https://dhattstory.blogspot.com
ਮੇਰੀਆ ਰਚਨਾਵਾਂ ਨਾਲ ਜੁੜ੍ਹੇ ਮੇਰੇ ਪਿਆਰੇ ਪਾਠਕਾ ਦਾ ਤਹਿ ਦਿਲੋ ਧੰਨਵਾਦ, ਸੁਕਰੀਆਂ ਅਤੇ ਮਿਹਰਬਾਨੀ।
ਆਪ ਜੀ ਨੁੰ ਬੇਨਤੀ ਹੈ ਕਿ ਆਪ ਆਪਣੇ ਕੀਮਤੀ ਸੁਝਾਆ ਜਰੂਰ ਦੇਵੋ ਜੀ। ਤਾ ਜੋ
ਕਾਲਮ ਦੀ ਕਲਮ ਚ ਹੋਰ ਸੁਧਾਰ ਹੋ ਸਕੇ।
https://dhattstory.blogspot.com
ਰੱਬ ਦਾ ਮੈਥੋ ਨਹੀਂ ਜ਼ਿਕਰ ਹੂੰਦਾ,
ਇਹਨੀ ਜੂਨ ਨੁੰ ਜੋ ਸਭਾਲ ਦਾ ਹੈ। 🌏🌍
ਚੰਨ, ਸੂਰਜ ਅਸਮਾਨ ਵਿਚ ਜੜ੍ਹੇ ਜਿਸਨੇ,
ਜਾਦੂ ਉਸ ਦਾ ਕੋਈ ਕਮਾਲ ਦਾ ਹੈ।🌙☀️
ਕਦੇ ਅੰਬਰੋ ਪਥਰ ਵਰਸਾਉਣ ਲਗਦਾ, (ਗੜ੍ਹੇ)
ਪਾਣੀ ਥਲ਼ੇ ਤੋ ਉਤਾਹ ਉਛਾਲ ਦਾ ਹੈ।(ਜਵਾਰ ਭਾਟਾ)🌧🌊
ਤੈਨੂੰ ਨਹੀਂ ਪਤਾ "ਢੱਟ" ਭੇਦ ਉਹਦਾ,
ਕੀੜੇ ਪਥਰਾ ਵਿਚ ਵੀ ਪਾਲਦਾ ਹੈ।🐛🐚
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ