pratilipi-logo ਪ੍ਰਤੀਲਿਪੀ
ਪੰਜਾਬੀ

ਬਾਬਾ ਬੁੱਲ੍ਹੇ ਸ਼ਾਹ : ਰਾਸ਼ਿਦ ਰਸ਼ੀਦ(ਸੂਫ਼ੀਆਨਾ ਕਲਮ)

4.7
363

ਇਕ ਹੋਰ ਉੱਤਮ ਰਚਨਾਂ ਜਿਸ ਦੀ ਸੰਪੂਰਨ ਜਾਣਕਾਰੀ ਵੀ ਸਿਰਫ਼ ਕਿਤਾਬਾਂ ਨਾਲ਼ ਪਏ ਮੋਹ ਕਰ ਕੇ ਹੀ ਨਸੀਬ ਹੋਈ l ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ । ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ । ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ🙏 ਜਨਮ ਦਿਨ ...25 ਜਨਵਰੀ 🎂 ਪ੍ਰਤਿਲੀਪੀ ਸਿਰਫ ਕਹਾਣੀਆ ਲਿਖਣ ਦਾ ਇਕ ਜ਼ਰੀਆ ਹੀ ਨਹੀਂ ਹੈ... ਇਸ ਤੇ ਲਿਖਤਾਂ ਲਿਖਣ ਵਾਲੇ ਲੇਖਕ ਇੱਕ ਪਰਿਵਾਰ ਦੀ ਤਰ੍ਹਾ ਨੇ ... ਜਿਹੜੇ ਆਪਣੇ ਜਜ਼ਬਾਤਾਂ ਨੂੰ ਸ਼ਬਦਾ ਰਾਹੀਂ ਲਿਖ ਕੇ .. ਇੱਕ ਦੂਸਰੇ ਦੇ ਨਾਲ ਜਜ਼ਬਾਤੀ ਤੇ ਉਮਰਾਂ ਦੀ ਸਾਂਝ ਪੈਦਾ ਕਰਦੇ ਨੇ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Lakhbir Singh
    20 ਜੁਲਾਈ 2021
    ਬੁੱਲ੍ਹਾ ਸ਼ਾਹ ਸਿਰਮੌਰ ਕਵੀ ਹੈ ਤੇ ਆਮ ਲੋਕਾਂ ਦੀ ਗੱਲ ਸ਼ਰੀਅਤ ਰਾਹੀਂ ਹੀ ਨਹੀਂ ਕਰਦਾ ਸਗੋਂ ਸਾਂਝੇ ਸਰੋਕਾਰਾਂ ਨੂੰ ਵਰਤਣ ਤੋਂ ਗ਼ੁਰੇਜ਼ ਨਹੀਂ ਕਰਦਾ ।
  • author
    11 ਜੁਲਾਈ 2023
    ਬਹੁਤ ਬਹੁਤ ਧੰਨਵਾਦ ਜੀ ਕੁਝ ਦਿਨਾਂ ਤੋਂ ਮਨ ਵਿਚ ਬਾਬਾ ਬੁੱਲ੍ਹੇ ਸ਼ਾਹ ਜੀ ਬਾਰੇ ਸੋਚ ਰਿਹਾ ਸੀ। ਬਹੁਤ ਵਧੀਆ ਲਿਖਿਆ ਹੈ ਤੁਸੀਂ ਜੀ
  • author
    29 ਅਪ੍ਰੈਲ 2021
    ਬਹੁਤ ਵਧੀਆ ਜਾਣਕਾਰੀ 🙏 ਐਨੀ ਡੂੰਘਾਈ ਵਿੱਚ ਨਹੀਂ ਪਤਾ ਸੀ। ਸ਼ੁਕਰੀਆ ਇਸ ਤੋਂ ਜਾਣੂ ਕਰਵਾਉਣ ਲਈ 🙏