ੴ I m not alone ਵਾਹਿਗੁਰੂ is always with me ੴ
ਸ਼ਬਦਾਂ ਦੀ ਦੁਨੀਆ ਦੀ ਇੱਕ ਰਾਹੀ ✍️
ਜਜ਼ਬਾਤਾਂ ਨੂੰ ਲਫ਼ਜ਼ ਦੇਣਾ ਮੇਰੀ ਕਲਮ ਦਾ ਸਫ਼ਰ ਹੈ। 📖
ਮੇਰੀਆਂ ਰਚਨਾਵਾਂ ਪੜ੍ਹਦਿਆਂ
ਸ਼ਾਇਦ ਤੁਹਾਨੂੰ ਉਨ੍ਹਾਂ ਵਿੱਚ
ਆਪਣੀ ਕੋਈ ਖ਼ਾਮੋਸ਼ੀ, ਕੋਈ ਯਾਦ,
ਕੋਈ ਅਧੂਰਾ ਸੁਪਨਾ ਜਾਂ ਕੋਈ ਅਣਕਿਹਾ ਅਹਿਸਾਸ ਮਿਲ ਜਾਵੇ।
ਮੈਂ ਰਾਵੀ
ਜੋ ਦਿਲ ਵਿੱਚ ਉਤਰਦਾ ਹੈ,
ਉਸਨੂੰ ਕਾਗਜ਼ ਉੱਤੇ ਉਤਾਰਨ ਦੀ ਕੋਸ਼ਿਸ਼ ਕਰਦੀ ਹਾਂ।
ਮੇਰੇ ਲਈ ਸ਼ਬਦ ਸਿਰਫ਼ ਸ਼ਬਦ ਨਹੀਂ,
ਇਹ ਰੂਹ ਦੇ ਉਹ ਨਿਸ਼ਾਨ ਹਨ
ਜੋ ਪੜ੍ਹਨ ਵਾਲੇ ਦੇ ਦਿਲ ਤੱਕ ਪਹੁੰਚਣ ਲਈ ਜਨਮ ਲੈਂਦੇ ਹਨ।
ਚੇਤਾਵਨੀ: ਇਸ ਪ੍ਰੋਫਾਈਲ 'ਤੇ ਮੌਜੂਦ ਸਾਰਾ ਸਾਹਿਤਕ ਕੰਮ ਕਾਪੀਰਾਈਟ (Copyright) ਅਧੀਨ ਹੈ। ਮੇਰੀ ਲਿਖਤ ਨੂੰ ਚੋਰੀ ਕਰਨਾ ਜਾਂ ਆਪਣੇ ਨਾਮ ਹੇਠ ਕਿਸੇ ਹੋਰ ਪਲੇਟਫਾਰਮ 'ਤੇ ਪਾਉਣਾ ਕਾਨੂੰਨੀ ਤੌਰ 'ਤੇ ਗਲਤ ਹੈ। ਅਜਿਹਾ ਕਰਨ ਵਾਲੇ ਖਿਲਾਫ ਰਿਪੋਰਟ ਕੀਤੀ ਜਾਵੇਗੀ। ਇੱਕ ਲੇਖਕ ਦੀ ਮਿਹਨਤ ਦਾ ਸਤਿਕਾਰ ਕਰੋ।"
"Copyright infringement is a punishable offense under Section 63 of the Indian Copyright Act, 1957."
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ
ਰਿਪੋਰਟ ਦੀ ਸਮੱਸਿਆ