
ਪ੍ਰਤੀਲਿਪੀਤੂੰ ਕਿਸ ਜਹਾਨ ਦੀ ਗੱਲ ਕਰਦਾਂ - ਜਿਥੇ ਆਪਣੇ ਟਿੱਡ ਲਈ ਕਿਸੇ ਦਾ ਲ਼ਹੂ ਪੀਣਾ ਪੈਂਦਾ - ਜਿਥੇ ਨੋਟਾਂ ਕਰਕੇ ਮਾਸੂਮਾਂ ਦਾ ਘਰ ਪਟਨਾ ਪੈਂਦਾ - ਜਿਥੇ ਆਪਣੀ ਹਵਸ਼ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਣਾ ਪੈਂਦਾ - ਜਿਥੇ ਇਕ ਛੱਤ ਕਰਕੇ ਆਪਣੀਆਂ ਦਾ ਸਿਰ ਧੜ ਤੋਂ ਅਲੱਗ ਕਰਨਾ ਪੈਂਦਾ ਮੈਨੂੰ ਲੱਗਦਾ ਸੁੱਖੀਆਂ ਤੂੰ ਉਸ ਜਹਾਨ ਦੀਆਂ ਹੀ ਗੱਲ ਕਰਦਾਂ ਜਿਥੇ ਕੁਝ ਪਲਾਂ ਦੀ ਯਾਰੀ ਲਈ ਮਾਪਿਆਂ ਨੂੰ ਬਿਰਧ ਆਸ਼ਰਮ ਘੱਲਣਾ ਪੈਂਦਾ । ...
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ