਾ,ਕਲਾਕਾਰੀ ਕਰਨਾ,ਖਾਣਾ ਬਣਾਉਣਾ , ਮੇਕ ਅੱਪ ਕਰਨਾ , ਘੁੰਮਣਾ - ਫਿਰਨਾ ਤੇ ਕੁੱਝ-ਨ-ਕੁੱਝ ਨਵਾਂ ਕਰਣ ਨੂੰ ਪਹਿਲ ਦੇਣੀ। ਮੌਤ-ਹਜੇ ਫਰਮਾਨ ਆਇਆ ਨਹੀਂ.......ਬਾਕੀ ਮੈਂਨੂੰ ਕੋਈ ਕਾਹਲ ਨਹੀਂ ਤਿੰਨ ਲਫਜਾਂ ਨੂੰ ਸੁਣਨ ਦੀ ਕਿ, "ਕੁੜ੍ਹੀ ਚੰਗੀ ਸੀ"। ਮੇਲ-ਮਿਲਾਪ- ਜਿੰਨ੍ਹਾਂ ਨਾਲ ਯਾਰੀ ਉਹੀ ਦਿਲ ਦੇ ਕਰੀਬ ਤੇ ਦਿਲ ਦੇ ਖਾਸ। ਬਾਕੀ ।ਜਿੰਨਾਂ ਨਾਲ ਹੈਗੀ ਦਿਲੋ ,ਜਿੰਨ੍ਹਾਂ ਨਾਲ ਨਹੀਂ ਉਨ੍ਹਾਂ ਨਾਲ ਉਤੋਂ-ਉੱਤੋਂ ਵੀ ਨਹੀਂ। ਜਿੱਦ- ਜਿੱਥੇ ਸਹੀ ਉੱਥੇ ਕਿਸੇ ਨੂੰ ਬੋਲਣ ਨਹੀਂ ਦੇਣਾ,ਜਿੱਥੇ ਗਲਤ ਉੱਥੇ ਸਭ ਕੁੱਝ ਚੁੱਪ-ਚਾਪ ਸੁਣਨਾ। ਦਿਲ ਤੇ ਸੱਟ- ਜਿੰਨ੍ਹੀ ਵਾਰ ਵੀ ਲੱਗੀ ਆਪਣਿਆਂ ਤੇ ਯਕੀਨ ਕਰ ਖਾਧੀ। ਲਿਖਣਾ-ਸੱਚ ਨੂੰ ਪਹਿਲਾਂ,ਬਾਕੀ ਝੂਠ ਤੂਫਾਨ ਬਾਅਦ 'ਚ। ਫੈਨ-ਬੇਬੇ- ਬਾਪੂ ਤੇ ਤਰਸੇਮ ਜੱਸੜ ਦੀ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਹਰਫ਼_
    08 ਅਪ੍ਰੈਲ 2022
    Bhut sohne treeke naal likhya tuc di..✍️😊
  • author
    karamjeet singh
    04 ਮਈ 2022
    ਬਹੁਤ ਹੀ ਵਧੀਆ ਰਚਨਾ ਚਿੱਟਾ ਸਿੱਧੂ ਜੀ ਦੀ
  • author
    Harbhajan Singh
    29 ਮਾਰਚ 2022
    bahut khoob ji👏👏
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਹਰਫ਼_
    08 ਅਪ੍ਰੈਲ 2022
    Bhut sohne treeke naal likhya tuc di..✍️😊
  • author
    karamjeet singh
    04 ਮਈ 2022
    ਬਹੁਤ ਹੀ ਵਧੀਆ ਰਚਨਾ ਚਿੱਟਾ ਸਿੱਧੂ ਜੀ ਦੀ
  • author
    Harbhajan Singh
    29 ਮਾਰਚ 2022
    bahut khoob ji👏👏