ਮੈਂ ਸਾਹਿਤ ਦਾ ਸਫਰ ਗੀਤਕਾਰੀ ਤੋਂ ਸ਼ੁਰੂ ਕੀਤਾ ਸੀ। ਸਾਥੋਂ ਬਾਬਾ ਖੋਹ ਲਿਆ, ਤੇਰਾ ਨਨਕਾਣਾ, ਨੀ ਤੂੰ ਨਰਕਾਂ ਨੂੰ ਜਾਵੇਂ, ਸਰਹੰਦ ਦੀ ਦੀਵਾਰੇ (ਅਮਰ ਸਿੰਘ ਚਮਕੀਲਾ-ਅਮਰਜੋਤ ਕੌਰ), ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਗਿੱਧੇ ਦੇ ਵਿੱਚ ਪਾਉਣ ਭੜਥੂ, ਨੀ ਤੂੰ ਆਣਕੇ ਲੰਡਨ ਵਿੱਚ ਬਹਿ ਗਈ (ਸਰਦੂਲ ਸਿਕੰਦਰ-ਅਮਰ ਨੂਰੀ), ਗਿੱਧੇ ਵਿੱਚ ਘੁੱਗੀਆਂ ਦਾ ਜੋੜਾ ਨੱਚਦਾ, ਗੋਰੇ ਹੱਥਾਂ ਵਿੱਚ ਸੰਦਲੀ ਰੁਮਾਲ ਫੜਕੇ (ਜੈਜ਼ੀ ਬੀ) ਆਦਿ ਕਲਾਕਾਰਾਂ ਨੇ ਕੋਈ 1,000 ਤੋਂ ਉੱਪਰ ਗੀਤ ਰਿਕਾਰਡ ਕਰਵਾਏ ਹਨ। ਗਲਪਕਾਰੀ ਦੇ ਖੇਤਰ ਵਿੱਚ 'ਮੇਲੇ ਮਿੱਤਰਾਂ ਦੇ' ਮੇਰਾ ਪਹਿਲਾ ਬਿਰਤਾਂਤ ਹੈ।
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ